Jagjit S. Dhadli

Jagjit S. Dhadli ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ।।

ਨਵੇਂ ਸਾਲ ੨੦੨੬ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਦੀ ਮੇਹਰ ਨਾਲਨਵਾਂ ਸਾਲ ਚੜ੍ਹਦੀ ਕਲਾ ਵਾਲਾ ਹੋਵੇ 🙏”                              ...
01/01/2026

ਨਵੇਂ ਸਾਲ ੨੦੨੬ ਦੀਆਂ ਬਹੁਤ ਬਹੁਤ ਮੁਬਾਰਕਾਂ
ਵਾਹਿਗੁਰੂ ਦੀ ਮੇਹਰ ਨਾਲ
ਨਵਾਂ ਸਾਲ ਚੜ੍ਹਦੀ ਕਲਾ ਵਾਲਾ ਹੋਵੇ 🙏”

Jagjit S. Dhadli Jagjit S. Dhadli

❤️ #ਸਰਬੱਤਦਾਭਲਾ 🚩 #2026 #ਸਰਬੱਤਦਾਭਲਾ

ਅੱਜ 13 ਪੋਹ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਨ...
27/12/2025

ਅੱਜ 13 ਪੋਹ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜ਼ਰ ਕੌਰ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਹ ਵੀ ਆਪਣੇ ਪ੍ਰਾਣ ਤਿਆਗ ਗਏ।

ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ
ਧੰਨ ਧੰਨ ਮਾਤਾ ਗੁਜ਼ਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ 🙏
ਪ੍ਰਣਾਮ ।।

Jagjit S. Dhadli

#ਹਰਮੈਦਾਨਫਤਹਿ #ਸਰਬੱਤਦਾਭਲਾ 🚩 🙏 #ਸਰਬੱਤਦਾਭਲਾ #ਹਰਮੈਦਾਨਫਤਹਿ Jagjit S. Dhadli

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।। ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।।ਸਾਕਾ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ...
22/12/2025

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।।
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।।

ਸਾਕਾ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ…🙏🏼

❤️💐🙏 🚩 #ਹਰਮੈਦਾਨਫਤਹਿ #ਸਰਬੱਤਦਾਭਲਾ
Jagjit Singh

“ਰੱਬ ਨੇ ਪਿਆਰ ਕਈ ਰੂਪਾਂ ਵਿੱਚ ਭੇਜਿਆ ਹੈ 🐾”                                Jagjit Singh
06/09/2025

“ਰੱਬ ਨੇ ਪਿਆਰ ਕਈ ਰੂਪਾਂ ਵਿੱਚ ਭੇਜਿਆ ਹੈ 🐾”

Jagjit Singh

ਪ੍ਰਣਾਮ ਸ਼ਹੀਦਾਂ ਨੂੰ                                           ।। ਹਰਿ ਮੈਦਾਨ ਫਤਹਿ।।
11/08/2025

ਪ੍ਰਣਾਮ ਸ਼ਹੀਦਾਂ ਨੂੰ

।। ਹਰਿ ਮੈਦਾਨ ਫਤਹਿ।।

Salute 😭😭🙏ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਪਿੰਡ ਬਦੀਨਪੁਰ ਵਾਸੀ ਹਰਮਿੰਦਰ ਸਿੰਘ (26 ਸਾਲ) ਪੁੱਤਰ ਜਸਵੰਤ ਸਿੰਘ ਅਨੰਤਨਾਗ ਕਸ਼ਮੀਰ ਵਿਚ ਸਿੱਖ ...
09/08/2025

Salute 😭😭🙏
ਮੰਡੀ ਗੋਬਿੰਦਗੜ੍ਹ ਦੇ ਨਾਲ ਲੱਗਦੇ ਪਿੰਡ ਬਦੀਨਪੁਰ ਵਾਸੀ ਹਰਮਿੰਦਰ ਸਿੰਘ (26 ਸਾਲ) ਪੁੱਤਰ ਜਸਵੰਤ ਸਿੰਘ ਅਨੰਤਨਾਗ ਕਸ਼ਮੀਰ ਵਿਚ ਸਿੱਖ ਫੋਰਸ ਸਿਖਲਾਈ ਰੈਜੀਮੈਂਟ ਚ ਸ਼ਹੀਦ ਹੋ ਜਾਣ ਦਾ ਦੁੱਖ ਸਮਾਚਾਰ ਪ੍ਰਾਪਤ ਹੋਇਆ ਹੈ,ਇਸ ਤੋਂ ਇਲਾਵਾ ਇਕ ਹੋਰ ਫੌਜੀ ਵੀਰ ਜੋਕਿ ਪੁਲਿਸ ਜਿਲ੍ਹਾ ਖੰਨਾ ਦੇ ਹਲਕਾ ਸਮਰਾਲਾ ਦੇ ਪਿੰਡ ਮਾਨੁਪੁਰ ਦਾ ਦਸਿਆ ਜਾ ਰਿਹਾ ਹੈ ਜਿਸ ਦੀ ਪਹਿਚਾਣ ਲਾਂਸ ਨਾਇਕ ਪ੍ਰਿਤਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਜੋਂ ਹੋਈ ਹੈ,ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਦੇ ਅਖਲ ਜੰਗਲ ਵਿੱਚ ਆਤੰਕੀਆਂ ਨਾਲ ਮੁੱਠਭੇੜ ਦੌਰਾਨ ਦੋਵੇਂ ਜਵਾਨ ਸ਼ਹੀਦ ਹੋਏ ਹਨ। ਦੋਨੋਂ ਸ਼ਹੀਦ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਨਿਵਾਸੀ ਹਨ।

ਸੂਰਮਤਾਈ ਦੇ ਪ੍ਰਮਾਤਮਾ ਦੇ ਪ੍ਰਕਾਸ਼ ਪੁਰਬ ਤੇ ਉਸ ਸਰਬੰਸ ਦਾਨੀ ਨੂੰ ਕੋਟਾਨ ਕੋਟਾਨ ਸਜਦਾ 🙏 🙏 ਪਟਨਾ ਸ਼ਹਿਰ ਦੀ ਧਰਤੀ ਕਦੇ ਵੀ ਉਨ੍ਹਾਂ ਸੁਨਹਿਰੀ ਪ...
17/01/2024

ਸੂਰਮਤਾਈ ਦੇ ਪ੍ਰਮਾਤਮਾ ਦੇ ਪ੍ਰਕਾਸ਼ ਪੁਰਬ ਤੇ ਉਸ ਸਰਬੰਸ ਦਾਨੀ ਨੂੰ ਕੋਟਾਨ ਕੋਟਾਨ ਸਜਦਾ 🙏 🙏

ਪਟਨਾ ਸ਼ਹਿਰ ਦੀ ਧਰਤੀ ਕਦੇ ਵੀ ਉਨ੍ਹਾਂ ਸੁਨਹਿਰੀ ਪਲਾਂ ਨੂੰ ਭੁੱਲ ਨਹੀਂ ਸਕਦੀ ਜਦੋਂ ਇਸ ਨਿਮਾਣੀ ਦੀ ਝੋਲੀ ਮਾਣ ਨਾਲ ਭਰੀ ਗਈ ! ਅੱਜ ਦਾ ਹੀ ਸੀ ਉਹ ਦਿਹਾੜਾ 🙏

ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸਭਨਾਂ ਨੂੰ ਵਧਾਈ ਹੋਵੇ 🙏 🙏

।। ਹਰ ਮੈਦਾਨ ਫਤਿਹ।।


Akal sahaye Forex and Travels Brain Masters Education & Immigration

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।।ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ...
30/10/2023

ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।।
ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਕੋਟਾਨ ਕੋਟ ਵਧਾਈਆਂ ਹੋਣ ਜੀ.. 💐💐💐
।। ਹਰ ਮੈਦਾਨ ਫਤਿਹ।।




‌‌

ਜਗਜੀਤ ਸਿੰਘ ਧਾਦਲੀ Brain Masters Education & Immigration Deepak Jyoti Bassi Pathana Akal sahaye Forex and Travels

ਕਿਰਤ ਕਰਨੀ ਤੇ ਨਾਲ ਹੈ ਨਾਮ ਜਪਣਾ, ਸੇਵਾ ਸਿਮਰਨ ਦਾ ਪੱਲਾ ਫੜ੍ਹਾ ਦਿੱਤਾ..‘ਬਾਲ ਬੁੱਧ’ ਨੂੰ ‘ਬਿਬੇਕ ਬੁੱਧੀ’ ਬਖਸ਼ਣ ਗੁਰੂ ਨਾਨਕ ਦੇਵ ਜੀ ਨੇ ‘ਬਾ...
23/10/2023

ਕਿਰਤ ਕਰਨੀ ਤੇ ਨਾਲ ਹੈ ਨਾਮ ਜਪਣਾ, ਸੇਵਾ ਸਿਮਰਨ ਦਾ ਪੱਲਾ ਫੜ੍ਹਾ ਦਿੱਤਾ..
‘ਬਾਲ ਬੁੱਧ’ ਨੂੰ ‘ਬਿਬੇਕ ਬੁੱਧੀ’ ਬਖਸ਼ਣ ਗੁਰੂ ਨਾਨਕ ਦੇਵ ਜੀ ਨੇ ‘ਬਾਲਕ’ ਨੂੰ ‘ਬੁੱਢਾ’ ਬਣਾ ਦਿੱਤਾ…

ਛੇ ਗੁਰੂ ਸਹਿਬਾਨ ਜੀ ਦੀਆਂ ਗੁਰਗੱਦੀ ਦੀਆਂ ਰਸਮਾਂ ਨਿਭਾਉਣ ਵਾਲੇ…ਗੁਰੂ ਘਰ ਦੇ ਸੱਚੇ ਸੇਵਕ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ…
ਵਾਹਿਗੁਰੂ ਸਭਨਾਂ ‘ਤੇ ਮੇਹਰ ਬਣਾਈ ਰੱਖਣ..

।।ਹਰ ਮੈਦਾਨ ਫਤਿਹ।।

ਜਗਜੀਤ ਸਿੰਘ ਧਾਦਲੀ Brain Masters Education & Immigration CHUNNi Chunni Bassi Pathana Deepak Jyoti

ਦਸਮ ਪਿਤਾ ਤੋਂ ਥਾਪੜਾ ਪ੍ਰਾਪਤ ਕਰ ਜ਼ੁਲਮ ਦਾ ਨਾਸ਼ ਕਰਨ ਵਾਲੇ - ਛੋਟੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਦਾ ਬਦਲਾ ਲੈ ਸੂਬਾ ਸਰਹਿੰਦ ਦਾ ਖ਼ਾਤਮਾ ਕਰ...
16/10/2023

ਦਸਮ ਪਿਤਾ ਤੋਂ ਥਾਪੜਾ ਪ੍ਰਾਪਤ ਕਰ ਜ਼ੁਲਮ ਦਾ ਨਾਸ਼ ਕਰਨ ਵਾਲੇ - ਛੋਟੇ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਦਾ ਬਦਲਾ ਲੈ ਸੂਬਾ ਸਰਹਿੰਦ ਦਾ ਖ਼ਾਤਮਾ ਕਰਨ ਵਾਲੇ - ਕਾਸ਼ਤਕਾਰਾਂ ਨੂੰ ਜ਼ਮੀਨਾਂ ਦੇ ਮਾਲਕਾਨਾਂ ਹੱਕ ਦਿਵਾਉਣ ਵਾਲੇ ਮਹਾਨ ਜਰਨੈਲ

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਵਧਾਈ ਹੋਵੇ🙏

।।ਹਰ ਮੈਦਾਨ ਫਤਿਹ।।

ਮੈਂ ਜਜ਼ਬਿਆਂ ਦੀ ਕਿਤਾਬ ਹਾਂ..ਮੇਰੇ ਸ਼ਬਦ ਫ਼ੌਲਾਦੀ ਨੇਦੇਸ਼ ਭਗਤੀ ਮੇਰਾ ਸਰੀਰ ਹੈ..ਤੇ ਇਰਾਦੇ ਇਨਕਲਾਬੀ …ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ...
28/09/2023

ਮੈਂ ਜਜ਼ਬਿਆਂ ਦੀ ਕਿਤਾਬ ਹਾਂ..ਮੇਰੇ ਸ਼ਬਦ ਫ਼ੌਲਾਦੀ ਨੇ
ਦੇਸ਼ ਭਗਤੀ ਮੇਰਾ ਸਰੀਰ ਹੈ..ਤੇ ਇਰਾਦੇ ਇਨਕਲਾਬੀ …

ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਓਹਨਾਂ ਨੂੰ ਦਿਲੋਂ ਸਲਾਮ ਕਰਦਾ ਹਾਂ…ਭਗਤ ਸਿੰਘ ਪੰਜਾਬੀਆਂ ਅਤੇ ਅਜ਼ਾਦੀ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ‘ਚ ਹਮੇਸ਼ਾ ਅਮਰ ਰਹਿਣਗੇ… ੈਦਾਨ_ਫਤਹਿ

।।ਹਰ ਮੈਦਾਨ ਫਤਿਹ।।

ਪਵਿੱਤਰ "ਰਾਮਦਾਸ ਸਰੋਵਰ"  ਦੀ ਵਿਲੱਖਣ ਦਾਤ ਬਖਸ਼ ਕੇ ਲੋਕਾਈ ਦੇ ਦੁੱਖ ਖ਼ਤਮ ਕਰਕੇ ਸੰਸਾਰ ਨੂੰ ਖੁਸ਼ੀਆਂ ਅਤੇ ਤੰਦਰੁਸਤੀ ਬਖਸ਼ਣ ਵਾਲੇ ਗੁਰੂ ਨਗਰੀ...
27/09/2023

ਪਵਿੱਤਰ "ਰਾਮਦਾਸ ਸਰੋਵਰ" ਦੀ ਵਿਲੱਖਣ ਦਾਤ ਬਖਸ਼ ਕੇ ਲੋਕਾਈ ਦੇ ਦੁੱਖ ਖ਼ਤਮ ਕਰਕੇ ਸੰਸਾਰ ਨੂੰ ਖੁਸ਼ੀਆਂ ਅਤੇ ਤੰਦਰੁਸਤੀ ਬਖਸ਼ਣ ਵਾਲੇ ਗੁਰੂ ਨਗਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਮੂਹ ਸੰਗਤਾਂ ਉੱਤੇ ਮਿਹਰ ਕਰਦੇ ਹੋਏ ਸਾਨੂੰ ਸਭ ਨੂੰ ਆਪਣੇ ਪਵਿੱਤਰ ਦਰ ਦੇ ਦਰਸ਼ਨ ਦੀਦਾਰੇ ਅਤੇ ਗੁਰਮਤਿ ਦੀ ਦਾਤ ਬਖਸ਼ਦੇ ਰਹਿਣ।

।। ਹਰ ਮੈਦਾਨ ਫਤਿਹ।।

Address

STATE HIGHWAY 12A ,CHANDIGARH SIRHIND ROAD
Mohali

Website

Alerts

Be the first to know and let us send you an email when Jagjit S. Dhadli posts news and promotions. Your email address will not be used for any other purpose, and you can unsubscribe at any time.

Share

Category