Human rights protection cell punjab HRPC

Human rights protection cell punjab HRPC Social Service

ਦਿਲੋਂ ਸਲੂਟ ਬਾਪੂ ਜੀ ਨੂੰ ਇਕ ਹੱਥ ਨਾ ਹੁੰਦਿਆਂ ਹੋਇਆ ਵੀ ਤਨ ਮਨ ਤੋਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਲੰਗਰ ਦੀ ਸੇਵਾ ਨਿਭਾ ਰਹੇ ਨੇਂ ........
20/02/2021

ਦਿਲੋਂ ਸਲੂਟ ਬਾਪੂ ਜੀ ਨੂੰ ਇਕ ਹੱਥ ਨਾ ਹੁੰਦਿਆਂ ਹੋਇਆ ਵੀ ਤਨ ਮਨ ਤੋਂ ਦਿੱਲੀ ਕਿਸਾਨੀ ਸੰਘਰਸ਼ ਵਿੱਚ ਲੰਗਰ ਦੀ ਸੇਵਾ ਨਿਭਾ ਰਹੇ ਨੇਂ ........

11/02/2021
Happy republic day
26/01/2021

Happy republic day

16/01/2021

ਸਾਡਾ ਸਲੂਟ ਆ ਇਹਨਾਂ ਫੌਜੀ ਵੀਰਾ ਨੂੰ ਜੋ ਫੌਜ ਤੋਂ ਛੁਟੀ ਲੈ ਕੇ ਦਿੱਲੀ ਧਰਨਾ ਵਿਚ ਪਹੁੰਚੇ .....1

ਯੂ.ਪੀ. ਦੇ ਹਾਥਰਸ ਵਿੱਚ ਮਨੀਸ਼ਾ ਦੀ ਦੱਹ ਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਰਾਤ ਨੂੰ ਉਸ ਦਾ ਸੰਸਕਾਰ ਕਰ ਦਿੱਤਾ ਪੁਲਿਸ ਅਤੇ ਪ੍ਰਸ਼ਾਸਨ ਦੋਸ਼ਿਆਂ ਨੂ...
02/10/2020

ਯੂ.ਪੀ. ਦੇ ਹਾਥਰਸ ਵਿੱਚ ਮਨੀਸ਼ਾ ਦੀ ਦੱਹ ਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਰਾਤ ਨੂੰ ਉਸ ਦਾ ਸੰਸਕਾਰ ਕਰ ਦਿੱਤਾ ਪੁਲਿਸ ਅਤੇ ਪ੍ਰਸ਼ਾਸਨ ਦੋਸ਼ਿਆਂ ਨੂੰ ਬਚਾਉਣ ਵਿੱਚ ਲੱਗਿਆ ਹੋਇਆ ਹੈ ਪੁਲਿਸ ਨੂੰ ਕਿਸ ਨੇ ਅਧਿਕਾਰ ਦਿੱਤਾ ਦੇਹ ਨੂੰ ਸਾੜਣ ਦਾ ਮੋਦੀ ਸਾਹਬ ਕਿ ਆਹ ਹੀ ਆ ਤੁਹਾਡਾ ਕਾਲਾ ਕਾਨੂੰਨ ਕਿ ਇਕ ਬੇਟੀ ਦੇ ਸੰਸਕਾਰ ਕਰਨ ਤੋਂ ਪਹਿਲਾ ਉਸ ਦੇ ਮਾਂ ਬਾਪ ਨੂੰ ਵੀ ਨਹੀਂ ਉਸਦੀ ਦੇਹ ਨੂੰ ਦੇਖਣ ਦਿੱਤਾ। ਮੋਦੀ ਸਾਹਬ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਉ ਤਾਂ ਕਿ ਉਸ ਧੀ ਦੀ ਆਤਮਾ ਨੂੰ ਸ਼ਾਂਤੀ ਮਿਲੇ

30/09/2020

ਮਾੜਾ ਹਾਲ ਆ ਸਾਡੇ ਦੇਸ਼ ਦੀ ਸਰਕਾਰਾ ਦਾ ਯੂਪੀ ਦੇ ਹਾਥਰੱਸ ਦੀ ਇਹ ਇੱਕ ਮਜ਼ਦੂਰ ਦੀ ਧੀ ਹੈ ਮਨੀਸ਼ਾ ਜਿਸਦਾ 4 ਯੂਪੀ ਦੇ ਹਾਥਰੱਸ ਦੀ ਇਹ ਇੱਕ ਮਜ਼ਦੂਰ ਦੀ ਧੀ ਹੈ ਮਨੀਸ਼ਾ ਜਿਸਦਾ 4 ਠਾਕੁਰਾਂ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਮਨੀਸ਼ਾ ਦੀ ਰੀੜ ਦੀ ਹੱਡੀ ਤੋੜ ਦਿੱਤੀ ਗਈ ਜੀਭ ਕੱਟ ਦਿੱਤੀ ਗਈ,
ਅੱਜ 29/09/20 ਨੂੰ ਸਫਦਰਜੰਗ ਹਸਪਤਾਲ ਦਿੱਲੀ ਵਿੱਖੇ ਮਨੀਸ਼ਾ ਦੀ ਮੌਤ ਹੋ ਗਈ ਹੈ,
ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਇਸ ਧੀ ਦੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ.

ਪ੍ਰਨਾਮ ਸ਼ਹੀਦਾਂ ਨੂੰ ........।
28/09/2020

ਪ੍ਰਨਾਮ ਸ਼ਹੀਦਾਂ ਨੂੰ ........।

ਆਹ ਹਾਲ ਬਣਾ ਦਿੱਤਾ ਅੱਜ ਮੋਦੀ ਸਰਕਾਰ ਨੇ ਸਾਡੇ ਦੇਸ਼ ਦਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਅੱਜ ਸੜਕਾਂ ਤੇ ਉਤਰਨ ਨੂੰ ਮਜਬੂਰ ਕਰ ਦ...
23/09/2020

ਆਹ ਹਾਲ ਬਣਾ ਦਿੱਤਾ ਅੱਜ ਮੋਦੀ ਸਰਕਾਰ ਨੇ ਸਾਡੇ ਦੇਸ਼ ਦਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਅੱਜ ਸੜਕਾਂ ਤੇ ਉਤਰਨ ਨੂੰ ਮਜਬੂਰ ਕਰ ਦਿੱਤਾ ਗਿਆ
ਵਾਹ ਮੋਦੀ ਜੀ ਸਿਰੇ ਦਾ ਨਕਮਾ ਤੁਹਾਡਾ ਡਿੱਜੀਟਲ ਇੰਡੀਆ................

Address

Near Sonu Guest Hause
Nakodar
144040

Website

Alerts

Be the first to know and let us send you an email when Human rights protection cell punjab HRPC posts news and promotions. Your email address will not be used for any other purpose, and you can unsubscribe at any time.

Share

Category