Baba Shani Dev Sewa Society - Regd, Sri Muktsar Sahib

Baba Shani Dev Sewa Society - Regd, Sri Muktsar Sahib ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਰਜਿ.4429.

15/08/2026

ਬੀਤੀ 11,8 ,2026 ਨੂੰ ਮਿਲੀ ਲਵਾਰਸ ਲਾਸ਼ ਦਾ ਕੀਤਾ ਅੰਤਿਮ ਸਸਕਾਰ ਬਾਬਾ ਸ਼ਨੀਦੇਵ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਥਾਣਾ ਬਰੀਵਾਲਾ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੀ ਮੌਜੂਦਗੀ ਵਿੱਚ ਕੀਤਾ ਅੰਤਿਮ ਸੰਸਕਾਰ ਬਠਿੰਡਾ ਰੋਡ ਦੇ ਸ਼ਮਸ਼ਾਨ ਘਾਟ ਦੀ ਭੂਮੀ ਵਿੱਚ, ਇਸ ਮੌਕੇ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਗਾਂਧੀ, ਪਰਦੀਪ ਮਿੱਤਲ, ਰਾਜੂ ਅਰੋੜਾ, ਰਜੇਸ਼ ਚੁੱਗ, ਸੁਰਜੀਤ ਕੁਮਾਰ, ਆਦਿ ਮੈਂਬਰ ਮੌਜੂਦ ਸਨ , ਅਤੇ ਥਾਣਾ ਬਰੀਵਾਲਾ ਪੁਲਿਸ ਦੇ ਏਐਸਆਈ ਬੂਟਾ ਸਿੰਘ ਅਤੇ ਸਿਵਿਲ ਜੱਜ ਸਾਹਿਬਾਨ ਜੀ ਦੇ ਰੀਡਰ ਸੁਖਦੀਪ ਸਿੰਘ ਭੁੱਲਰ ਮੌਜੂਦ ਸਨ,

14/08/2026

Punjab State & Chandigarh (UT) Human Rights Commission Member Shri Muktsar Sahib

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵੱਲੋਂ ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ 20 ਸਾਲਾਂ ਤੋਂ ਲਵਾਰਸ ਲਾਸ਼ਾਂ ਦੀ ਅੰਤ...
01/08/2026

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵੱਲੋਂ ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ 20 ਸਾਲਾਂ ਤੋਂ ਲਵਾਰਸ ਲਾਸ਼ਾਂ ਦੀ ਅੰਤਿਮ ਸੰਸਕਾਰ ਕਰਨ ਦੀ ਸੇਵਾ ਕਰਦੀ ਆ ਰਹੀ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਮੁਕਤਸਰ ਸਾਹਿਬ ਦਾ ਕੀਤਾ ਸਨਮਾਨ, "ਅਜਿਹੀਆਂ ਸੰਸਥਾਵਾਂ ਨਿਸ਼ਕਾਮ ਭਾਵਨਾ ਸਮਾਜ ਦੀ ਸੇਵਾ ਕਰਦੀਆਂ ਹਨ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹਨ" ਡਾਕਟਰ ਜੋਰਾ ਸਿੰਘ -At Muktsar Sahib. Punjab.

Daily Punjab Mail 10.7.2026
10/07/2026

Daily Punjab Mail 10.7.2026

Today News 7.7.2026
07/07/2026

Today News 7.7.2026

06/07/2026

Inside Muktsar

06/07/2026

ਬੀਤੀ 2.7, 2026 ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਤੇਲੀਆਂ ਵਾਲੀ ਗਲੀ ਵਿੱਚ ਇੱਕ ਲਵਾਰਸ ਲਾਸ਼ ਦੇਖੀ ਗਈ ਸੀ ਮਹੱਲਾ ਨਿਵਾਸੀਆਂ ਨੇ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ,ਮੌਕੇ ਤੇ ਥਾਣਾ ਸਿਟੀ ਪੁਲਿਸ ਦੇ ਏਐਸਆਈ ਅੰਮ੍ਰਿਤਪਾਲ ਸਿੰਘ ਪਹੁੰਚ ਗਏ, ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਚੁਕਵਾ ਕੇ ਸਰਕਾਰੀ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਸੀ, 72 ਘੰਟੇ ਲਈ ਸ਼ਨਾਖਤ ਲਈ, ਪੁਲਿਸ ਨੇ ਉਸ ਦੇ ਵਾਰਸਾਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਕਤ ਲਾਸ਼ ਦੀ ਸ਼ਨਾਖਤ ਲਈ ਕੋਈ ਵਾਰਸ ਅੱਗੇ ਨਹੀਂ ਆਇਆ, ਪੁਲਿਸ ਨੇ ਬਾਅਦ 72 ਘੰਟੇ ਲਾਸ਼ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੋਂ ਕਰਵਾ ਦਿੱਤਾ ,ਤੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਇਲਾਕੇ ਦੇ ਨਾਮਵਰ ਸੰਸਥਾ ਬਾਬਾ ਸ਼ਨੀਦੇਵ ਸੇਵਾ ਸੋਸਾਇਟੀ ਤੋਂ ਸਹਿਯੋਗ ਮੰਗਿਆ ਜੋ ਸਾਲ 2008 ਤੋਂ ਲਵਾਰਸ ਲਾਸ਼ਾਂ ਦੇ ਅੰਤਿਮ ਸਸਕਾਰ ਦੀ ਸੇਵਾ ਕਰਦੀ ਆ ਰਹੀ ਹੈ ਸੋਸਾਇਟੀ ਦੇ ਮੈਂਬਰਾਂ ਨੇ ਲਵਾਰਸ ਲਾਸ਼ ਦਾ ਅੰਤਿਮ ਸੰਸਕਾਰ ਬਠਿੰਡਾ ਰੋਡ ਦੇ ਸ਼ਮਸ਼ਾਨਘਾਟ ਵੀ ਪੁਲਿਸ ਦੀ ਹਾਜ਼ਰੀ ਵਿੱਚ ਕਰਵਾ ਦਿੱਤਾ ਇਸ ਮੌਕੇ ਸੋਸਾਇਟੀ ਪ੍ਰਧਾਨ ਦਵਿੰਦਰ ਗਾਂਧੀ, ਰਾਜੂ ਅਰੋੜਾ ,ਪ੍ਰਦੀਪ ਮਿੱਤਲ, ਰਕੇਸ਼ ਚੁੱਘ, ਜਸਵਿੰਦਰ ਸਿੰਘ ,ਸੁਰਜੀਤ ਕੁਮਾਰ, ਮੈਂਬਰ ਮੌਜੂਦ ਸਨ, ਇਸ ਮੌਕੇ ਥਾਣਾ ਸ੍ਰੀ ਪੁਲਿਸ ਦੇ Asi ਅੰਮ੍ਰਿਤਪਾਲ ਸਿੰਘ ਅਤੇ ਕਾਂਸਟੇਬਲ ਸੁਖਬੀਰ ਕੌਰ, ਪੁਲਿਸ ਮੁਲਾਜਮ ਮੌਜੂਦ ਸਨ।6.7.2026

News Paper 24.6.26
24/06/2026

News Paper 24.6.26

23/06/2026

News Channel 23.6.26

Address

Bathinda Road
Muktsar
152026

Telephone

+919256200058

Website

Alerts

Be the first to know and let us send you an email when Baba Shani Dev Sewa Society - Regd, Sri Muktsar Sahib posts news and promotions. Your email address will not be used for any other purpose, and you can unsubscribe at any time.

Shortcuts

Share

Category