07/03/2025
ਸੰਸਾਰ ਭਰ ਦੀਆਂ ਸਿਰਜਕ ਸੋਚ ਵਾਲੀਆਂ ਬੀਬੀਆਂ ਨੂੰ ਸਮਰਪਿਤ ਵਰਲਡ ਵੂਮੈਨ ਡੇਅ ਤੇ ਵਿਸ਼ੇਸ਼ ਸੈਮੀਨਰ "ਜਿਤ ਜੰਮਹਿ ਰਾਜਾਨ" ਮਿਤੀ: 8 ਮਾਰਚ 2025 ਦਿਨ ਸ਼ਨੀਵਾਰ ਸਥਾਨ: ਗੁਰੂ ਨਾਨਕ ਭਵਨ ਲੁਧਿਆਣਾ ਸਮਾਂ: ਸਵੇਰੇ 11 ਵਜੇ ਤੋਹ ਦੁਪਹਿਰੇ 3 ਵਜੇ ਤੱਕ।