SOI MALWA ZONE 2

SOI MALWA ZONE 2 Student organizations of india

24/02/2026

SOI MALWA ZONE 2 Bikram Singh Majithia Gursewak Singh Golu

ਮਿਲਦੇ ਆ ਕੱਲ ਸਾਮ 3 ਵਜੇ ਨਾਭਾ ਜਿਥੇ  ਸਾਡੇ ਐਸ ਓ ਆਈ ਪੰਜਾਬ ਪ੍ਰਧਾਨ ਰੋਬਿਨ ਬਰਾੜ ਪਹੁੰਚ ਰਹੇ ਹਨ ਅਤੇ  ਮੇਰੇ ਵੱਡੇ ਭਰਾ ਮੰਗਲ ਸਰਪੰਚ (ਐਸ ਓ ਆ...
08/02/2022

ਮਿਲਦੇ ਆ ਕੱਲ ਸਾਮ 3 ਵਜੇ ਨਾਭਾ ਜਿਥੇ ਸਾਡੇ ਐਸ ਓ ਆਈ ਪੰਜਾਬ ਪ੍ਰਧਾਨ ਰੋਬਿਨ ਬਰਾੜ ਪਹੁੰਚ ਰਹੇ ਹਨ ਅਤੇ ਮੇਰੇ ਵੱਡੇ ਭਰਾ ਮੰਗਲ ਸਰਪੰਚ (ਐਸ ਓ ਆਈ) ਹਲਕਾ ਪ੍ਰਧਾਨ ਨਾਭਾ ਸਾਰੇ ਵੀਰਾ ਨੂੰ ਬੇਨਤੀ ਆ ਜੀ 3ਵਜੇ ਪਹੁੰਚ ਕੇ ਹਾਜ਼ਰੀ ਜਰੂਰ ਲਗਵਾਉਣ

ਮੇਰੇ ਛੋਟੇ ਵੀਰ ਅਤੇ ਪਾਰਟੀ ਪ੍ਰਤੀ ਨਿਭਾਈਆਾਂ ਸੇਵਾਵਾ ਨੂੰ ਦੇਖਦੇ ਹੋਏ ਸ: ਮੰਗਲ ਸਿੰਘ ਕੋਟ ( ਸਾ:ਸਰਪੰਚ ) ਨੂੰ ਬਾਬੂ ਕਬੀਰ ਦਾਸ ਜੀ ਦੀ ਸਿਫਾਰਸ...
08/11/2021

ਮੇਰੇ ਛੋਟੇ ਵੀਰ ਅਤੇ ਪਾਰਟੀ ਪ੍ਰਤੀ ਨਿਭਾਈਆਾਂ ਸੇਵਾਵਾ ਨੂੰ ਦੇਖਦੇ ਹੋਏ ਸ: ਮੰਗਲ ਸਿੰਘ ਕੋਟ ( ਸਾ:ਸਰਪੰਚ ) ਨੂੰ ਬਾਬੂ ਕਬੀਰ ਦਾਸ ਜੀ ਦੀ ਸਿਫਾਰਸ ਤੇ ਐਸ ਓ ਆਈ ਹਲਕਾ ਨਾਭਾ ਦਾ ਪ੍ਰਧਾਨ ਬਣਾਇਆਂ ਗਿਆ ! ਭੀਮ ਵੜੈਚ ਜੀ ਅਤੇ ਰੋਬਿਨ ਬਰਾੜ ਜੀ ਅਤੇ ਸਮੁੱਚੀ ਲੀਡਰਸਿਪ ਦਾ ਬਹੁਤ ਬਹੁਤ ਧੰਨਵਾਦ !

Rip ਵਿਕੀ ਮਿਡੂਖੇੜਾ
07/08/2021

Rip ਵਿਕੀ ਮਿਡੂਖੇੜਾ

ਮੇਰੇ ਛੋਟੇ ਵੀਰ ਅਮਿ੍ਰਤਪਾਲ  ਡੱਲੀ ਨੂੰ ਐਸ ਓ ਆਈ ਦੋਆਬਾ ਜੋਨ 1 ਅਤੇ ਆਕਾਸਦੀਪ ਭੱਠਲ ਨੂੰ ਐਸ ਓ ਆਈ ਮਾਲਵਾ ਜੋਨ 7 ਦਾ ਪ੍ਰਧਾਨ ਬਣਨ ਤੇ ਬਹੁਤ ਬਹੁ...
05/08/2021

ਮੇਰੇ ਛੋਟੇ ਵੀਰ ਅਮਿ੍ਰਤਪਾਲ ਡੱਲੀ ਨੂੰ ਐਸ ਓ ਆਈ ਦੋਆਬਾ ਜੋਨ 1 ਅਤੇ ਆਕਾਸਦੀਪ ਭੱਠਲ ਨੂੰ ਐਸ ਓ ਆਈ ਮਾਲਵਾ ਜੋਨ 7 ਦਾ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ

03/08/2021
ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸਓਆਈ) ਦੇ ਪ੍ਰਧਾਨ ਅਤੇ ਮੇਰੇ ਛੋਟੇ ਵੀਰ ਸ. ਅਰਸ਼ਦੀਪ ਸਿੰਘ ਰੌਬਿਨ ਬਰਾੜ Robin Brar Bhagsar  ਦੇ ਸਤਿ...
31/05/2021

ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸਓਆਈ) ਦੇ ਪ੍ਰਧਾਨ ਅਤੇ ਮੇਰੇ ਛੋਟੇ ਵੀਰ ਸ. ਅਰਸ਼ਦੀਪ ਸਿੰਘ ਰੌਬਿਨ ਬਰਾੜ Robin Brar Bhagsar ਦੇ ਸਤਿਕਾਰਯੋਗ ਮਾਤਾ ਜੀ ਦੇ ਅਕਾਲ ਚਲਾਣੇ ਬਾਰੇ ਜਾਣਕੇ ਮਨ ਬਹੁਤ ਦੁਖੀ ਹੋਇਆ।
ਇਸ ਦੁੱਖ ਦੀ ਘੜੀ 'ਚ ਪੂਰੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਵਾਹਿਗੁਰੂ ਮਾਤਾ ਜੀ ਦੀ ਨੇਕ ਰੂਹ ਨੂੰ ਆਪਣੇ ਚਰਨਾਂ 'ਚ ਸਦੀਵੀਂ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਸ ਅਸਹਿ ਭਾਣੇ ਨੂੰ ਮੰਨਣ ਦਾ ਹੌਂਸਲਾ ਬਖ਼ਸ਼ਿਸ਼ ਕਰਨ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਦੀ ਨਿ...
01/05/2021

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਦੀ ਨਿੱਜਤਾ ਤੋਂ ਪਾਰ ਤਿਆਗ਼ ਦੀ ਭਾਵਨਾ, ਜੀਵਨ ਫ਼ਲਸਫ਼ੇ ਅਤੇ ਸਿੱਖਿਆਵਾਂ ਸਮੁੱਚੀ ਲੋਕਾਈ ਲਈ ਚਾਨਣ ਮੁਨਾਰਾ ਹਨ।

Address

Nabha

Telephone

+919592480081

Website

Alerts

Be the first to know and let us send you an email when SOI MALWA ZONE 2 posts news and promotions. Your email address will not be used for any other purpose, and you can unsubscribe at any time.

Contact The Organization

Send a message to SOI MALWA ZONE 2:

Share