Municipal Council Nakodar

Municipal Council Nakodar ਨਗਰ ਕੌਂਸਲ ਪੰਜਾਬ ਰਾਜ ਦੀ A-ਕਲਾਸ ਕਮੇਟੀ ਹੈ l

07/03/2025
02/10/2023

एक अक्तूबर , एक दिन, एक घंटा, एक साथ

शहर को स्वच्छ बनाना हम सब की जिम्मेवारी है l

17/09/2023

Even today's rain could not dampen their spirits!
Well Done Team “Noble Nakodar”

Indian Swachhata League 2.0

.0

Swachh Bharat Mission - Urban

14/08/2023

Taking pledge at Nakodar.

17/09/2022

Amazing Response from the citizens of Nakodar! Thanks Nakodar




Swachh Bharat Mission - Urban
Swachh Survekshan
Hardeep Singh Puri
MyGovIndia

         Navneet Airi NeetaSwachh Bharat Mission - UrbanHardeep Singh PuriBhagwant MannMyGovIndia
15/09/2022



Navneet Airi Neeta
Swachh Bharat Mission - Urban
Hardeep Singh Puri
Bhagwant Mann
MyGovIndia

         Swachh Bharat Mission - UrbanHardeep Singh Puri Bhagwant MannMyGovIndia
15/09/2022



Swachh Bharat Mission - Urban
Hardeep Singh Puri
Bhagwant Mann
MyGovIndia

14/09/2022



Swachh Bharat Mission - Urban
Bhagwant Mann
MyGovIndia

        Swachh Bharat Mission - UrbanBhagwant MannMyGovIndia
14/09/2022



Swachh Bharat Mission - Urban
Bhagwant Mann
MyGovIndia

ਨਕੋਦਰ ਸ਼ਹਿਰ ਅੰਦਰ ਕਮਲ ਹਸਪਤਾਲ, ਨਕੋਦਰ ਦੇ ਨਜਦੀਕ ਚੱਲ ਰਿਹਾ ਸੀਵਰੇਜ ਦਾ ਕੰਮ, ਜੋ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਕਰਵਾਇਆ ਜ...
02/12/2021

ਨਕੋਦਰ ਸ਼ਹਿਰ ਅੰਦਰ ਕਮਲ ਹਸਪਤਾਲ, ਨਕੋਦਰ ਦੇ ਨਜਦੀਕ ਚੱਲ ਰਿਹਾ ਸੀਵਰੇਜ ਦਾ ਕੰਮ, ਜੋ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਕਰਵਾਇਆ ਜਾ ਰਿਹਾ ਹੈ l ਇਸ ਕੰਮ ਸਬੰਧੀ ਨਗਰ ਕੌਂਸਲ, ਨਕੋਦਰ ਦੇ ਪ੍ਰਧਾਨ , ਨਵਨੀਤ ਐਰੀ ਦੇ ਧਿਆਨ ਵਿੱਚ ਆਇਆ ਕਿ ਇਹ ਕੰਮ ਕੁਆਲਿਟੀ ਪਖੋਂ ਠੀਕ ਨਹੀਂ ਹੋ ਰਿਹਾ ਹੈ l ਜਿਸ ਦੀ ਚੈਕਿੰਗ ਲਈ ਨਵਨੀਤ ਐਰੀ, ਪ੍ਰਧਾਨ, ਨਗਰ ਕੌਂਸਲ, ਨਕੋਦਰ, ਵਿਜੈ ਕੁਮਾਰ ਪੋਪਲੀ, ਕੌਂਸਲਰ, ਹਰੀਸ਼ ਸ਼ਰਮਾ, ਪ੍ਰਧਾਨ, ਸਿਟੀ ਯੂਥ ਕਾਂਗਰਸ, ਨਕੋਦਰ ਵੱਲੋਂ ਮੋਕੇ ਤੇ ਜਾ ਕੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਗਿਆ ਅਤੇ ਪਾਇਆ ਗਿਆ ਕਿ ਮੋਕੇ ਤੇ ਕੰਮ ਤੱਸਲੀਬਖਸ਼ ਹੀ ਲੱਗ ਰਿਹਾ ਹੈ l ਫਿਰ ਵੀ ਸੀਵਰੇਜ ਬੋਰਡ ਵੱਲੋਂ ਕਰਵਾਏ ਜਾ ਰਹੇ ਇਸ ਕੰਮ ਵਿੱਚ ਅਹਿਤਿਆਤ ਵਰਤਨ ਲਈ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਮੋਕੇ ਤੇ ਚੱਲ ਰਹੇ ਕੰਮ ਦਾ ਸੈਂਪਲ ਲੈ ਕੇ ਸਬੰਧਤ ਅਥਾਰਿਟੀ ਨੂੰ ਇਸ ਦੀ ਗੁਣਵਤਤਾ ਚੈਕ ਕਰਨ ਲਈ ਭੇਜਿਆ ਜਾ ਰਿਹਾ ਹੈ l ਪ੍ਰਧਾਨ, ਨਵਨੀਤ ਐਰੀ ਅਤੇ ਸਾਥੀ ਕੌਂਸਲਰਾਂ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਨਕੋਦਰ ਅੰਦਰ ਚੱਲ ਰਹੇ ਕਿਸੇ ਵੀ ਵਿਕਾਸ ਦੇ ਕੰਮ ਵਿੱਚ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ l

Address

Near Bus Stand, MC Chowk
Nakodar
144040

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+911821220029

Alerts

Be the first to know and let us send you an email when Municipal Council Nakodar posts news and promotions. Your email address will not be used for any other purpose, and you can unsubscribe at any time.

Contact The Organization

Send a message to Municipal Council Nakodar:

Share