12/08/2026
ਪੰਜਾਬ ਦਾ ਹੀਰਾ 💎 ਵੀਰ ਗੁਰਜੀਤ ਤੂਤ ਅੱਜ ਹਮੇਸ਼ਾ ਲਈ ਇਸ ਦੁਨੀਆ ਤੋ ਰੁਕਸੁਤ ਹੋਈਆ! ਬਹੁਤ ਮਾੜਾ ਹੋਇਆ ਨਿੱਕੇ ਹੁਦੇ ਹਮੇਸ਼ਾ ਗੁਰਜੀਤ ਤੂਤ ਵੀਰ ਦੀਆ ਗੱਲਾਂ ਹਮੇਸ਼ਾ ਸੁਣਦੇ ਹੁੰਦੇ! ਸੀ ਅੱਜ ਸਾਥੋ ਇਕ ਪੰਜਾਬ ਮਾ ਦਾ ਜਾਇਆ ਪੁੱਤ ਹਮੇਸ਼ਾ ਲਈ ਪੰਜਾਬ ਦੀ ਰਗਲੀ ਦੁਨੀਆ ਛੱਡ ਉਸ ਦੁਨੀਆ ਵਿਚ ਚਲਾ ਗਿਆ ਜਿੱਥੋ ਕਦੇ ਕੋਈ ਵਾਪਸ ਨਹੀਂ ਆਇਆ ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰਜੀਤ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਪਰਿਵਾਰ ਨੂੰ ਭਾਨਾ ਮੰਨਣ ਦਾ ਬਲ ਬਖਸ਼ਿਸ਼ ਕਰਨ 🙏🙏🙏🙏