AICC Human Rights Punjab

AICC Human Rights Punjab Surjit singh Thind Youth President state Punjab
President Of Dist. Mohali
Incharge State Punjab
(1)

13/01/2026
14/12/25 ਮਾਊਂਟ ਕੈਲਾਸ਼ ਸੋਸਾਇਟੀ ਗਾਜ਼ੀਪੁਰ ਰੋਡ ਜ਼ੀਰਕਪੁਰ ਸ੍ਰੀ ਕ੍ਰਿਸ਼ਨ  ਚੰਦ ਜੀ ਦੇ ਸਪੁੱਤਰ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ ਨਵ ਵਿਆਹੀ ਜੋ...
15/12/2025

14/12/25 ਮਾਊਂਟ ਕੈਲਾਸ਼ ਸੋਸਾਇਟੀ ਗਾਜ਼ੀਪੁਰ ਰੋਡ ਜ਼ੀਰਕਪੁਰ ਸ੍ਰੀ ਕ੍ਰਿਸ਼ਨ ਚੰਦ ਜੀ ਦੇ ਸਪੁੱਤਰ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ ਨਵ ਵਿਆਹੀ ਜੋੜੀ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ । ਮਾਨ ਸਨਮਾਨ ਕਰਨ ਲਈ ਸ੍ਰੀ ਕ੍ਰਿਸ਼ਨ ਚੰਦ ਜੀ ਅਤੇ ਸ਼ਨੀ ਬਾਜਵਾ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ ।

Goldan crowan ਮੇਰੇ ਬਹੁਤ ਪਿਆਰੇ ਮਿੱਤਰ ਜਸਵਿੰਦਰ ਸਿੰਘ ਸੈਣੀ ਐਮ ਸੀ ਗਾਜੀਪੁਰ ਦੀ ਭਤੀਜੀ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਮੁਬਾਰਕ...
30/11/2025

Goldan crowan ਮੇਰੇ ਬਹੁਤ ਪਿਆਰੇ ਮਿੱਤਰ ਜਸਵਿੰਦਰ ਸਿੰਘ ਸੈਣੀ ਐਮ ਸੀ ਗਾਜੀਪੁਰ ਦੀ ਭਤੀਜੀ ਦੇ ਵਿਆਹ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ । ਮਹਾਰਾਜ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿਚ ਰੱਖੇ।

Address

Mohali
140604

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 2pm
Sunday 9am - 5pm

Telephone

+917888651307

Website

Alerts

Be the first to know and let us send you an email when AICC Human Rights Punjab posts news and promotions. Your email address will not be used for any other purpose, and you can unsubscribe at any time.

Contact The Organization

Send a message to AICC Human Rights Punjab:

Share