Punjab State Farmers' & Farm Workers' Commission

Punjab State Farmers' & Farm Workers' Commission ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ

DA ਮਾਮਲੇ 'ਚ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ!
04/09/2026

DA ਮਾਮਲੇ 'ਚ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਵੱਡਾ ਤੋਹਫ਼ਾ!

04/09/2026

ਅਕਾਲੀ-ਕਾਂਗਰਸੀ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਪੰਜਾਬ ਨੂੰ ਰੇਗਿਸਤਾਨ ਬਣਾਉਣ 'ਚ, ਨਹਿਰੀ ਪਾਣੀ ਲਈ ਕੀਤੇ ਬੇਮਿਸਾਲ ਪ੍ਰਬੰਧ ਕਰ ਕੇ ਮਾਨ ਸਰਕਾਰ ਨੇ ਬਚਾਇਆ ਧਰਤੀ ਹੇਠਲਾ ਪਾਣੀ

04/09/2026

ਪੂਰੀ ਤਰ੍ਹਾਂ ਕਨੂੰਨੀ ਦਾਇਰੇ ਅਧੀਨ ਕੰਮ ਕਰ ਰਹੀ ਹੈ ਪੰਜਾਬ ਸਰਕਾਰ!


👉🏻 ਸੂਬਾ ਅਤੇ ਕੇਂਦਰ ਸਰਕਾਰਾਂ ਤੈਅ ਕਰਦੀਆਂ ਹਨ ਆਪੋ-ਆਪਣੀਆਂ ਤਨਖ਼ਾਹਾਂ
👉🏻 ਕੇਂਦਰ ਦੇ ਨਿਯਮਾਂ ਨੂੰ ਸਿੱਧੇ ਤੌਰ 'ਤੇ ਮੰਨਣ ਦੀ ਕੋਈ ਪਾਬੰਦੀ ਨਿਯਮਾਂ ਵਿੱਚ ਨਹੀਂ
👉🏻 DA ਕਿੰਨਾ ਅਤੇ ਕਦੋਂ ਦੇਣਾ ਹੈ, ਇਹ ਸੂਬੇ ਦੀ ਸਰਕਾਰ ਖ਼ੁਦ ਤੈਅ ਕਰਦੀ ਹੈ

04/09/2026

ਪੰਜਾਬ ਦਿੰਦਾ ਹੈ ਮੁਲਾਜ਼ਮਾਂ ਨੂੰ ਸਭ ਤੋਂ ਵੱਧ ਤਨਖ਼ਾਹ, ਮਾਲੀਏ ਦਾ 51% ਜਾਂਦਾ ਹੈ ਤਨਖ਼ਾਹ ਅਤੇ ਪੈਨਸ਼ਨਾਂ 'ਤੇ, ਹਰ ਇੱਕ ਅਹੁਦੇ 'ਤੇ ਹੈ ਤਨਖ਼ਾਹਾਂ ਦਾ ਵੱਡਾ ਅੰਤਰ

02/09/2026

Digi Punjab The Unified Citizen Portal ਦੇ ਨਾਲ ਹੁਣ 300+ ਸਰਕਾਰੀ ਸੇਵਾਵਾਂ ਸਿਰਫ਼ ਤੁਹਾਡੇ ਇੱਕ ਕਲਿੱਕ 'ਤੇ

02/09/2026

ਸਰਕਾਰੀ ਸੇਵਾਵਾਂ ਹੋਰ ਅਸਾਨ ਬਣਾਉਣ ਲਈ ਮਾਨ ਸਰਕਾਰ ਨੇ ਸ਼ੁਰੂ ਕੀਤਾ DigiPunjab ਪੋਰਟਲ!

ਹੁਣ ਲੋਕਾਂ ਨੂੰ ਵੱਖੋ-ਵੱਖ ਪਲੇਟਫ਼ਾਰਮਾਂ 'ਤੇ ਰਜਿਸਟ੍ਰੇਸ਼ਨ ਆਦਿ ਦੇ ਝੰਜਟ ਦੀ ਬਜਾਏ ਇੱਕੋ ਪੋਰਟਲ 'ਤੇ 300 ਤੋਂ ਜ਼ਿਆਦਾ ਸੇਵਾਵਾਂ, ਪੂਰੀ ਪਾਰਦਰਸ਼ਤਾ ਅਤੇ ਅਸਾਨੀ ਨਾਲ਼ ਹਾਸਲ ਹੋਣਗੀਆਂ।

ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਧਰਤੀ ਹੇਠਲੇ ਪਾਣੀ ਦਾ ਵਧਿਆ ਪੱਧਰ
02/09/2026

ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਧਰਤੀ ਹੇਠਲੇ ਪਾਣੀ ਦਾ ਵਧਿਆ ਪੱਧਰ

02/09/2026

ਪੂਰੇ ਪੰਜਾਬ 'ਚ ਬਣ ਰਹੇ 3,100 ਖੇਡ ਮੈਦਾਨਾਂ ਰਾਹੀਂ ਮਾਨ ਸਰਕਾਰ ਕਰ ਰਹੀ ਖੇਡ ਸੱਭਿਆਚਾਰ ਦਾ ਪਸਾਰਾ, ਜਿੰਮਾਂ ਰਾਹੀਂ ਨੌਜਵਾਨ ਪੀੜ੍ਹੀ ਜੁੜ ਰਹੀ ਕਸਰਤ ਅਤੇ ਤੰਦਰੁਸਤੀ ਨਾਲ਼

CM ਭਗਵੰਤ ਮਾਨ, 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ 'ਆਪ' ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਲਿਆ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰ...
02/09/2026

CM ਭਗਵੰਤ ਮਾਨ, 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ 'ਆਪ' ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਲਿਆ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦਾ ਅਸ਼ੀਰਵਾਦ

Address

Kalkat Bhawan, Ground Floor, Aerocity Block C, Airport Chownk
Mohali
160062

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911725053102

Alerts

Be the first to know and let us send you an email when Punjab State Farmers' & Farm Workers' Commission posts news and promotions. Your email address will not be used for any other purpose, and you can unsubscribe at any time.

Contact The Organization

Send a message to Punjab State Farmers' & Farm Workers' Commission:

Shortcuts

Share