Public Works Department, Punjab

Public Works Department, Punjab PWD is a premier agency of the Punjab Government for construction, up gradation and maintenance of roads, buildings and bridges in the State.

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਕਾਰਜਾਂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਚਲਾਉਣ ...
07/07/2022

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਕਾਰਜਾਂ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਚਲਾਉਣ ਦੀ ਮੁਹਿਮ ਹੇਠ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ, ਨੇ ਅੱਜ ਪੰਜਾਬ ਸੜ੍ਹਕਾਂ ਅਤੇ ਪੁਲ ਵਿਕਾਸ ਬੋਰਡ ਦੇ ਮੋਹਾਲੀ ਦਫਤਰ ਵਿਖੇ ਮਹਕਮੇ ਵੱਲੋਂ ਪ੍ਰਸਤਾਵਿਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (SOPs) ਦਾ ਜਾਇਜਾ ਲਿਆ। ਇਸ ਦੌਰਾਨ ਮਹਕਮੇ ਦੇ ਮੁੱਖ ਇੰਜੀਨੀਅਰਜ਼ ਅਤੇ ਹੋਰ ਉਚੇਰੇ ਅਧਿਕਾਰੀ ਮੌਜੂਦ ਸਨ। ਵੱਖ ਵੱਖ ਸਮੇਂ ਜਾਰੀ ਹੋਏ ਸਰਕਾਰੀ ਹਦਾਇਤਾਂ/ਹੁਕਮਾਂ/ਨੋਟੀਫਿਕੇਸ਼ਨਾਂ ਤੇ ਆਧਾਰਿਤ 46 ਪ੍ਰਕਿਰਿਆਵਾਂ ਪ੍ਰਸਤਾਵਿਤ ਹਨ। ਇਨ੍ਹਾਂ ਨੂੰ ਅਪਨਾਉਣ ਨਾਲ ਲੋਕ ਨਿਰਮਾਣ ਵਿਭਾਗ ਦੀ ਕਾਰਜਕੁਸ਼ਲਤਾ ਵਧੇਗੀ ਅਤੇ ਵਿਭਾਗ ਦੇ ਕੰਮ-ਕਾਜਾਂ ਨੂੰ ਪਾਰਦਰਸ਼ੀ ਤਰੀਕੇ ਅਤੇ ਉੱਚ ਗੁਣਵੰਤਾ ਨਾਲ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇਗਾ। ਇਨ੍ਹਾਂ ਪ੍ਰਕਿਰਿਆਵਾਂ ਨੂੰ ਉਚੇਚੇ ਤੌਰ ਤੇ ਤਿੰਨ ਹਿੱਸਿਆਂ- ( Inception phase) ਮੁੱਢਲਾ ਚਰਣ, (Bidding phase) ਟੈਂਡਰੀਂਗ ਚਰਣ ਅਤੇ ਮੌਕੇ ਤੇ ਕੰਮ ਕਰਵਾਉਣ (work ex*****on phase) ਵਿੱਚ ਵੰਡਿਆ ਗਿਆ ਹੈ। ਇਸ ਨਾਲ ਆਮ ਜਨਤਾ ਦੇ ਲੋਕ ਨਿਰਮਾਣ ਸਬੰਧੀ ਕਾਰਜਾਂ ਵਿੱਚ ਸੌਖ ਅਤੇ ਤੇਜੀ ਆਵੇਗੀ।
ਲੋਕ ਨਿਰਮਾਣ ਮੰਤਰੀ ਜੀ ਨੇ ਮਹਕਮੇ ਦੇ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਕਿਰਿਆਵਾਂ ਲਈ ਲੋੜੀਂਦੀਆਂ ਮਨਜ਼ੂਰੀਆਂ ਮੁੱਖ ਇੰਜੀਨੀਅਰ (ਹੈ.ਕੁ.) ਰਾਹੀਂ ਤੁਰੰਤ ਪ੍ਰਾਪਤ ਕਰਨ ਅਤੇ ਸਮੇਂ ਬੱਧ ਤਰੀਕੇ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ।

26/01/2021
28/08/2020

PWD Minister releases fourth edition of Common Schedule of Rates.
Punjab Public Works Minister Vijay Inder Singla today released the fourth edition of Common Schedule of Rates (CSR-2020) along with Vikas Partap, Principal Secretary to the Department of Public Works.

Congratulating the entire staff of PWD for their tremendous and efficacious inputs, Singla placed on record the reforms that will come up with the new edition of CSR in the forthcoming infrastructure projects. He informed that the maiden edition of the CSR was released in the year 1962 and subsequently amendments were made in the years 1987 and 2010. Now, after a gap of ten years this comprehensively revised edition of CSR 2020 has been released.

The copy of the CSR 2020 is available on PWD Department Website i.e. https://pwdpunjab.gov.in

Amritsar Metro Bus - PWD-B&R's Achievement - Making Travel hassel free within Amritsar.
18/03/2019

Amritsar Metro Bus - PWD-B&R's Achievement - Making Travel hassel free within Amritsar.

18/03/2019

BRTS Amrtisar - State-of-the-art Intelligent Transportation System for the City developed by PWD-B&R

http://www.pwdpunjab.gov.in/NewsLetter.aspxPWD -B&R Newsletter
14/02/2019

http://www.pwdpunjab.gov.in/NewsLetter.aspx
PWD -B&R Newsletter

ਇਹ ਵੈਬਸਾਈਟ ਲੋਕ ਨਿਰਮਾਣ ਵਿਭਾਗ (ਭ ਤ ਮ) ਪੰਜਾਬ ਸਰਕਾਰ, ਭਾਰਤ ਦੀ ਹੈ

Address

SCO 61-62, Phase 2
Mohali
160055

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911725134663

Alerts

Be the first to know and let us send you an email when Public Works Department, Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Public Works Department, Punjab:

Share