24/12/2024
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਸਾਡੇ NGO *ਏਹ ਜਨਮ ਤੇਰੇ ਲੇਖੇ* ਵੱਲੋਂ ਸ਼੍ਰੀ ਚਮਕੌਰ ਸਾਹਿਬ ਵਿਖੇ ਮੁਫਤ ਸਿਹਤ ਕੈਂਪ ਲਗਾਇਆ ਗਿਆ ਸਾਹਿਬਜਾਦਿਆਂ ਦੀ ਯਾਦ ਵਿਚ । ਜਿੱਥੇ ਕਿ ਆਪ ਜੀ ਦੇ ਸੇਵਕਾਂ ਵੱਲੋਂ ਮੁਫਤ ਅੱਖਾਂ ਦੇ ਟੈਸਟ ਕਿਤੇ ਗਏ ਅਤੇ ਮੁਫਤ ਐਣਕਾਂ ਵੰਡੀਆਂ ਗਈਆਂ। Ehjanamtarelekhe Charanjeet Kaur Ginder Sandhu Billa Bhurare Ratan Tata