26/03/2025
ਪੰਜਾਬ ਜਵਾਹਰ ਬਾਲ ਮੰਚ, ਵਲੋ ਸਟੇਟ ਲੈਵਲ ਮੀਟਿੰਗ, ਪੰਜਾਬ ਪ੍ਰਦੇਸ਼ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਸਟੇਟ ਚੇਅਰਮੈਨ Jagseer Sidhu ਜੀ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਪੰਜਾਬ ਜਵਾਹਰ ਬਾਲ ਮੰਚ ਇੰਚਾਰਜ Jaswant pal ਜੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ Captain Sandeep Singh Sandhu ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਸਨ।