Royal City Nabha

Royal City Nabha Changing Nabha Together ✊
Politics • Progress • People First Hira Mahal: Residence of the royal family.
(234)

The gardens and orchards surrounding it have developed into the Hira Mahal Colony
Qila Mubarak: Situated at the heart of the city, it has housed various government offices, including the courts
Hira Singh Park: Now known as municipal park, near Duladdi Gate. The park is home to the statue of Maharaja Hira Singh
Royal Samadhis: on circular road, built in memory of deceased rulers of Nabha, now in a

state of disrepair
The Courthouse of Nabha, the original residence of Wazir Ishwari Singh Katoch, Prime Minister of Kangra, father of Maharani Lilavati and cousin of Maharaja Sansar Chand of Kangra (father-in-law of Maharaja Ranjit Singh). Old Temple of Shri Hanuman Ji near Civil Hospital
Old Temple of Attharan Bhuji Mata Rani (goddess with eighteen arms statue) Patiala Gate
Shri Vedas Mandir in Sadar Bazar
Gurdwara Dera Baba Ajaypal Singh famously known as Gurdwara Ghodhiyan Walla
Mahtab Nagar Nabha (Named after Sardar Mehtab Singh Grewal, Mandi Minister with Nabha Maharaja Hira Singh Court)

01/07/2026

ਸ਼ਹਿਰ ਨਾਭਾ ਵਿੱਚ ਔਰਤਾਂ ਦੇ ਖਾਤਿਆਂ ਵਿੱਚ ਹੋਈ ਹੁਣੇ ਟੂ ਟੂ, ਜਨਰਲ ਵਰਗ ਦੇ ਖਾਤੇ ਵਿੱਚ ਆਏ 3000 ਅਤੇ ਸਪੈਸ਼ਲ ਕੋਟਾ ਵਾਲਿਆਂ ਦੇ ਖਾਤੇ ਵਿੱਚ ਆਏ 4500

01/07/2026

ਫੋਨ ਦੀ ਟੂ ਟੂ ਦਾ ਤਾਂ ਪਤਾ ਨਹੀਂ ਪਰ ਘਰ ਦੇ ਇਨਵਰਟਰ ਦੀ ਟੂ ਟੂ ਸਵੇਰੇ ਸ਼ਾਮ ਹੋ ਰਹੀ ਹੈ

26/06/2026

ਨਾਭਾ ਵਿੱਚ ਅੱਜ ਤੋਂ ਦੁਕਾਨਦਾਰਾਂ ਨੂੰ ਗ਼ਰਮੀ ਦੀ ਛੁੱਟੀ, ਇਹ ਦੁਕਾਨਾਂ ਰਹਿਣ ਗਿਆ ਬੰਦ।

ਜਸਦੀਪ ਸਿੰਘ ਖੰਨਾ ਬਣੇ ਨਾਭਾ ਨਗਰ ਕੌਂਸਲ ਦੇ ਨਵੇਂ ਪ੍ਰਧਾਨRoyal City Nabha
23/06/2026

ਜਸਦੀਪ ਸਿੰਘ ਖੰਨਾ ਬਣੇ ਨਾਭਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ
Royal City Nabha

23/06/2026

ਜਸਦੀਪ ਸਿੰਘ ਖੰਨਾ ਬਣੇ ਨਾਭਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ, ਹਰਪ੍ਰੀਤ ਸਿੰਘ ਅਤੇ ਕਮਲ ਕੁਮਾਰ ਰਾਜੂ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ

ਨਗਰ ਕੌਂਸਲ ਨਾਭਾ ਦੇ ਪ੍ਰਧਾਨ ਦੀ ਚੋਣ ਮੰਗਲਵਾਰ 23 ਜੂਨ ਨੂੰ ਦੁਪਹਿਰ 3 ਵਜੇ ਹੋਵੇਗੀ।
22/06/2026

ਨਗਰ ਕੌਂਸਲ ਨਾਭਾ ਦੇ ਪ੍ਰਧਾਨ ਦੀ ਚੋਣ ਮੰਗਲਵਾਰ 23 ਜੂਨ ਨੂੰ ਦੁਪਹਿਰ 3 ਵਜੇ ਹੋਵੇਗੀ।

20/06/2026

ਬੋੜਾ ਗੇਟ ਚੌਕ ਵਿੱਚ ਮੁਰੰਮਤ ਦੇ ਚੱਲਦੇ ਸਰਕੂਲਰ ਰੋਡ ਭਾਰੀ ਜਾਮ।

19/06/2026

ਨਾਭਾ ਗੋਪਾਲ ਸਮੋਸੇ ਵਾਲੀ ਗਲੀ, ਬੋੜਾ ਗੇਟ ਕੋਲ ਖੁਲ੍ਹੇ ਪਏ ਨਾਲੇ ਵਿੱਚ ਗਿਰ ਗਿਆ ਬੱਚਾ, ਲੋਕਾਂ ਨੇ ਮਿਲ ਕੇ ਕੱਢਿਆ ਬਾਹਰ, ਕਿੰਨੇ ਸਾਲ ਹੋ ਗਏ ਹੁਣ ਤੱਕ ਨਾਲਿਆ, ਸੜਕਾਂ ਦਾ ਹੀਂ ਕੁਝ ਨਹੀਂ ਬਣਿਆ ਉਂਝ ਗੱਲਾਂ ਜੋ ਮਰਜ਼ੀ ਕਰੀ ਚਲੀਏ?

Royal City Nabha

Address

Nabha
Nabha
147201

Website

Alerts

Be the first to know and let us send you an email when Royal City Nabha posts news and promotions. Your email address will not be used for any other purpose, and you can unsubscribe at any time.

Contact The Organization

Send a message to Royal City Nabha:

Shortcuts

Share