Gram panchayat Khokhewal

Gram panchayat Khokhewal Gram panchayat Khokhewal

06/02/2026
ਅੱਜ ਪਿੰਡ ਖੋਖੇਵਾਲ ਵਿੱਚ VDC ਮੈਂਬਰ ਦੀ ਮੀਟਿੰਗ ਹੋਈ ਜਿਸ ਦੌਰਾਨ ਪਿੰਡ ਦੇ ਕੁਝ ਮੁੱਦਿਆ ਤੇ ਚਰਚਾ ਕੀਤੀ ਗਈ 🙏🏻
03/02/2026

ਅੱਜ ਪਿੰਡ ਖੋਖੇਵਾਲ ਵਿੱਚ VDC ਮੈਂਬਰ ਦੀ ਮੀਟਿੰਗ ਹੋਈ ਜਿਸ ਦੌਰਾਨ ਪਿੰਡ ਦੇ ਕੁਝ ਮੁੱਦਿਆ ਤੇ ਚਰਚਾ ਕੀਤੀ ਗਈ 🙏🏻

ਅੱਜ ਪਿੰਡ ਖੋਖੇਵਾਲ ਵਿੱਚ ਮਨਰੇਗਾ ਤਹਿਤ ਮੀਟਿੰਗ ਕੀਤੀ ਗਈ ਜਿਸ ਵਿੱਚ ਮਨਰੇਗਾ ਤਹਿਤ     ਜੋਬ ਕਾਰਡ ਦੀ ਵੈਰੀਫੈਕੇਸ਼ਨ ਕੀਤੀ ਗਈ ਮੀਟਿੰਗ ਦੌਰਾਨ ਸ...
31/01/2026

ਅੱਜ ਪਿੰਡ ਖੋਖੇਵਾਲ ਵਿੱਚ ਮਨਰੇਗਾ ਤਹਿਤ ਮੀਟਿੰਗ ਕੀਤੀ ਗਈ ਜਿਸ ਵਿੱਚ ਮਨਰੇਗਾ ਤਹਿਤ ਜੋਬ ਕਾਰਡ ਦੀ ਵੈਰੀਫੈਕੇਸ਼ਨ ਕੀਤੀ ਗਈ ਮੀਟਿੰਗ ਦੌਰਾਨ ਸਤਨਾਮ ਸਿੰਘ (ਸੈਕਟਰੀ ਮਨਰੇਗਾ ) ਤੇ ਗ੍ਰਾਮ ਪੰਚਾਇਤ ਖੋਖੇਵਾਲ ਮਜੂਦ ਸਨ ਇਸ ਦੌਰਾਨ ਪਿੰਡ ਦੇ ਹੋਰ ਮੁੱਦੇ ਤੇ ਵੀ ਚਰਚਾ ਕੀਤੀ ਗਈ 🙏🏻

ਅੱਜ ਪਿੰਡ ਖੋਖੇਵਾਲ ਵਿੱਚ  ਯੁੱਧ ਨਸ਼ਿਆ ਵਿਰੁਧ-2  ਕੈਂਪ ਲਗਾਇਆ ਗਿਆ ਕੈਂਪ ਦੌਰਾਨ ਨੌਜਵਾਨਾਂ ਨੂੰ ਨਸ਼ਿਆ ਵਿਰੁਧ ਜਾਗਰੂਕ ਕੀਤਾ ਗਿਆ ਕੈਂਪ ਵਿੱਚ ...
28/01/2026

ਅੱਜ ਪਿੰਡ ਖੋਖੇਵਾਲ ਵਿੱਚ ਯੁੱਧ ਨਸ਼ਿਆ ਵਿਰੁਧ-2 ਕੈਂਪ ਲਗਾਇਆ ਗਿਆ ਕੈਂਪ ਦੌਰਾਨ ਨੌਜਵਾਨਾਂ ਨੂੰ ਨਸ਼ਿਆ ਵਿਰੁਧ ਜਾਗਰੂਕ ਕੀਤਾ ਗਿਆ ਕੈਂਪ ਵਿੱਚ ਗ੍ਰਾਮ ਪੰਚਾਇਤ ਖੋਖੇਵਾਲ ਤੇ ਪਿੰਡ ਦੇ ਹੋਰ ਪਤਵੰਤੇ ਸੱਜਣਾ ਹਾਜ਼ਿਰ ਸਨ 🙏🏻

Address

VPO Khokhewal
Nurmahal
144036

Website

Alerts

Be the first to know and let us send you an email when Gram panchayat Khokhewal posts news and promotions. Your email address will not be used for any other purpose, and you can unsubscribe at any time.

Share