Department of School Education Punjab

Department of School Education Punjab Activities of government schools of Punjab are being promoted through this page
(1571)

ਕਿੱਤਾ-ਮੁਖੀ ਸਿੱਖਿਆ ਵੱਲ ਵੱਡਾ ਕਦਮ                                                  ਸਕੂਲਾਂ ‘ਚ ਬਣੀਆਂ ਨਵੀਆਂ ਵੋਕੇਸ਼ਨਲ ਲੈਬਜ਼ ।
30/08/2026

ਕਿੱਤਾ-ਮੁਖੀ ਸਿੱਖਿਆ ਵੱਲ ਵੱਡਾ ਕਦਮ ਸਕੂਲਾਂ ‘ਚ ਬਣੀਆਂ ਨਵੀਆਂ ਵੋਕੇਸ਼ਨਲ ਲੈਬਜ਼ ।

ਨਵੀਆਂ ਕਾਢਾਂ ਦਾ ਕੇਂਦਰ ਬਣ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲ।
30/08/2026

ਨਵੀਆਂ ਕਾਢਾਂ ਦਾ ਕੇਂਦਰ ਬਣ ਰਹੇ ਨੇ ਪੰਜਾਬ ਦੇ ਸਰਕਾਰੀ ਸਕੂਲ।

ਹਾਈ-ਟੈਕ ਸਿੱਖਿਆ ਵੱਲ ਪੰਜਾਬ ਸਰਕਾਰ ਦਾ ਮਜ਼ਬੂਤ ਕਦਮ
29/08/2026

ਹਾਈ-ਟੈਕ ਸਿੱਖਿਆ ਵੱਲ ਪੰਜਾਬ ਸਰਕਾਰ ਦਾ ਮਜ਼ਬੂਤ ਕਦਮ

ਅੱਜ ਦਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਹੋ ਰਹੇ ਸੁਧਾਰਾਂ ਨਾਲ ਵਿਦਿਆਰਥੀਆਂ ਦਾ ਭਰੋਸਾ ਲ...
29/08/2026

ਅੱਜ ਦਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਹੋ ਰਹੇ ਸੁਧਾਰਾਂ ਨਾਲ ਵਿਦਿਆਰਥੀਆਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ। ਮਾਪੇ ਹੁਣ ਖੁਸ਼ੀ ਨਾਲ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾ ਰਹੇ ਹਨ।

29/08/2026

ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਖੇਡਾਂ ਦੀਆਂ ਆਧੁਨਿਕ ਸੁਵਿਧਾਵਾਂ ਮਿਲ ਰਹੀਆਂ ਹਨ। ਸਵਿਮਿੰਗ ਪੂਲ ਤੋਂ ਲੈ ਕੇ ਸ਼ੂਟਿੰਗ ਰੇਂਜ ਤੱਕ ਹਰ ਬੱਚਿਆਂ ਨੂੰ ਹਰ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ।

ਕਿਤਾਬਾਂ ਦੇ ਨਾਲ-ਨਾਲ ਹੁਨਰ ਨੂੰ ਵੀ ਤਰਾਸ਼ਣਗੇ ਪੰਜਾਬ ਦੇ ਸਰਕਾਰੀ ਸਕੂਲ
29/08/2026

ਕਿਤਾਬਾਂ ਦੇ ਨਾਲ-ਨਾਲ ਹੁਨਰ ਨੂੰ ਵੀ ਤਰਾਸ਼ਣਗੇ ਪੰਜਾਬ ਦੇ ਸਰਕਾਰੀ ਸਕੂਲ

ਸਿੱਖਿਆ ਵਿਭਾਗ ਦੇ ਇਤਿਹਾਸਕ ਫ਼ੈਸਲਿਆਂ ਨਾਲ ਆਈ ਵੱਡੀ ਕ੍ਰਾਂਤੀ
28/08/2026

ਸਿੱਖਿਆ ਵਿਭਾਗ ਦੇ ਇਤਿਹਾਸਕ ਫ਼ੈਸਲਿਆਂ ਨਾਲ ਆਈ ਵੱਡੀ ਕ੍ਰਾਂਤੀ

ਪਵਿੱਤਰ ਨਗਰੀ ਬਾਬਾ ਬਕਾਲਾ ਵਿਖੇ ਮਨਾਏ ਜਾਂਦੇ ਰੱਖੜ ਪੁੰਨਿਆ ਜੋੜ ਮੇਲ ਦੀਆਂ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈਆਂ।---Heartiest greetings to...
28/08/2026

ਪਵਿੱਤਰ ਨਗਰੀ ਬਾਬਾ ਬਕਾਲਾ ਵਿਖੇ ਮਨਾਏ ਜਾਂਦੇ ਰੱਖੜ ਪੁੰਨਿਆ ਜੋੜ ਮੇਲ ਦੀਆਂ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈਆਂ।
---
Heartiest greetings to all devotees on the auspicious occasion of the Rakhar Punya Jodh Mela, celebrated in the holy town of Baba Bakala Sahib.

ਸਿੱਖਿਆ ਖੇਤਰ ‘ਚੋਂ ਅਮੀਰ-ਗਰੀਬ ਦਾ ਪਾੜਾ ਖ਼ਤਮ                                   ਹਰ ਬੱਚੇ ਨੂੰ ਮਿਲ ਰਹੀ ਬਰਾਬਰ ਅਤੇ ਉੱਚ-ਮਿਆਰੀ ਸਿੱਖਿਆ...
28/08/2026

ਸਿੱਖਿਆ ਖੇਤਰ ‘ਚੋਂ ਅਮੀਰ-ਗਰੀਬ ਦਾ ਪਾੜਾ ਖ਼ਤਮ
ਹਰ ਬੱਚੇ ਨੂੰ ਮਿਲ ਰਹੀ ਬਰਾਬਰ ਅਤੇ ਉੱਚ-ਮਿਆਰੀ ਸਿੱਖਿਆ ।

ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ                                ਮਾਨਸਿਕ ਤੰਦਰੁਸਤੀ ਲਈ ਵਿਸ਼ੇਸ਼ ਮਾਈਂਡਫੁੱਲਨੈੱਸ ਪਾਠ...
28/08/2026

ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਮਾਨਸਿਕ ਤੰਦਰੁਸਤੀ ਲਈ ਵਿਸ਼ੇਸ਼ ਮਾਈਂਡਫੁੱਲਨੈੱਸ ਪਾਠਕ੍ਰਮ ਲਾਗੂ ।

Address

36, Sector 61
Mohali
160062

Alerts

Be the first to know and let us send you an email when Department of School Education Punjab posts news and promotions. Your email address will not be used for any other purpose, and you can unsubscribe at any time.

Shortcuts

Share