Ranjit Singh Cheema

Ranjit Singh Cheema ❇️Chairman of Punjab Water Resources Management And Development Corporation Ltd. Govt of Punjab
❇️Incharge Lok Sabha Khadoor Sahib

ਸ੍ਹੀ ਕ੍ਹਿਸ਼ਨ  ਜਨਮ ਅਸ਼ਟਮੀ ਦੀਆਂ  ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏
04/09/2026

ਸ੍ਹੀ ਕ੍ਹਿਸ਼ਨ ਜਨਮ ਅਸ਼ਟਮੀ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏

02/09/2026

CM ਮਾਨ ਨੇ ਸਾਢੇ 4 ਸਾਲਾਂ ਵਿੱਚ ਜੋ ਕੰਮ ਕਰ ਕੇ ਦਿਖਾ ਦਿੱਤੇ, ਉਹ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ। ਟੇਲਾਂ ਤੱਕ ਪਹੁੰਚਾਏ ਨਹਿਰੀ ਪਾਣੀ ਦੀ ਇਸ ਬਜ਼ੁਰਗ ਨੇ ਸ਼ਲਾਘਾ ਕਰਦਿਆਂ ਦਿੱਤੀਆਂ CM ਮਾਨ ਨੂੰ ਦਿਲੋਂ ਦੁਆਵਾਂ।
Mamta Sisodia

01/09/2026
ਸਾਹਿਬ ਸ੍ਹੀ ਗੁਰੂ ਗ੍ਹੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆ ਸਮੂਹ ਸੰਗਤਾ ਨੂੰ ਮੁਬਾਰਕਾ ਜੀ 🙏🙏
30/08/2026

ਸਾਹਿਬ ਸ੍ਹੀ ਗੁਰੂ ਗ੍ਹੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆ ਸਮੂਹ ਸੰਗਤਾ ਨੂੰ ਮੁਬਾਰਕਾ ਜੀ 🙏🙏

ਰੱਖੜ ਪੁੰਨਿਆ ਦੇ ਪਾਵਨ ਮੌਕੇ ਇਤਿਹਾਸਿਕ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਮਾਣਯੋਗ ਮੁੱਖ ਮੰਤਰੀ ਸ੍ਹ ਭਗਵੰਤ ਮਾਨ ਜੀ ਨੇ...
28/08/2026

ਰੱਖੜ ਪੁੰਨਿਆ ਦੇ ਪਾਵਨ ਮੌਕੇ ਇਤਿਹਾਸਿਕ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਮਾਣਯੋਗ ਮੁੱਖ ਮੰਤਰੀ ਸ੍ਹ ਭਗਵੰਤ ਮਾਨ ਜੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ ।

ਇਹ ਪਵਿੱਤਰ ਧਰਤੀ ਸਿੱਖ ਇਤਿਹਾਸ, ਆਸਥਾ ਅਤੇ ਸੇਵਾ ਦੀਆਂ ਮਹਾਨ ਪਰੰਪਰਾਵਾਂ ਦੀ ਗਵਾਹ ਹੈ। ਰੱਖੜ ਪੁੰਨਿਆ ਦੇ ਇਸ ਪਵਿੱਤਰ ਦਿਹਾੜੇ ਮੌਕੇ ਸਮੂਹ ਪੰਜਾਬ ਵਾਸੀਆਂ ਦੀ ਖੁਸ਼ਹਾਲੀ, ਚੜ੍ਹਦੀ ਕਲਾ ਅਤੇ ਆਪਸੀ ਭਾਈਚਾਰੇ ਲਈ ਅਰਦਾਸ ਕੀਤੀ।

ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ।
#ਰੱਖੜਪੁੰਨਿਆ #ਬਾਬਾਬਕਾਲਾਸਾਹਿਬ #ਸ੍ਰੀਗੁਰੂਤੇਗਬਹਾਦਰਸਾਹਿਬ #ਪੰਜਾਬ #ਚੜ੍ਹਦੀਕਲਾ

ਰੱਖੜੀ ਦੇ ਤਿਉਹਾਰ ਦੀਆ ਆਪ ਸਭ ਨੂੰ ਲੱਖ ਲੱਖ ਵਧਾਈਆ ਜੀ 🙏
28/08/2026

ਰੱਖੜੀ ਦੇ ਤਿਉਹਾਰ ਦੀਆ ਆਪ ਸਭ ਨੂੰ ਲੱਖ ਲੱਖ ਵਧਾਈਆ ਜੀ 🙏

‘ਸਾਚਾ ਗੁਰੂ ਲਾਧੋ ਰੇ ‘ ਰੱਖੜ ਪੁੰਨਿਆ ਜੋੜ ਮੇਲੇ ਦੀਆ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆ ਜੀ 🙏
28/08/2026

‘ਸਾਚਾ ਗੁਰੂ ਲਾਧੋ ਰੇ ‘ ਰੱਖੜ ਪੁੰਨਿਆ ਜੋੜ ਮੇਲੇ ਦੀਆ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆ ਜੀ 🙏

ਰੱਖੜ ਪੁੰਨਿਆ ਦੇ ਸਲਾਨਾ ਜੋੜ ਮੇਲੇ ਤੇ ਬਾਬਾ ਬਕਾਲਾ ਸਾਹਿਬ ਵਿਖੇ ਆਪ ਵੱਲੋ ਕਰਵਾਈ ਜਾ ਰਹੀ ਰੈਲੀ ਦਾ ਮਾਝਾ ਜੋਨ ਦੀ ਸਮੂਹ ਲੀਡਰਸਿਪ ਨੇ ਪ੍ਹਬੰਧਾ ...
27/08/2026

ਰੱਖੜ ਪੁੰਨਿਆ ਦੇ ਸਲਾਨਾ ਜੋੜ ਮੇਲੇ ਤੇ ਬਾਬਾ ਬਕਾਲਾ ਸਾਹਿਬ ਵਿਖੇ ਆਪ ਵੱਲੋ ਕਰਵਾਈ ਜਾ ਰਹੀ ਰੈਲੀ ਦਾ ਮਾਝਾ ਜੋਨ ਦੀ ਸਮੂਹ ਲੀਡਰਸਿਪ ਨੇ ਪ੍ਹਬੰਧਾ ਦਾ ਜਾਇਜਾ ਲਿਆ,ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ੍ਹ ਭਗਵੰਤ ਮਾਨ ਜੀ ਸਵੇਰੇ 11:00 ਵਜੇ ਰਈਆ ਦਾਣਾ ਮੰਡੀ ਵਿਖੇ ਪਹੁੰਚ ਰਹੇ ਹਨ ।

25/08/2026

ਮੁੱਖ ਦਫਤਰ ਮੋਹਾਲੀ ਵਿਖੇ

Address

Third Floor Water Resources Management And Development Corporation, Water Resources Bhawan
Mohali
160062

Alerts

Be the first to know and let us send you an email when Ranjit Singh Cheema posts news and promotions. Your email address will not be used for any other purpose, and you can unsubscribe at any time.

Contact The Organization

Send a message to Ranjit Singh Cheema:

Shortcuts

Share