Pind Ladhran - ਪਿੰਡ ਲੱਧੜਾਂ

Pind Ladhran - ਪਿੰਡ ਲੱਧੜਾਂ ਪਿੰਡ ਲੱਧੜਾਂ (ਨਕੋਦਰ) ਜਿਲ੍ਹਾ ਜਲੰਧਰ ਦੇ ਪੇਜ ‘ਤੇ ਤੁਹਾਡਾ ਸਵਾਗਤ ਹੈ🙏 This is an open page where anyone can find Pics and information about this Village. Tehsil.

This is an Official & only page of Village Ladhran kindly consider any other page as fake for the same. We are creating this page because last one being used by some wrong persons and they were posting wrong pictures which we strictly don’t allow. Ladhran is a Village in Nakodar Tehsil in Jalandhar District of Punjab State, India. It is located 31 KM towards South from District head quarters Jalan

dhar. 6 KM from Nakodar. 160 KM from State capital Chandigarh

Ladhran Pin code is 144040 and postal head office is Nakoder . Nakodar

Bhodipur ( 2 KM ) , Tut Kalan ( 4 KM ) , Jahangir ( 4 KM ) , Hussainpur ( 5 KM ) , Pandori Khas ( 5 KM ) , Gandhran, Kotla Bhagu, Noorpur Chatha, Fazilpur, Kangna, Raiwal, Gillan, Khanpur, Bal Hukmi (Ballan), Billi Chaharami, Bhodipur, Billa Nawab, Ranghrra, Seehowal, are the nearby Villages to Ladhran. Ladhran is surrounded by Nakodar Tehsil
Nakodar , Jalandhar Cantt. , Jandiala , Jalandhar are the nearby Cities to Ladhran. Demographics of Ladhran

Punjabi is the Local Language here. English, Hindi and Urdu also being used here. HOW TO REACH Ladhran
By Rail

Ghandran Rail Way Station, Nakodar Jn Rail Way Station are the very nearby railway stations to Ladhran. How ever

Jalandhar City Rail Way Station is major railway station 30 KM near to Ladhran

You can also Use a bus either. For any query feel free to contact

Preet Ladhar in india (fb link: https://www.facebook.com/preetladharofficial)

Gopy Ladhar in Canada (fb link: https://www.facebook.com/ladhargopy)

Thanks & Regards
Preet Ladhar (Admin)

ਪਿੰਡ ਲੱਧੜਾਂ (ਨਕੋਦਰ) ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਪਿੰਡ ਵਿੱਚ ਸੀਵਰੇਜ ਨਹੀਂ ਹੈ। ਪਿੰਡ ਹਾਲੇ ਵੀ ਸੀਵਰੇਜ ਸਿਸਟਮ ਨੂੰ ਤਰਸ ਰਿਹਾ ਹੈ। ਨ...
04/07/2026

ਪਿੰਡ ਲੱਧੜਾਂ (ਨਕੋਦਰ) ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਪਿੰਡ ਵਿੱਚ ਸੀਵਰੇਜ ਨਹੀਂ ਹੈ। ਪਿੰਡ ਹਾਲੇ ਵੀ ਸੀਵਰੇਜ ਸਿਸਟਮ ਨੂੰ ਤਰਸ ਰਿਹਾ ਹੈ। ਨਾਲੀਆਂ ਨੂੰ ਬੰਦ ਕਰ ਕੇ ਜੋ ਪਾਈਪਾਂ ਪਾਈਆਂ ਗਈਆਂ ਸਨ ਉਹ ਜਗ੍ਹਾ-ਜਗ੍ਹਾ ਤੋਂ ਬਲੌਕ (ਬੰਦ) ਹੋ ਰਹੀਆਂ ਹਨ ਜਿਸ ਕਾਰਨ ਪਾਣੀ ਬਾਹਰ ਨਿੱਕਲ ਕੇ ਛੱਪੜ ਦਾ ਰੂਪ ਧਾਰਨ ਕਰ ਰਿਹਾ ਹੈ।
ਅੱਗੇ ਮਾਨਸੂਨ ਆ ਰਿਹਾ ਹੈ ਜਿਸ ਨਾਲ ਸਥਿਤੀ ਹੋਰ ਵੀ ਭਿਆਨਕ ਹੋਣ ਵਾਲੀ ਹੈ।
ਇਲਾਕੇ ਦੇ ਐੱਮ.ਐੱਲ.ਏ ਮੈਡਮ Inderjit Kaur Mann ਹੁਰਾਂ ਨੂੰ ਬੇਨਤੀ ਹੈ ਕਿ ਪਿੰਡ ਦੀ ਇਸ ਵੱਡੀ ਸਮੱਸਿਆ ਵੱਲ ਖਾਸ ਤਵੱਜੋ ਦੇ ਕੇ ਹੱਲ ਕੀਤਾ ਜਾਵੇ।
- ਪ੍ਰੀਤ ਲੱਧੜ

ਪਿੰਡ ਲੱਧੜਾਂ (ਨਕੋਦਰ) ਵਿੱਚ ਪੰਚਾਇਤ ਦਾ ਪੱਖਪਾਤੀ ਰਵੱਈਆ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ 1000-1500 ਵਾਲੇ ਫਾਰਮ ਭਰਨ ਲਈ ਪਿੰਡ ਵਿੱਚੋਂ ਯੋਗ ਔ...
15/05/2026

ਪਿੰਡ ਲੱਧੜਾਂ (ਨਕੋਦਰ) ਵਿੱਚ ਪੰਚਾਇਤ ਦਾ ਪੱਖਪਾਤੀ ਰਵੱਈਆ

ਪਤਾ ਲੱਗਾ ਹੈ ਕਿ ਸਰਕਾਰ ਵੱਲੋਂ 1000-1500 ਵਾਲੇ ਫਾਰਮ ਭਰਨ ਲਈ ਪਿੰਡ ਵਿੱਚੋਂ ਯੋਗ ਔਰਤਾਂ/ਕੁੜੀਆਂ ਦੇ ਨਾਵਾਂ ਦੀ ਲਿਸਟ ਮੰਗੀ ਗਈ ਸੀ। ਇਸ ‘ਤੇ ਪਿੰਡ ਦੀ ਪੰਚਾਇਤ ਦੇ ਮੋਹਤਬਰਾਂ ਨੇ ਆਪਣੇ ਘਰ ਦੀਆਂ ਔਰਤਾਂ ਦੇ ਨਾਮ ਹੀ ਲਿਖ ਕੇ ਭੇਜ ਦਿੱਤੇ ਗਏ। ਕੋਈ ਦੱਸੇਗਾ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਹੈ ਅਤੇ ਕੀ ਉਹਨਾਂ ਤੋਂ ਵੱਧ ਪਿੰਡ ਵਿੱਚ ਕੋਈ ਹੋਰ ਪੜ੍ਹਿਆ-ਲਿਖਿਆ ਨਹੀਂ ਹੈ?
ਸਹੀ ਤਰੀਕਾ ਇਹ ਸੀ ਕਿ ਪਿੰਡ ਵਿੱਚ ਆਨਾਊਂਸਮੈਂਟ ਕਰਵਾ ਕੇ ਇੱਕ ਜਗ੍ਹਾ ਇਕੱਠ ਕੀਤਾ ਜਾਂਦਾ। ਪੜ੍ਹਾਈ ਦੇ ਸਬੂਤ/ਸਰਟੀਫਿਕੇਟਸ ਮੰਗੇ ਜਾਂਦੇ ਤੇ ਯੋਗਤਾ ਦੇ ਆਧਾਰ ਉੱਤੇ ਯੋਗ ਨਾਮ ਚੁਣ ਤੇ ਭੇਜੇ ਜਾਂਦੇ।

~ ਪ੍ਰੀਤ ਲੱਧੜ

ਛਿੰਝ ਮੇਲਾ ਪਿੰਡ ਬਾੜਾ ਸਿੱਧਪੁਰ
24/03/2026

ਛਿੰਝ ਮੇਲਾ ਪਿੰਡ ਬਾੜਾ ਸਿੱਧਪੁਰ

20/03/2026
ਇਹ ਖੁਸ਼ੀ ਸਾਂਝੀ ਕਰਦੇ ਹੋਏ ਮੈਨੂੰ ਬਹੁਤ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਪਿੰਡ ਲੱਧੜਾਂ (ਨਕੋਦਰ ) ਦੇ ਵਸਨੀਕ ਜੋ ਹੁਣ ਜਲੰਧਰ ਰਹਿੰਦੇ ਨੇ ਸ...
18/03/2026

ਇਹ ਖੁਸ਼ੀ ਸਾਂਝੀ ਕਰਦੇ ਹੋਏ ਮੈਨੂੰ ਬਹੁਤ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਪਿੰਡ ਲੱਧੜਾਂ (ਨਕੋਦਰ ) ਦੇ ਵਸਨੀਕ ਜੋ ਹੁਣ ਜਲੰਧਰ ਰਹਿੰਦੇ ਨੇ ਸਤਿਕਾਰਯੋਗ ਜਨਾਬ ਜਿੰਦਰ (ਹਰਜਿੰਦਰ ਪਾਲ) ਹੁਰਾਂ ਨੂੰ 2025 ਦੇ ਸਾਹਿਤ ਅਕਾਦਮੀ ਪੁਰਸਕਾਰ (ਪੰਜਾਬੀ) ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਉਹਨਾਂ ਦੀ ਪੁਸਤਕ ‘ਸੇਫ਼ਟੀ ਕਿੱਟ’ ਲਈ ਦਿੱਤਾ ਜਾ ਰਿਹਾ ਹੈ ਜੋ ਕਿ 31 ਮਾਰਚ ਨੂੰ ਦਿੱਲੀ ਵਿੱਚ ਦਿੱਤਾ ਜਾਵੇਗਾ।
ਜਿੰਦਰ ਜੀ ਦਾ ਪੰਜਾਬੀ ਕਹਾਣੀ ਵਿੱਚ ਵੱਡਾ ਨਾਮ ਹੈ। ਉਹਨਾਂ ਨੂੰ ਹਾਲ ਹੀ ਵਿੱਚ ਢਾਹਾਂ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਪਿੰਡ ਲੱਧੜਾਂ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਮੇਰੇ ਵੱਲੋਂ ਜਿੰਦਰ ਅੰਕਲ ਹੁਰਾਂ ਨੂੰ ਲੱਖ-ਲੱਖ ਵਧਾਈ, ਬਹੁਤ ਸਾਰਾ ਪਿਆਰ ਤੇ ਸਤਿਕਾਰ। 🙏💐
-ਪ੍ਰੀਤ ਲੱਧੜ

ਇੱਕ ਵਾਰ ਜ਼ਰੂਰ ਮਿਲੋ ਜੀ 🙏💐
08/11/2025

ਇੱਕ ਵਾਰ ਜ਼ਰੂਰ ਮਿਲੋ ਜੀ 🙏💐

Address

Malsian/Shahkot Road Tehsil. Nakodar, Distt. Jalandhar.
Nakodar
144040

Website

Alerts

Be the first to know and let us send you an email when Pind Ladhran - ਪਿੰਡ ਲੱਧੜਾਂ posts news and promotions. Your email address will not be used for any other purpose, and you can unsubscribe at any time.

Contact The Organization

Send a message to Pind Ladhran - ਪਿੰਡ ਲੱਧੜਾਂ:

Shortcuts

Share