Jagdeep INSAN Kaoni

Jagdeep INSAN Kaoni Contact information, map and directions, contact form, opening hours, services, ratings, photos, videos and announcements from Jagdeep INSAN Kaoni, Social service, kaoni, Muktsar.

12/08/2024

ਥੋਨੂੰ ਸਾਰੇ ਪ੍ਰੇਮੀ ਰਹੇ ਨੇ ਉਡੀਕ ਮਾਲਕਾ
ਛੇਤੀ ਆਜੇ ਭਾਗਾਂ ਵਾਲੀ ਓ ਤਰੀਕ ਮਾਲਕਾ

15 ਅਗਸਤ ਦੀ ਫੁੱਲ ਹੈ ਤਿਆਰੀ
ਡੇਰੇ ਸਰਸੇ ਚ ਆਕੇ ਬੈਠੀ ਸੰਗਤ ਹੈ ਸਾਰੀ
ਤੇਰੇ ਨਾਲ ਹੀ ਮਨਾਉਣਾ ਭੰਡਾਰਾ ਕਹਿਣ ਤੇਰੇ ਮੁਰੀਦ ਮਾਲਕਾ

ਥੋਨੂੰ ਸਾਰੇ ਪ੍ਰੇਮੀ ਰਹੇ ਨੇ ਉਡੀਕ ਮਾਲਕਾ
ਛੇਤੀ ਆਜੇ ਭਾਗਾਂ ਵਾਲੀ ਓ ਤਰੀਕ ਮਾਲਕਾ

ਸੱਚੇ ਸੌਦੇ ਡੇਰੇ ਇਸ ਵਾਰ ਆਵੇ ਕਾਫ਼ਲਾ
ਏਹ ਦੇਖਣ ਲਈ ਹਰ ਪ੍ਰੇਮੀ ਹੈ ਉਤਾਬਲਾ
ਹੋਵੇ ਸਰਸੇ ਡੇਰੇ ਤੇਰੀ ਰੂਬਰੂ ਦੀਦ ਮਾਲਕਾ

ਥੋਨੂੰ ਸਾਰੇ ਪ੍ਰੇਮੀ ਰਹੇ ਨੇ ਉਡੀਕ ਮਾਲਕਾ
ਛੇਤੀ ਆਜੇ ਭਾਗਾਂ ਵਾਲੀ ਓ ਤਰੀਕ ਮਾਲਕਾ

ਡੈਕੋਰੇਸ਼ਨਾਂ ਨਾਲ ਸਜਾਇਆ ਡੇਰਾ ਦਰਬਾਰ ਸਰਸਾ
ਹੋਇਆ ਮੌਸਮ ਵੀ ਠੰਡਾ ਪੈਂਦੀ ਮਿੰਨੀ ਮਿੰਨੀ ਵਰਸ਼ਾ
ਅੱਜ ਕੱਲ ਵਿੱਚ ਆਉਣ ਵਾਲੀ ਕਹਿੰਦੇ ਪੂਰੀ ਏ ਉਮੀਦ ਮਾਲਕਾ

ਥੋਨੂੰ ਸਾਰੇ ਪ੍ਰੇਮੀ ਰਹੇ ਨੇ ਉਡੀਕ ਮਾਲਕਾ
ਛੇਤੀ ਆਜੇ ਭਾਗਾਂ ਵਾਲੀ ਓ ਤਰੀਕ ਮਾਲਕਾ

Lyrics Harry insan ✍️

   Saint Dr MSG
12/08/2024




Saint Dr MSG

Address

Kaoni
Muktsar
152031

Website

Alerts

Be the first to know and let us send you an email when Jagdeep INSAN Kaoni posts news and promotions. Your email address will not be used for any other purpose, and you can unsubscribe at any time.

Share

Category