PS Sadar Nawanshahar

PS Sadar Nawanshahar Contact information, map and directions, contact form, opening hours, services, ratings, photos, videos and announcements from PS Sadar Nawanshahar, Government Organization, PS Sadar Nawanshahar, Nawanshahr Doaba.

27/02/2024

ਫ਼ਾਜ਼ਿਲਕਾ ਪੁਲਿਸ ਦੀ ਐਸ.ਐਸ.ਐਫ ਟੀਮ ਨੂੰ ਹੈਲਪਲਾਈਨ 112 ’ਤੇ ਸੂਚਨਾ ਮਿਲੀ ਸੀ ਕਿ ਇੱਕ ਮੋਟਰਸਾਈਕਲ ਸਵਾਰ ਦਾ ਐਕਸੀਡੈਂਟ ਹੋ ਗਿਆ ਹੈ । ਐਸ.ਐਸ.ਐਫ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਪਹੁੰਚ ਕੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਉਸ ਦੇ ਪਰਿਵਾਰ ਬਾਰੇ ਪਤਾ ਲਗਾ ਕੇ ਉਨ੍ਹਾਂ ਨੂੰ ਵੀ ਇਤਲਾਹ ਕਰ ਦਿੱਤੀ।

team of Fazilka Police received information on that a motorcycle rider met with an accident. The SSF team took swift action, reached the spot, hospitalised the injured person, and informed his family members. .

27/02/2024

of Ferozepur Police conducted an awareness seminar at Jira, where people were made aware of child abuse, sexual harassment, domestic violence Saanjh services & numbers 112 & 1930.

27/02/2024

ਆਓ, ਸੜਕਾਂ 'ਤੇ ਸੁਰੱਖਿਆ ਅਤੇ ਸਦਭਾਵਨਾ ਨੂੰ ਤਰਜੀਹ ਦੇਈਏ!

ਸ਼ਾਂਤਮਈ ਅਤੇ ਸੁਖਦ ਯਾਤਰਾ ਲਈ ਸੜਕਾਂ 'ਤੇ ਗੁੱਸੇ ਤੋਂ ਬਚੋ। ਸ਼ਾਂਤ ਰਹੋ, ਸੁਰੱਖਿਅਤ ਰਹੋ ਅਤੇ ਡ੍ਰਾਈਵਿੰਗ ਦਾ ਆਨੰਦ ਮਾਣੋ।

Let's prioritize safety and harmony on the roads!

Avoid road rage for a peaceful and enjoyable journey. Stay calm, stay safe & enjoy the ride.

27/02/2024

ਵਿੱਤੀ ਧੋਖਾਧੜੀ ਦੇ ਵਿਰੁੱਧ ਆਪਣੀ ਡਿਜੀਟਲ ਸੁਰੱਖਿਆ ਨੂੰ ਯਕੀਨੀ ਬਣਾਓ! 🛡️ ਜੇਕਰ ਤੁਹਾਨੂੰ ਔਨਲਾਈਨ ਵਿੱਤੀ ਘੁਟਾਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਰੰਤ ਸਹਾਇਤਾ ਲਈ 1930 ਡਾਇਲ ਕਰੋ ਜਾਂ https://cybercrime.punjabpolice.gov.in 'ਤੇ ਸ਼ਿਕਾਇਤ ਦਰਜ ਕਰੋ। ਸੁਚੇਤ ਰਹੋ, ਸੁਰੱਖਿਅਤ ਰਹੋ!

Ensure your digital security against financial fraud! 🛡️ If you encounter online financial scams, dial 1930 for immediate assistance or file a complaint at https://cybercrime.punjabpolice.gov.in. Stay Aware, Stay Safe!

27/02/2024

ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ, ਤੁਰੰਤ ਪੁਲਿਸ ਸਹਾਇਤਾ ਲਈ ਹੈਲਪਲਾਈਨ 112 ਡਾਇਲ ਕਰੋ। 🚨📞

ਪੁਲਿਸ ਸਹਾਇਤਾ ਲਈ ਕਾਲ ਕਰਨ ਵਿੱਚ ਸੰਕੋਚ ਨਾ ਕਰੋ, ਜਦੋਂ ਤੁਹਾਨੂੰ ਇਸਦੀ ਸਭ ਤੋਂ ਵੱਧ ਲੋੜ ਹੋਵੇ।

In case of an emergency, remember to dial the police 112 for immediate assistance. 🚨📞

Don't hesitate to call for help when you need it most.

27/02/2024
27/02/2024
16/12/2023

ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਦੇ ਗਠਜੋੜ ਦਾ ਪਰਦਾਫਾਸ਼ ਕਰਦੇ ਹੋਏ 3 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 30270 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।

In a major breakthrough, SBS Nagar Police busted the interstate drug nexus and apprehended 3 drug smugglers and recovered 30270 intoxicant tablets.



Punjab Police India
Ludhiana Range Police
SAANJH Punjab Police

29/08/2023

Punjab Police India
Ludhiana Range Police

Address

PS Sadar Nawanshahar
Nawanshahr Doaba
144514

Telephone

+911823225943

Website

Alerts

Be the first to know and let us send you an email when PS Sadar Nawanshahar posts news and promotions. Your email address will not be used for any other purpose, and you can unsubscribe at any time.

Contact The Organization

Send a message to PS Sadar Nawanshahar:

Share