Anti Caste Social & Welfare Movement

Anti Caste Social & Welfare Movement Seva is an expression of bhakti ✨
(2)

ਬਹੁਤ ਹੀ ਸਤਕਾਰ ਜੋਗ ਬ੍ਰਹਮ ਗਿਆਨੀ ਸੰਤ ਬਾਬਾਜੀ ਹੰਸਾਲੀ ਵਾਲੇ
04/05/2024

ਬਹੁਤ ਹੀ ਸਤਕਾਰ ਜੋਗ ਬ੍ਰਹਮ ਗਿਆਨੀ ਸੰਤ ਬਾਬਾਜੀ ਹੰਸਾਲੀ ਵਾਲੇ

25/04/2024
21/01/2024
22/12/2023

ਸੰਗਤੇ ਸਾਹਿਬਜਾਦੇ ਦੀਆ ਯਾਦ ਵਿਚ ਨਗਰ ਕੀਰਤਨ ਦੇ ਦਰਸ਼ਨ ਕਰੋ ਜੀ ਮੇਨੂ ਬੀ ਅੱਜ ਪਰਮਾਤਮਾ ਨੇ ਸੁਭਾਗ ਸਮਾ ਦਿੱਤਾ ਮੇ ਅਨੰਦਪੁਰ ਸਾਹਿਬ ਜਾ ਕੇ ਨਤਮਸਤਕ ਹੋਵਾ

ਸ਼ਹੀਦੀ ਸਮਾਗਮ ਤੇ ਬਾਬਾ ਲੱਖਾ ਜੀ ਤੇ ਜੱਥੇਦਾਰ ਜੀ ਨੇ ਪਹੁੰਚ ਕ ਸੰਗਤਾਂ ਨੂੰ ਆਪਣੇ ਬਚਨ ਸੁਨਾਂ ਕ ਨਿਹਾਲ ਕੀਤਾ  ਏਹ ਸਮਾਗਮ ਐਂਟੀ ਕਾਸਟ ਸੋਸ਼ਲ ਵ...
20/12/2023

ਸ਼ਹੀਦੀ ਸਮਾਗਮ ਤੇ ਬਾਬਾ ਲੱਖਾ ਜੀ ਤੇ ਜੱਥੇਦਾਰ ਜੀ ਨੇ ਪਹੁੰਚ ਕ ਸੰਗਤਾਂ ਨੂੰ ਆਪਣੇ ਬਚਨ ਸੁਨਾਂ ਕ ਨਿਹਾਲ ਕੀਤਾ ਏਹ ਸਮਾਗਮ ਐਂਟੀ ਕਾਸਟ ਸੋਸ਼ਲ ਵੈਲਫੇਅਰ ਦੀ ਚੇਅਰਮੈਨ ਤਰਲੋਚਨ ਕੌਰ ਬਾਠ ਭੋਲੀ ਨੇ ਆਪਣੇ ਪਿੰਡ ਗਗੜਪੁਰ ਵਿਖੇ ਕਰਵਾਇਆ

17/12/2023

ਰੁੱਖ ਲਗਾਓ ਪਾਣੀ ਬਚਾਉ ਧੀ ਬਚਾਉ ਧੀ ਨੂੰ ਪੜਾਓ

13/12/2023
12/12/2023

ਪਿੰਡ ਗਗੜਪੁਰ ਜਿਲਾ ਸੰਗਰੂਰ। ਦਾ ਗੁਰਦਵਾਰਾ ਸਾਹਿਬ ਜਿੱਥੇ ਕੀ ਐਂਟੀ ਕਾਸਟ ਸੋਸ਼ਲ ਵੈਲਫੇਅਰ ਸੰਸਥਾ ਵੱਲੋਂ shhidi ਸਮਾਗਮ ਕਰਵਾਏ ਗਏ

12/12/2023

ਐਂਟੀ ਕਾਸਟ ਸੋਸ਼ਲ ਵੈਲਫੇਅਰ ਸੰਸਥਾ ਦੀ ਚੇਅਰਮੈਨ ਬੀਬਾ ਤਰਲੋਚਨ ਕੌਰ ਬਾਠ ਨੇ 10.12.23 ਪਿੰਡ ਗਗੜਪੁਰ ਜਿਲਾ ਸੰਗਰੂਰ ਸਾਹਿਬਜਾਦੇ ਅਤੇ ਮਾਤਾ ਗੁਜ਼ਰੀ ਜੀ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਪਿਛਲੇ ਕੁਛ ਦਿੰਨਾ ਤੋਂ ਪ੍ਰਕਾਸ਼ ਕਰਵਾਏ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਲਗਾਏ ਗਏ

12/12/2023

Sant baba Lukhha Singh ji Nanaksar wale ya ne pind Gagarpur Jila Sangrur Vikhhe sangat nu bachan vilas karke nihal kita. Jo ki anti caste social welfare wallon sashidi smagam karwaye gaye c

11/12/2023

10.12.23. ਨੂੰ ਐਂਟੀ ਕਾਸਟ ਵੈਲਫੇਅਰ ਸੰਸਥਾ ਵੱਲੋਂ ਜੋ ਕਿ ਇਕ ਹਫ਼ਤੇ ਤੋਂ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸਨ ਭੋਗ ਪਾਏ ਗਏ ਅਤੇ ਸੰਤ ਬਾਬਾ ਲੱਖਾ ਸਿੰਘ ਜੀ ਦੁਵਾਰਾ ਸੰਗਤਾਂ ਨੂੰ ਬਚਨ ਵਿਲਾਸ ਕਰਕੇ ਨਿਹਾਲ ਕੀਤਾ ਗਿਆ ਅਤੇ ਉਹਨਾਂ ਦੇ ਜੱਥੇ ਵੱਲੋਂ ਕੀਰਤਨ ਕੀਤਾ ਗਿਆ

ਐਂਟੀ ਕਾਸਟ ਸੋਸ਼ਲ ਵੈਲਫੇਅਰ ਐਂਡ ਮੂਵਮੈਂਟ ਸੋਸਾਇਟੀ ਵੱਲੋਂ ਸਾਹਿਬਜਾਦੇ ਅਤੇ ਮਾਤਾ ਗੁਜ਼ਰੀ ਜੀ ਦੀ ਸਹਾਦਤ ਨੂੰ ਸਮਰਪਿਤ ਗੁਰਮੱਤ ਸਮਾਗਮ ਦੀਆ ਤਿਆਰ...
01/12/2023

ਐਂਟੀ ਕਾਸਟ ਸੋਸ਼ਲ ਵੈਲਫੇਅਰ ਐਂਡ ਮੂਵਮੈਂਟ ਸੋਸਾਇਟੀ ਵੱਲੋਂ ਸਾਹਿਬਜਾਦੇ ਅਤੇ ਮਾਤਾ ਗੁਜ਼ਰੀ ਜੀ ਦੀ ਸਹਾਦਤ ਨੂੰ ਸਮਰਪਿਤ ਗੁਰਮੱਤ ਸਮਾਗਮ ਦੀਆ ਤਿਆਰੀਆ ਸ਼ੂਰੂ

ਅੱਜ ਪਿੰਡ ਦੇਹੜਕਾ ਤਹਸੀਲ ਜਗਰਾਉਂ ਜਿਲਾ ਲੁਧਿਆਣਾ ਵਿਖੇ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵਿਚ ਸ਼ਾਮਿਲ ਹੋਏ ਸੀ ਪਿੰਡ ਦੀ ਪੰਚਾਇਤ ਨੇ ਮੈ...
24/11/2023

ਅੱਜ ਪਿੰਡ ਦੇਹੜਕਾ ਤਹਸੀਲ ਜਗਰਾਉਂ ਜਿਲਾ ਲੁਧਿਆਣਾ ਵਿਖੇ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵਿਚ ਸ਼ਾਮਿਲ ਹੋਏ ਸੀ ਪਿੰਡ ਦੀ ਪੰਚਾਇਤ ਨੇ ਮੈਨੂ ਸਨਮਾਨਿਤ ਕੀਤਾ ਉਹਨਾਂ ਦੀ ਮੈ ਤਹਿ ਦਿੱਲੋ ਧੰਨਵਾਦੀ ਹਾ

ਪੰਜਾਬੀ ਬੋਲੋ ਪੰਜਾਬੀ ਪੜੋ ਅਤੇ ਬੱਚਿਆ ਨੂ ਪੜਾਓ
23/11/2023

ਪੰਜਾਬੀ ਬੋਲੋ ਪੰਜਾਬੀ ਪੜੋ ਅਤੇ ਬੱਚਿਆ ਨੂ ਪੜਾਓ

😇🙏🏻
20/11/2023

😇🙏🏻

Address

1507. Ground Floor Global City. Khararr. Distt
Mohali
140301

Telephone

+919872071328

Website

Alerts

Be the first to know and let us send you an email when Anti Caste Social & Welfare Movement posts news and promotions. Your email address will not be used for any other purpose, and you can unsubscribe at any time.

Contact The Organization

Send a message to Anti Caste Social & Welfare Movement:

Videos

Share

Category


Other Social Services in Mohali

Show All