SBS NAGAR Police

SBS NAGAR Police Official page of SBS Nagar Police.To report a Complaint or Emergency call 112

ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਆਪਣੇ ਯਤਨ ਜਾਰੀ ਰੱਖਦੇ ਹੋਏ 04 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾ...
06/09/2026

ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਆਪਣੇ ਯਤਨ ਜਾਰੀ ਰੱਖਦੇ ਹੋਏ 04 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋ 03 ਕਿੱਲੋ 500 ਗ੍ਰਾਮ ਅਫ਼ੀਮ ਅਤੇ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
➡️ਸਾਡਾ ਮਿਸ਼ਨ ਨਸ਼ਾ ਮੁਕਤ ਪੰਜਾਬ

SBS Nagar Police continues its relentless efforts to eradicate drugs from society, apprehended 04 drug peddlers and recovered 03kg 500grm o***m and 20 intoxicant tablets from them.
➡️Our mission drug free Punjab

06/09/2026
ਤੁਹਾਡੀ ਸੁਰੱਖਿਆ ਲਈ ਵਚਨਬੱਧ!➡️ਅਸੀਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 24 ਘੰਟੇ ਤਾਇਨਾਤ ਹਾਂ।✅ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰ...
06/09/2026

ਤੁਹਾਡੀ ਸੁਰੱਖਿਆ ਲਈ ਵਚਨਬੱਧ!
➡️ਅਸੀਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 24 ਘੰਟੇ ਤਾਇਨਾਤ ਹਾਂ।
✅ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਸਹਾਇਤਾ ਲਈ 112 ਡਾਇਲ ਕਰੋ

Committed to your Safety & Security!
➡️We are working round the clock to ensure your safety&security.
✅In case of any emergency,
📞112 for immediate assistance.


06/09/2026

ਜੇ ਕੋਈ ਤੁਹਾਨੂੰ ਫਰਜ਼ੀ ਕੰਪਨੀਆਂ ਜਾਂ ਸਕੀਮਾਂ ਵਿੱਚ ਨਿਵੇਸ਼ ਕਰਨ ਦੇ ਨਾਂ 'ਤੇ "ਫਿਸ਼ਿੰਗ" (ਧੋਖਾਧੜੀ) ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਘਬਰਾਓ ਨਾ।

ਅਜਿਹੇ ਧੋਖੇਬਾਜ਼ਾਂ ਦਾ ਸ਼ਿਕਾਰ ਹੋਣ ਤੋਂ ਬਚੋ ਅਤੇ ਤੁਰੰਤ 112 'ਤੇ "ਅਸਲੀ ਸ਼ਾਰਕ" ਨੂੰ ਕਾਲ ਕਰੋ। ਅਸੀਂ ਤੁਹਾਡੀ ਸੁਰੱਖਿਆ ਲਈ 24/7 ਤਿਆਰ ਹਾਂ।

𝐈𝐟 𝐬𝐨𝐦𝐞𝐨𝐧𝐞 𝐭𝐫𝐢𝐞𝐬 𝐭𝐨 𝐥𝐮𝐫𝐞 𝐲𝐨𝐮 𝐢𝐧𝐭𝐨 𝐢𝐧𝐯𝐞𝐬𝐭𝐢𝐧𝐠 𝐢𝐧 𝐟𝐚𝐤𝐞 𝐜𝐨𝐦𝐩𝐚𝐧𝐢𝐞𝐬 𝐨𝐫 𝐟𝐫𝐚𝐮𝐝𝐮𝐥𝐞𝐧𝐭 𝐬𝐜𝐡𝐞𝐦𝐞𝐬, 𝐝𝐨𝐧’𝐭 𝐩𝐚𝐧𝐢𝐜.

Stay alert, don’t fall for the trap, and immediately call 112 — the real “shark,” Punjab Police.

We are ready 24/7 to protect you.

05/09/2026

'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਜ਼ਿਲ੍ਹਾ ਵਿੱਚ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ 'ਤੇ ਸ਼ਿੰਕਜਾ ਕੱਸਣ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲੜੀ ਨੂੰ ਤੋੜਨ ਲਈ ਜ਼ਿਲ੍ਹਾ ਵਿੱਚ ਵਿਸ਼ੇਸ਼ ਅਪਰੇਸ਼ਨ ਚਲਾਇਆ।
➡️ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹਾਂ।

Under the ‘Yudh Nashian Virudh’, SBS Nagar Police carried out in the drug effected & other areas of the district to crackdown on Drug peddlers & miscreants and break the supply chain of drugs.
➡️ We are committed to make Punjab Drug Free

Address

SSP Office
Nawanshahr Doaba
144514

Alerts

Be the first to know and let us send you an email when SBS NAGAR Police posts news and promotions. Your email address will not be used for any other purpose, and you can unsubscribe at any time.

Contact The Organization

Send a message to SBS NAGAR Police:

Shortcuts

Share