NRLM Sri Muktsar Sahib - ADC D

NRLM Sri Muktsar Sahib - ADC D Aajeevika - National Rural Livelihoods Mission (NRLM) was launched by the Ministry of Rural Development (MoRD), Government of India in June 2011.

        As per the guidance of Hon'ble ADC (D) Mam Dr. Mandeep Kaur PCS, Livelihood Training has been given to Self Helf...
03/11/2022


As per the guidance of Hon'ble ADC (D) Mam Dr. Mandeep Kaur PCS, Livelihood Training has been given to Self Helf Group Members to move towards livelihood and do some inovative things so the woman of Villages becomes more efficient. National Rural Livelihood Mission under Ministry of Rural Development and Panchayats is facilitating the SHG Woman.

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ Self Help Group ਦੇ ਮੈਂਬਰਾਂ/ਮਹਿਲਾਂ ਕਿਸਾਨਾਂ ਨੂੰ ਫ੍ਰੀ ਸਬਜ਼ੀ ਦੀਆਂ ਬੀਜ਼ ਕਿੱਟਾਂ Agricultu...
21/10/2022

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ Self Help Group ਦੇ ਮੈਂਬਰਾਂ/ਮਹਿਲਾਂ ਕਿਸਾਨਾਂ ਨੂੰ ਫ੍ਰੀ ਸਬਜ਼ੀ ਦੀਆਂ ਬੀਜ਼ ਕਿੱਟਾਂ Agriculture ਅਤੇ Horticulture ਵਿਭਾਗ ਦੀ ਮਦਦ ਨਾਲ ਬਲਾਕ Gidderbaha ਵਿਖੇ ਵੰਡੀਆਂ ਗਈਆਂ। ਨੋਡਲ ਅਫਸਰ (ਫਾਰਮ) ਸ਼੍ਰੀ ਸ਼ਿਵਰਾਜ ਸਿੰਘ (NRLM) ਵੱਲੋ ਮਿਲੀ ਜਾਣਕਾਰੀ ਮੁਤਾਬਕ 50 ਫ੍ਰੀ ਬੀਜ ਕਿੱਟਾਂ ਵੰਡੀਆਂ ਗਈਆਂ।
ਇਸ ਮੌਕੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਮਹਿਲਾਂ ਕਿਸਾਨਾਂ ਨੂੰ ਹਰ ਘਰ ਵਿਚ ਕਿਆਰੀ ਲਗਾ ਕੇ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਕੀਤਾ।

ਡਾ: ਮਨਦੀਪ ਕੌਰ (PCS), ਮਾਨਯੋਗ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ANEAMEA ਦੀ ਬਿਮ...
14/10/2022

ਡਾ: ਮਨਦੀਪ ਕੌਰ (PCS), ਮਾਨਯੋਗ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਜੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ANEAMEA ਦੀ ਬਿਮਾਰੀ ਨੂੰ ਦੂਰ ਕਰਨ ਲਈ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ Self Help Group ਦੇ ਮੈਂਬਰਾਂ/ਮਹਿਲਾਂ ਕਿਸਾਨਾਂ ਨੂੰ ਫ੍ਰੀ ਸਬਜ਼ੀ ਦੀਆਂ ਬੀਜ਼ ਕਿੱਟਾਂ Agriculture ਅਤੇ Horticulture ਵਿਭਾਗ ਦੀ ਮਦਦ ਨਾਲ ਬਲਾਕ ਮਲੋਟ ਅਤੇ ਲੰਬੀ ਵਿਖੇ ਵੰਡੀਆਂ ਗਈਆਂ। ਇਸ ਨਾਲ ਮਹਿਲਾ ਕਿਸਾਨਾਂ ਆਪਣੇ ਲਈ ਪੋਸ਼ਟਿਕ ਅਤੇ ਆਰਗੈਨਿਕ ਸਬਜ਼ੀਆਂ ਘਰ ਵਿਚ ਹੀ ਉਗਾ ਸਕਣਗੇ ਅਤੇ ਨਾਲ ਵਿਕਰੀ ਕਰ ਕੇ ਆਜੀਵਿਕਾ ਵੀ ਕਮਾ ਸਕਦੇ ਹਨ।
ਇਸ ਮੌਕੇ NRLM (Rural Development) ਵਿਭਾਗ ਦੇ ਕਰਮਚਾਰੀਆਂ ਵੱਲੋਂ ਮਹਿਲਾਂ ਕਿਸਾਨਾਂ ਨੂੰ ਹਰ ਘਰ ਵਿਚ ਕਿਆਰੀ ਲਗਾ ਕੇ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਕੀਤਾ।

14/10/2022

08/10/2022


Please support Women to Empower them.

ਸਵੈ ਸਹਾਇਤਾ ਸਮੂਹ, ਪਿੰਡ ਅਕਾਲਗੜ੍ਹ ਵਿਖੇ ਔਰਤਾਂ ਦੁਆਰਾ ਹੱਥੀ  ਸ਼ੁੱਧ ਅਤੇ ਬਿਨਾਂ ਕਿਸੇ ਮਿਲਾਵਟ ਦੇ ਤਿਆਰ ਕੀਤੀਆਂ ਵਸਤੂਆਂ। ਬਿਨਾਂ ਕਿਸੇ Chemi...
08/10/2022

ਸਵੈ ਸਹਾਇਤਾ ਸਮੂਹ, ਪਿੰਡ ਅਕਾਲਗੜ੍ਹ ਵਿਖੇ ਔਰਤਾਂ ਦੁਆਰਾ ਹੱਥੀ
ਸ਼ੁੱਧ ਅਤੇ ਬਿਨਾਂ ਕਿਸੇ ਮਿਲਾਵਟ ਦੇ ਤਿਆਰ ਕੀਤੀਆਂ ਵਸਤੂਆਂ। ਬਿਨਾਂ ਕਿਸੇ Chemical ਤੋਂ ਤਿਆਰ ਕੀਤੇ ਵੱਖ ਵੱਖ ਸ਼ਰਬਤ, ਫਰੂਟੀ, ਘਰ ਦੀਆਂ ਤਿਆਰ ਸੇਵੀਆਂ, ਦਲੀਆ, ਸਰਸੋਂ ਦਾ ਤੇਲ, ਜੈਮ, ਹਰ ਤਰ੍ਹਾ ਦਾ ਅਚਾਰ ਅਤੇ ਹੋਰ ਬਹੁਤ ਕੁਝ।

ਸਾਨੂੰ ਸਭ ਨੂੰ ਬਾਹਰੀ Brand ਤਿਆਗ ਕੇ ਸਵਦੇਸ਼ੀ ਅਪਣਾਉਣਾ ਚਾਹੀਦਾ ਹੈ। ਇਸ ਨਾਲ ਆਪਣੇ ਲੋਕਾਂ ਨੂੰ ਰੋਜਗਾਰ ਮਿਲੇਗਾ ਅਤੇ ਆਪ ਸਭ ਨੂੰ ਚੰਗੀ ਸਿਹਤ ਮਿਲੇਗੀ।
For Order Contact: 9855186860

ਵੱਲੋਂ: ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)
ਸ਼੍ਰੀ ਮੁਕਤਸਰ ਸਾਹਿਬ।-152026
ਮੋ: 9464814123

"Social Mobilization Campaign" ਅਧੀਨ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਸਕੀਮ ਸਬੰਧੀ ਵੱਖ ਵੱਖ ਪਿੰਡਾਂ ਵਿਖੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋ...
17/09/2022

"Social Mobilization Campaign" ਅਧੀਨ ਵਿਭਾਗ ਦੇ ਕਰਮਚਾਰੀ ਲੋਕਾਂ ਨੂੰ ਸਕੀਮ ਸਬੰਧੀ ਵੱਖ ਵੱਖ ਪਿੰਡਾਂ ਵਿਖੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ।

Seed Capital Training and Credit Linkage Training under PMFME at Vikas Bhawan, Mohali/Chandigarh on 16.09.2022.
17/09/2022

Seed Capital Training and Credit Linkage Training under PMFME at Vikas Bhawan, Mohali/Chandigarh on 16.09.2022.

Hon'ble Dr. Mandeep Kaur PCS has been taken the Charge of Additional Deputy Commissioner (D)-cum-District Mission Direct...
17/09/2022

Hon'ble Dr. Mandeep Kaur PCS has been taken the Charge of Additional Deputy Commissioner (D)-cum-District Mission Director (NRLM), Sri Muktsar Sahib

NRLM ਅਧੀਨ ਸ਼੍ਰੀ ਮੁਕਤਸਰ ਸਾਹਿਬ ਦੀਆਂ ਬੈਂਕ ਸਖੀਆਂ ਦੀ 3 ਦਿਨਾਂ ਟ੍ਰੇਨਿੰਗ ਜ਼ਿਲ੍ਹਾ ਫਿਰੋਜ਼ਪੁਰ ਵਿਖੇ NRLM ਸਟਾਫ ਦੀ ਦੇਖ ਰੇਖ ਹੇਠ ਸਫਲਤਾਪੂਰਵਕ...
31/08/2022

NRLM ਅਧੀਨ ਸ਼੍ਰੀ ਮੁਕਤਸਰ ਸਾਹਿਬ ਦੀਆਂ ਬੈਂਕ ਸਖੀਆਂ ਦੀ 3 ਦਿਨਾਂ ਟ੍ਰੇਨਿੰਗ ਜ਼ਿਲ੍ਹਾ ਫਿਰੋਜ਼ਪੁਰ ਵਿਖੇ NRLM ਸਟਾਫ ਦੀ ਦੇਖ ਰੇਖ ਹੇਠ ਸਫਲਤਾਪੂਰਵਕ ਕਰਵਾਈ ਗਈ। ਟ੍ਰੇਨਿੰਗ ਉਪਰੰਤ ਬੈਂਕ ਸਖੀਆਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਵੀ ਦਿੱਤੇ ਗਏ।

VPRP Web Application ਟ੍ਰੇਨਿੰਗ Phase-1, ਬਲਾਕ ਲੰਬੀ
30/08/2022

VPRP Web Application ਟ੍ਰੇਨਿੰਗ Phase-1, ਬਲਾਕ ਲੰਬੀ

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਲਾਕ ਗਿੱਦੜਬਾਹਾ ਵਿਖੇ NRLM ਸਟਾਫ ਸ਼੍ਰੀ ਮੁਕਤਸਰ ਸਾਹਿਬ ਵੱਲੋਂ VPRP Application ਸਬੰਧੀ ਟ੍ਰੇਨਿੰਗ...
29/08/2022

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਲਾਕ ਗਿੱਦੜਬਾਹਾ ਵਿਖੇ NRLM ਸਟਾਫ ਸ਼੍ਰੀ ਮੁਕਤਸਰ ਸਾਹਿਬ ਵੱਲੋਂ VPRP Application ਸਬੰਧੀ ਟ੍ਰੇਨਿੰਗ ਮੁਹਈਆ ਕਰਵਾਈ ਗਈ।

Address

Kotkapura Road
Muktsar
152026

Alerts

Be the first to know and let us send you an email when NRLM Sri Muktsar Sahib - ADC D posts news and promotions. Your email address will not be used for any other purpose, and you can unsubscribe at any time.

Contact The Organization

Send a message to NRLM Sri Muktsar Sahib - ADC D:

Share