06/10/2024
ਮੇਰੀ ਸੀਨੀਮਰ ਬੇਨਤੀ ਆ.... ਭਾਈ ਅਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ, ਜਸਬੀਤ ਸਿੰਘ ਰੋਡੇ ਨੂੰ, ਸਰਬਜੀਤ ਸਿੰਘ ਨੂੰ.. ਕੌਮ ਤੇ ਕਿਰਪਾ ਨਵੀਂ ਪਾਰਟੀ ਨਾ ਬਣਾਓ ਸਗੋਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਰਾਜਾ ਰਾਜ ਸਿੰਘ ਨਾਲ ਮਿਲਕੇ "ਖਾਲਿਸਤਾਨ " ਦੀ ਮੰਗ ਨੂੰ ਮੁਖ ਰੱਖਕੇ ਇਕ ਸੂਰਤਾ ਨਾਲ ਤੇ ਨੀਤੀ ਵਰਤਕੇ ਸਾਂਝਾ ਫ਼ਰੰਟ ਤਿਆਰ ਕਰਲੋ ਯਾਰ.... ਸਮਾਂ ਇਕੱਠੇ ਹੋਕੇ ਚੱਲਣ ਦਾ ਇਸ ਵਿਚ ਇੱਜ਼ਤ ਵੀ ਆ ਤੇ ਸਿੰਘਾਂ ਦੀ ਰਿਹਾਈ ਲਈ ਆਪ ਆਪਦੇ ਹੱਥ ਤਾਕਤ ਲਵੋ ਬਜਾਏ ਲੇਲੇੜੀਆਂ ਕੱਢਣ ਦੇ ਸੈਂਟਰ ਅੱਗੇ... ਕਨੂੰਨ ਨੂੰ ਵਰਤਕੇ ਆਪ ਅੱਗੇ ਹੋਵੋ ਤੇ ਸਾਰੇ ਮਸਲੇ 90% ਹੱਲ ਕਰ ਸਲਦੇ ਹਾਂ ਇਸ ਤੰਤਰ ਚ ਹੀ ਤੇ ਫੇਰ ਓਸੇ ਵਿੱਚੋਂ ਲੰਘਦੇ ਖਾਲਿਸਤਾਨ ਦੀ ਪ੍ਰਾਪਤੀ ਕਰ ਲਈਏ......... ਕਿਉਂ ਵੱਖ ਵਖ ਚਲ ਰਹੇ ਹੋ.... ਇਕ ਸੂਰਤਾ ਨਾਲ ਖਾਲਿਸਤਾਨ ਦੀ ਮੰਗ ਕਰੋ ਕਨੂੰਨ ਸੰਵਿਧਾਨ ਨੂੰ ਅੱਗੇ ਲਾਕੇ ਭਾਰਤੀ ਤੰਤਰ ਦੀ ਮੀਡਿਆ ਵਲੋਂ ਖਾਲਿਸਤਾਨੀ ਸਾਨੂੰ ਕਹਿਣਾ ਤੇ ਖਾਲਿਸਤਾਨ ਦੀ ਗੱਲ ਆਪਣੇ ਤੋਂ ਵੀ ਵੱਡੇ ਪੱਧਰ ਤੇ ਜ਼ਿਆਦਾ ਕਰਨ ਨੂੰ ਆਪਦੇ ਹਿਤ ਚ ਵਰਤਕੇ ਤੇ ਉਹਨਾਂ ਵੀ ਵਿਚ ਫਸਾ ਕੇ ਆਪਦੀ ਮੰਜਿਲ ਦੀ ਪ੍ਰਾਪਤੀ ਕਰੋ...... ਜੇਲ੍ਹ ਚ ਬੰਦ ਨਜਾਇਜ ਸਿੱਖਾਂ ਦੇ ਵਿਰੋਧ ਨੂੰ ਇਹਨਾਂ ਵਧਾ ਦਵੋ ਜਿਸ ਅਧਾਰ ਤੇ 2027 ਚ ਸਰਕਾਰ ਬਣਾਓ ਫੇਰ ਆਪ case ਵਾਪਿਸ ਲੈਕੇ ਸਿੰਘ ਰਿਹਾ ਕਰਾ ਲਵੋ...... ਸਗੋਂ ਇਹਨਾਂ ਨੂੰ ਕਹੋ 2027 ਤਕ ਸਿੰਘ ਨਾਂ ਛੱਡੋ ਅਸੀਂ ਆਪ ਸਰਕਾਰ ਬਣਾਕੇ ਛੁਡਾ ਲਵਾਂਗੇ... ਸਗੋਂ ਇਸ ਭਾਰਤੀ ਤੰਤਰ ਦੀ ਗ਼ੈਰਕਨੂੰਨੀ ਕਰਤੂਤ ਨੂੰ ਸਰਕਾਰ ਬਣੌਨ ਲਈ ਵਰਤੋ.....
ਮੇਰੀ ਗੱਲ ਨੂੰ ਸਮਝੋ ਤੇ ਤਰਸ ਕਰੋ ਕੌਮ ਤੇ ਤੇ ਆਪਦੇ ਆਪ ਤੇ ਵੀ. ਹੋਰ ਕਲੰਕ ਨਾ ਖਟੋ ਆਪਦੇ ਆਪ ਤੇ........ ਸਾਨੂੰ ਈਡੀ ਅਕਲ ਤੇ ਨਹੀਂ ਹੈ ਪਰ ਫੇਰ ਵੀ ਜੋ ਮਹਿਸੂਸ ਹੁੰਦਾ ਤੇ ਸਮਝ ਹੈ ਉਸ ਮੁਤਾਬਿਕ ਬੇਨਤੀ ਹੈ...
ਨਵੀ ਪਾਰਟੀ ਹੱਲ ਨਹੀਂ.. ਤੁਹਾਡੀ ਵੈਸੇ ਵੀ ਆਪਦੇ ਆਪਦੇ ਫ਼ਰੰਟ ਹਨ ਉਹ ਉਵੇਂ ਰਹਿੰਦੋ ਪਰ ਆਵਾਜ਼ ਇਕ ਕਰਲੋ ਤੇ ਇਕ ਸਾਂਝਾ ਫ਼ਰੰਟ ਤਿਆਰ ਕਰੋ... ਜਿਵੇੰ ਸਰਕਾਰਾਂ ਚ ਵੱਖ ਵੱਖ ਅਦਾਰੇ ਹੁੰਦੇ ਹਨ ਵੱਖ ਵੱਖ ਕੰਮਾਂ ਨੂੰ ਚਲੌਣ ਲਈ ਉਵੇਂ ਵੱਖ ਵੱਖ ਫ਼ਰੰਟ ਵੱਖ ਵੱਖ ਜਿੰਮੇਵਾਰੀਆਂ ਵੰਡ ਕੇ.. ਇਕ ਪਲੈਟਫਾਰਮ ਬਣਾ ਲਵੋ....... ਸਿਰਫ ਏਹੀ ਰਸਤਾ ਹੈ ਕੁਝ ਪ੍ਰਾਪਤੀ ਦਾ.. ਵਰਨਾ ਜੋ ਅਗਲੇ ਚਾਹੁ ਰਹੇ ਉਹ ਤੁਹੀਂ ਕਰ ਰਹੇ ਹੋ ਤੇ ਕਰਨ ਜਾ ਰਹੇ ਹੋ ਤੇ ਤੋਹਾਡੇ ਤੋਂ ਕਰਵਾਇਆ ਜਾ ਰਿਹਾ ਹੈ...... ਤੁਹੀਂ ਉਸ ਟਰੇਪ ਚ ਫਸ ਰਹੇ ਹੋ ਉਹ ਟਰੇਪ ਸਰਕਾਰਾਂ ਲਈ ਫਾਇਦੇਮੰਦ ਆਪਦੇ ਲਈ ਪਾੜਾ ਤੇ ਨੁਕਸਾਨਦੇਹ ਹੈ ............
ਕਿਰਪਾ ਕਰਕੇ ਇਹ share ਕਰਕੇ ਉਹਨਾਂ ਤਕ ਪਹੁੰਚਓ ਜੀ........
ਦਯਾ ਕਰੋ ਕੌਮ ਤੇ, ਦਯਾ ਕਰੋ, ਕਿਰਪਾ ਕਰੋ..... ਸਮਾਂ ਹੋਰ ਪਾੜੇ ਵਧੌਣ ਦਾ ਨਹੀਂ.....