GSSS Ballamgarh

GSSS Ballamgarh Govt. Sen. Sec. School Ballamgarh, Sri Muktsar Sahib

ਮਿਤੀ 30.05.26 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਮਗੜ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮੈਗਾ ਪੀ. ਟੀ. ਐਮ. ਦਾ ਆਯੋਜਨ ਕੀਤਾ ਗਿਆ ਇਸ...
01/06/2026

ਮਿਤੀ 30.05.26 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਮਗੜ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮੈਗਾ ਪੀ. ਟੀ. ਐਮ. ਦਾ ਆਯੋਜਨ ਕੀਤਾ ਗਿਆ ਇਸ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸਰਪੰਚ ਮੈਂਬਰ ਸਹਿਬਾਨ,ਪਤਵੰਤੇ ਸੱਜਣ ਅਤੇ ਸਮੂਹ ਮਾਪੇ ਮੌਜੂਦ ਸਨ। SMC ਅਤੇ ਸਮੂਹ ਸਟਾਫ ਵੱਲੋਂ ਬੋਰਡ ਜਮਾਤਾਂ ਵਿੱਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।






11/05/2026


11/05/2026




ਅੱਜ 11 ਮਈ 2026 ਨੂੰ ਨੈਸ਼ਨਲ ਟੈਕਨੋਲੋਜੀ ਡੇ ਦੇ ਸੰਬੰਧ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ
ਜਿਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੰਪਿਊਟਰ ਅਧਿਆਪਕ ਸ੍ਰੀਮਤੀ ਪਰਮਿੰਦਰ ਕੌਰ ਵੱਲੋਂ ਟੈਕਨੋਲੋਜੀ ਦੇ ਨੈਤਿਕ ਉਪਯੋਗ ਅਤੇ ਸਾਈਬਰ ਸੁਰੱਖਿਆ ਸਬੰਧੀ ਸੰਕਲਪ ਦਵਾਇਆ ਗਿਆ

05/05/2026

NSQF kits Distributed to the students of 10+2 class
09/04/2026

NSQF kits Distributed to the students of 10+2 class

New Session 2026-27Welcome to our new students of class 6th
09/04/2026

New Session 2026-27
Welcome to our new students of class 6th

ਅੱਜ ਮਿਤੀ 28-03-26 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਮਗੜ੍ਹ ਵਿਖੇ ਸਰਦਾਰ ਸੁਖਜਿੰਦਰ ਸਿੰਘ ਕੌਣੀ ਚੇਅਰਮੈਨ ਜ਼ਿਲਾ ਪਲੈਨਿੰਗ ਕਮੇਟੀ ਸ੍ਰੀ ...
28/03/2026

ਅੱਜ ਮਿਤੀ 28-03-26 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਮਗੜ੍ਹ ਵਿਖੇ ਸਰਦਾਰ ਸੁਖਜਿੰਦਰ ਸਿੰਘ ਕੌਣੀ ਚੇਅਰਮੈਨ ਜ਼ਿਲਾ ਪਲੈਨਿੰਗ ਕਮੇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਮਲਟੀ ਪਰਪਸ ਸ਼ੈਡ ਦਾ ਉਦਘਾਟਨ ਕੀਤਾ ਗਿਆ ਅਤੇ ਸਲਾਨਾ ਨਤੀਜੇ ਦੀ ਘੋਸ਼ਣਾ ਸਮੇਂ ਜਮਾਤ ਵਿੱਚੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਹੌਸਲਾ ਅਫਜ਼ਾਈ ਕੀਤੀ ਗਈ ਇਸ ਮੌਕੇ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਐਸਐਮਸੀ ਮੈਂਬਰਸ ਪਿੰਡ ਦੇ ਮੋਹਤਵਾਰ ਪੰਚ ਮੈਂਬਰ ਸਾਹਿਬਾਨ ਅਤੇ ਸਰਪੰਚ ਸਰਦਾਰ ਜਸਦੀਪ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਮਾਨਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਰਿੰਪੀ ਵੱਲੋਂ ਵੀ ਆਏ ਹੋਏ ਮਹਿਮਾਨਾਂ ਅਤੇ ਮਾਤਾ ਪਿਤਾ ਦਾ ਨਿੱਘੇ ਦਿਲ ਨਾਲ ਸਵਾਗਤ ਕੀਤਾ ਗਿਆ ਸਕੂਲ ਦੀਆਂ ਪ੍ਰਾਪਤੀਆਂ ਲਈ ਯੋਗਦਾਨ ਦੇਣ ਵਾਲੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। 🎉👏💫

IFP installation celebration at School 18/3/2026All SMC members, Gram Panchayat Ballamgarh and Amrinder Singh are invite...
19/03/2026

IFP installation celebration at School 18/3/2026
All SMC members, Gram Panchayat Ballamgarh and Amrinder Singh are invited

ਸਵਰਗਵਾਸੀ ਸ ਅੰਗਰੇਜ਼ ਸਿੰਘ ਜੀ ਬੱਲਮਗੜ ਦੇ ਪਰਿਵਾਰ ਵੱਲੋਂ ਸਕੂਲ ਨੂੰ ਪੱਖੇ ਭੇਟ ਕੀਤੇ ਗਏ । ਪਿੰਸੀਪਲ ਅਤੇ ਸਕੂਲ ਸਟਾਫ਼ ਵੱਲੋਂ ਪਰਿਵਾਰ ਦਾ ਧੰਨ...
07/03/2026

ਸਵਰਗਵਾਸੀ ਸ ਅੰਗਰੇਜ਼ ਸਿੰਘ ਜੀ ਬੱਲਮਗੜ ਦੇ ਪਰਿਵਾਰ ਵੱਲੋਂ ਸਕੂਲ ਨੂੰ ਪੱਖੇ ਭੇਟ ਕੀਤੇ ਗਏ । ਪਿੰਸੀਪਲ ਅਤੇ ਸਕੂਲ ਸਟਾਫ਼ ਵੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ ।

Today industry visitAt Govt ITI Jalalabad
12/02/2026

Today industry visit
At Govt ITI Jalalabad

Address

VPO Ballamgarh
Muktsar
152026

Alerts

Be the first to know and let us send you an email when GSSS Ballamgarh posts news and promotions. Your email address will not be used for any other purpose, and you can unsubscribe at any time.

Contact The Organization

Send a message to GSSS Ballamgarh:

Share