Jasvir Singh Kudni

Jasvir Singh Kudni Official page Of Sh Jasvir Singh Kudni Chairman Punjab State Industrial Development Corp Ltd

CM ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਿਨੇਟ ਦੀ ਬੈਠਕ ‘ਚ ਮਹੱਤਵਪੂਰਨ ਫ਼ੈਸਲਿਆਂ ਨੂੰ ਮਿਲੀ ਹਰੀ ਝੰਡੀ
06/08/2026

CM ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਿਨੇਟ ਦੀ ਬੈਠਕ ‘ਚ ਮਹੱਤਵਪੂਰਨ ਫ਼ੈਸਲਿਆਂ ਨੂੰ ਮਿਲੀ ਹਰੀ ਝੰਡੀ

03/08/2026

CM ਮਾਨ ਨੇ ਪੇਪਰ ਲੀਕ ਮਾਮਲੇ ‘ਤੇ ਵਿਧਾਨ ਸਭਾ ‘ਚ ਘੇਰੀ ਭਾਜਪਾ!

ਪੇਪਰ ਲੀਕ ਰੁਕਦੇ ਨਹੀਂ, ਗੱਲ ਵਿਸ਼ਵ ਗੁਰੂ ਬਣਨ ਦੀ ਕਰਦੇ ਨੇ

👉🏻ਕਿਹਾ, ਪੇਪਰ ਲੀਕ ਮਾਮਲੇ ‘ਚ ਅਫ਼ਸਰਾਂ ‘ਤੇ ਲਗਾਮ ਲਾਉਣ ਦੀ ਬਜਾਏ, PM ਮੋਦੀ ਫਾਸਟ ਟ੍ਰੈਕ ਅਦਾਲਤਾਂ ‘ਚ ਜਾਂਚ ਦੀ ਕਹਿ ਰਹੇ ਗੱਲ
👉🏻ਭਾਰਤ ‘ਚ ਕੀਤੀਆਂ ਡਿਗਰੀਆਂ ‘ਤੇ ਵਿਦੇਸ਼ਾਂ ‘ਚ ਕੋਈ ਨਹੀਂ ਕਰਦਾ ਯਕੀਨ

ਪੰਜਾਬ 'ਚ ਹੋਣ ਜਾ ਰਹੀ 30 ਅਗਸਤ ਤੋਂ 13 ਸਤੰਬਰ ਤੱਕ ‘ਸ਼ੇਰ-ਏ-ਪੰਜਾਬ T-20 ਲੀਗ’
02/08/2026

ਪੰਜਾਬ 'ਚ ਹੋਣ ਜਾ ਰਹੀ 30 ਅਗਸਤ ਤੋਂ 13 ਸਤੰਬਰ ਤੱਕ ‘ਸ਼ੇਰ-ਏ-ਪੰਜਾਬ T-20 ਲੀਗ’

ਯਾਦ ਰੱਖੋ ਮੋਦੀ ਜੀ ਪ੍ਰਚਾਰ ਨਾਲ ਭੀੜ ਬਣ ਸਕਦੀ ਹੈ, ਭਰੋਸਾ ਨਹੀਂ!ਅੱਜ 7 ਲੱਖ ਲੋਕਾਂ ਨੇ ਦੱਸ ਦਿੱਤਾ ਕਿ ਉਹ ਉਸ ਆਗੂ ਮਤਲਬ  ਜੀ ਦੇ ਨਾਲ ਖੜ੍ਹੇ ਹ...
01/08/2026

ਯਾਦ ਰੱਖੋ ਮੋਦੀ ਜੀ ਪ੍ਰਚਾਰ ਨਾਲ ਭੀੜ ਬਣ ਸਕਦੀ ਹੈ, ਭਰੋਸਾ ਨਹੀਂ!

ਅੱਜ 7 ਲੱਖ ਲੋਕਾਂ ਨੇ ਦੱਸ ਦਿੱਤਾ ਕਿ ਉਹ ਉਸ ਆਗੂ ਮਤਲਬ ਜੀ ਦੇ ਨਾਲ ਖੜ੍ਹੇ ਹਨ ਜੋ E20 ਵਰਗੇ ਮੁੱਦਿਆਂ 'ਤੇ ਉਨ੍ਹਾਂ ਦੀ ਲੜਾਈ ਲੜ ਰਿਹਾ ਹੈ। ਬਾਕੀ ਲੋਕ ਅਜੇ ਵੀ 'ਮਨ ਕੀ ਬਾਤ' ਸੁਣਨ ਵਾਲਿਆਂ ਦੀ ਉਡੀਕ ਕਰ ਰਹੇ ਹਨ।

01/08/2026

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ National Townhall Against E20 ਦੌਰਾਨ ਕੀਤਾ ਸੰਬੋਧਨ !!

👉🏻 ਕਿਹਾ, E20 ਦਾ ਮੁੱਦਾ ਠੰਢਾ ਕਰਨ ਲਈ ਲਾਇਆ ਜਾ ਰਿਹਾ ਹੈ E25 ਤੇ E30 ਲਿਆਉਣ ਦੀ ਸਟੱਡੀ ਦਾ ਬਹਾਨਾ
👉🏻 ਲੋਕਾਂ ਨੂੰ ਇਲੈਕਟ੍ਰਿਕ ਗੱਡੀਆਂ ਖ਼ਰੀਦਣ ਲਈ ਕੀਤਾ ਜਾਗਰੂਕ

31/07/2026

ਮਾਵਾਂ-ਭੈਣਾਂ ਨੂੰ ਕੱਲ੍ਹ ਮਿਲਣ ਜਾ ਰਿਹਾ CM ਮਾਨ ਵੱਲੋਂ ਰੱਖੜੀ ਦਾ ਤੋਹਫ਼ਾ। 40 ਲੱਖ ਮਹਿਲਾਵਾਂ ਦੇ ਫ਼ੋਨਾਂ ‘ਤੇ ਹੋਵੇਗੀ 3 ਮਹੀਨਿਆਂ ਦੀ ਸਨਮਾਨ ਰਾਸ਼ੀ ਦੀ ਟੂੰ-ਟੂੰ…

ਮਹਾਨ ਸੂਰਬੀਰ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਜਲ੍ਹਿਆਂਵਾਲਾ ਬਾਗ਼ ਵਿਖੇ ਵਾਪਰੇ ਖੂਨੀ ਸਾਕੇ ਦਾ ਬਦਲ...
31/07/2026

ਮਹਾਨ ਸੂਰਬੀਰ ਕ੍ਰਾਂਤੀਕਾਰੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। ਜਲ੍ਹਿਆਂਵਾਲਾ ਬਾਗ਼ ਵਿਖੇ ਵਾਪਰੇ ਖੂਨੀ ਸਾਕੇ ਦਾ ਬਦਲਾ ਲੈ ਕੇ ਉਹਨਾਂ ਨੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਇੱਕ ਸੱਚੇ ਦੇਸ਼ ਭਗਤ ਵਾਂਗ ਨਿਭਾਈ। ਸ਼ਹੀਦ ਊਧਮ ਸਿੰਘ ਜੀ ਦੀ ਬਹਾਦਰੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।

30/07/2026

ਵਿੱਤ ਮੰਤਰੀ ਹਰਪਾਲ ਚੀਮਾ ਨਾਲ਼ ਮਨਰੇਗਾ ਕਰਮਚਾਰੀਆਂ ਦੀ ਦੇਰ ਰਾਤ ਤੱਕ ਚੱਲੀ ਮੀਟਿੰਗ 'ਚ ਬਣੀ ਆਪਸੀ ਸਹਿਮਤੀ, ਕਰਮਚਾਰੀਆਂ ਨੇ ਹੜਤਾਲ ਵਾਪਿਸ ਲੈਣ ਦਾ ਕੀਤਾ ਫ਼ੈਸਲਾ ਅਤੇ ਮੰਤਰੀ ਦਾ ਵੀ ਕੀਤਾ ਧੰਨਵਾਦ

30/07/2026

ਜ਼ੀਰੋ ਬਿਜਲੀ ਬਿੱਲ, ਮੁਫ਼ਤ ਇਲਾਜ, ਖੇਤੀ ਲਈ ਨਿਰੰਤਰ ਪਾਣੀ ਅਤੇ ਸਤਿਕਾਰ ਯੋਜਨਾ ਵਰਗੀਆਂ ਸੁਵਿਧਾਵਾਂ ਸਦਕਾ ਅੱਜ ਸੂਬੇ ਦੇ ਹਰ ਘਰ ਵਿੱਚ ਖ਼ੁਸ਼ਹਾਲੀ ਆਈ ਹੈ। ਅਸੀਂ ਸਿਰਫ਼ ਵਾਅਦੇ ਨਹੀਂ ਕੀਤੇ, ਸਗੋਂ ਹਰ ਕੰਮ ਨੂੰ ਜ਼ਮੀਨੀ ਹਕੀਕਤ ਬਣਾਇਆ ਹੈ।

29/07/2026

ਪੰਜਾਬ ਦੀ ਹੋਂਦ ਪਾਣੀ ਕਰਕੇ ਹੈ, ਪਿਛਲੀਆਂ ਸਰਕਾਰਾਂ ਦੀਆਂ ਬਦਨੀਤੀਆਂ ਕਰਕੇ ਸਾਡੇ ਪਾਣੀਆਂ ਦੀ ਲੁੱਟ ਹੁੰਦੀ ਰਹੀ। ਜਦੋਂ ਦੀ ਮਾਨ ਸਰਕਾਰ ਨੇ ਪੰਜਾਬ ਦੀ ਵਾਗਡੋਰ ਸੰਭਾਲੀ, ਸਾਡਾ 78 ਫ਼ੀਸਦੀ ਨਹਿਰੀ ਪਾਣੀ ਖੇਤੀ ਲਈ ਵਰਤਿਆ ਜਾਣ ਲੱਗਿਆ, ਜੋ ਆਉਣ ਵਾਲੇ ਦਿਨਾਂ 'ਚ ਵਧਾ ਕੇ 90 ਫ਼ੀਸਦੀ ਤੱਕ ਵਰਤੋਂ 'ਚ ਲਿਆਂਦਾ ਜਾਵੇਗਾ

Address

Tohana Road
Moonak

Telephone

+919417790000

Website

Alerts

Be the first to know and let us send you an email when Jasvir Singh Kudni posts news and promotions. Your email address will not be used for any other purpose, and you can unsubscribe at any time.

Contact The Organization

Send a message to Jasvir Singh Kudni:

Shortcuts

Share