Vijay Sharma Tinku Halka Kharar

Vijay Sharma Tinku Halka Kharar Assembly Constituency Incharge Kharar (Congress)
ਵਿਧਾਨ ਸਭਾ ਹਲਕਾ ਇੰਚਾਰਜ ਖਰੜ (ਕਾਂਗਰਸ)

ਵਿਜੇ ਸ਼ਰਮਾ ਟਿੰਕੂ ਦੇ ਪੀ.ਏ. ਕੁਲਦੀਪ ਸਿੰਘ ਨੇ ਮਾਣਕਪੁਰ ਸ਼ਰੀਫ ਅਤੇ ਤਕੀਪੁਰ ਵਿੱਚ ਕਾਂਗਰਸੀ ਆਗੂਆਂ ਦੀਆਂ ਅੰਤਿਮ ਅਰਦਾਸਾਂ ਵਿੱਚ ਸ਼ਿਰਕਤ ਕੀਤੀ...
30/08/2026

ਵਿਜੇ ਸ਼ਰਮਾ ਟਿੰਕੂ ਦੇ ਪੀ.ਏ. ਕੁਲਦੀਪ ਸਿੰਘ ਨੇ ਮਾਣਕਪੁਰ ਸ਼ਰੀਫ ਅਤੇ ਤਕੀਪੁਰ ਵਿੱਚ ਕਾਂਗਰਸੀ ਆਗੂਆਂ ਦੀਆਂ ਅੰਤਿਮ ਅਰਦਾਸਾਂ ਵਿੱਚ ਸ਼ਿਰਕਤ ਕੀਤੀ ਅਤੇ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। 🙏

ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਦਿਲੋਂ ਲੱਖ-ਲੱਖ ਵਧਾਈਆਂ। 🙏
30/08/2026

ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਦਿਲੋਂ ਲੱਖ-ਲੱਖ ਵਧਾਈਆਂ। 🙏

29/08/2026

LIVE: Press Conference | Indira Bhawan, New Delhi

ਮਾਣਕਪੁਰ ਸ਼ਰੀਫ ਵਿੱਚ ਹੋਏ ਕੁਸ਼ਤੀ ਮੈਚ ਵਿੱਚ ਖਰੜ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਅਤੇ ਉਨ੍ਹਾਂ ਦੀ ਟੀਮ ਮੌਜੂਦ ਸੀ। 🤼‍♂️ਉਨ੍ਹਾਂ...
28/08/2026

ਮਾਣਕਪੁਰ ਸ਼ਰੀਫ ਵਿੱਚ ਹੋਏ ਕੁਸ਼ਤੀ ਮੈਚ ਵਿੱਚ ਖਰੜ ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਅਤੇ ਉਨ੍ਹਾਂ ਦੀ ਟੀਮ ਮੌਜੂਦ ਸੀ। 🤼‍♂️

ਉਨ੍ਹਾਂ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਮੈਚ ਦੀ ਰਵਾਇਤੀ ਭਾਵਨਾ ਦਾ ਆਨੰਦ ਮਾਣਿਆ।

भाई-बहन के बीच अटूट प्रेम, विश्वास और स्नेह के प्रतीक रक्षा बंधन के पवित्र त्योहार पर सभी को हार्दिक शुभकामनाएं।        ...
28/08/2026

भाई-बहन के बीच अटूट प्रेम, विश्वास और स्नेह के प्रतीक रक्षा बंधन के पवित्र त्योहार पर सभी को हार्दिक शुभकामनाएं।

27/08/2026

BJP सरकार की महंगाई की मार - चीनी ₹70 के पार!आज साथियों के साथ चंडीगढ़ में पंजाब कांग्रेस द्वारा महंगाई के खिलाफ आयोजित ...
27/08/2026

BJP सरकार की महंगाई की मार - चीनी ₹70 के पार!

आज साथियों के साथ चंडीगढ़ में पंजाब कांग्रेस द्वारा महंगाई के खिलाफ आयोजित विरोध प्रदर्शन में शामिल हुआ और केंद्र की BJP सरकार की जनविरोधी नीतियों के खिलाफ आवाज उठाई।

आज देश का हर वर्ग महंगाई की मार झेल रहा है। किचन का बजट लगातार बिगड़ रहा है और आम परिवार के लिए अपनी रोज़मर्रा की ज़रूरतें पूरी करना मुश्किल हो रहा है। चीनी की कीमत ₹70 के पार पहुंचना सरकार की नीतियों पर बड़ा सवाल खड़ा करता है।

कांग्रेस पार्टी महंगाई और जनविरोधी नीतियों के खिलाफ अपनी लड़ाई को और मजबूत करेगी।

कांग्रेस लोगों के हक के लिए हर मोर्चे पर मजबूती से लड़ती रहेगी।

26/08/2026

Address

Kharar
Mohali

Telephone

+919814017260

Website

Alerts

Be the first to know and let us send you an email when Vijay Sharma Tinku Halka Kharar posts news and promotions. Your email address will not be used for any other purpose, and you can unsubscribe at any time.

Shortcuts

Share