Mulazam Mazdoor Ekta

Mulazam Mazdoor Ekta Hii i am a sandeep bali vice chairman of Punjab and sr vice president of Punjab.

03/08/2024

ਕੱਲ ਭਗਤਾ ਭਾਈ ਕੇ ਦੇ ਵਿੱਚ ਜੋ ਸਫ਼ਾਈ ਕਰਮਚਾਰੀਆਂ ਦੀ ਪਿਛਲੇ 20 ਦਿਨਾ ਤੋ ਆਪਣੀ ਹੱਕੀ ਮੰਗਾਂ ਮੰਗਵਾਉਣ ਲਈ ਹੜਤਾਲ ਚੱਲ ਰਹੀ ਸੀ ਉਸ ਹੜਤਾਲ ਨੂੰ ਪ੍ਰਧਾਨ ਸੰਦੀਪ ਬਾਲੀ ਅਤੇ ਘੱਟੋ ਘੱਟ 12-15 ਨਗਰ ਕੌਂਸਲ ਨਗਰ ਪੰਚਾਇਤਾ ਦੇ ਸਹਿਯੋਗ ਨਾਲ ਪ੍ਰਧਾਨ ਸੰਦੀਪ ਬਾਲੀ ਜੀ ਨੇ ਰਾਮਪੁਰਾਫੁਲ ਵਿਚ MLA ਸਾਹਿਬ ਬਲਕਾਰ ਸਿੱਧੂ ਜੀ ਅਤੇ ਪ੍ਰਸਾਸਨ ਦੇ ਨਾਲ ਮੀਟਿੰਗ ਕਰ ਸਾਰਿਆ ਹੀ ਮੰਗਾਂ ਤੇ ਜਿੱਤ ਹਾਸਲ ਕਿੱਤੀ ਅਤੇ ਹੜਤਾਲ ਨੂੰ ਖ਼ਤਮ ਕਰਵਾ ਦਿੱਤਾ ਗਿਆ ਮੁਲਾਜ਼ਮ ਮਜ਼ਦੂਰ ਏਕਤਾ ਜ਼ਿੰਦਾਬਾਦ

02/08/2024

Address

Nabha
147201

Website

Alerts

Be the first to know and let us send you an email when Mulazam Mazdoor Ekta posts news and promotions. Your email address will not be used for any other purpose, and you can unsubscribe at any time.

Share