Aap Sawinder Kaur dhanju Devigarh district president woman wing patiala

  • Home
  • India
  • Patiala
  • Aap Sawinder Kaur dhanju Devigarh district president woman wing patiala

Aap Sawinder Kaur dhanju Devigarh district president woman wing patiala ਸੋ ਕਿਉ ਮੰਦਾ ਆਖੀਐ ਜਿਤ ਜ‌ੰਮਹਿ ਰਾਜਾਨ

ਸਾਡੇ ਨਗਰ ਪੰਚਾਇਤ ਦੇਵੀਗੜ੍ਹ ਵਿਖੇ , ਸ੍ਰੀ ਰਾਮ ਨੌਮੀ ਦੇ ਦੇ ਪਵਿੱਤਰ ਦਿਹਾੜੇ ਨੂੰ ਪ੍ਰਮੁੱਖ ਰੱਖਦਿਆਂ, ਜੰਗ ਮਿੱਤਰ ਮੰਡਲ ਦੇਵੀਗੜ੍ਹ ਵੱਲੋਂ, ਕੱ...
02/09/2026

ਸਾਡੇ ਨਗਰ ਪੰਚਾਇਤ ਦੇਵੀਗੜ੍ਹ ਵਿਖੇ , ਸ੍ਰੀ ਰਾਮ ਨੌਮੀ ਦੇ ਦੇ ਪਵਿੱਤਰ ਦਿਹਾੜੇ ਨੂੰ ਪ੍ਰਮੁੱਖ ਰੱਖਦਿਆਂ, ਜੰਗ ਮਿੱਤਰ ਮੰਡਲ ਦੇਵੀਗੜ੍ਹ ਵੱਲੋਂ, ਕੱਲ 3 /9/26 ਦਿਨ ਵੀਰਵਾਰ ਨੂੰ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਸਾਡੇ ਦੇਵੀਗੜ੍ਹ ਦਾ ਆਉਣ ਵਾਲਾ ਭਵਿੱਖ ਪਿਆਰੇ ਬੱਚੇ ਮੈਨੂੰ ਸੱਦਾ ਪੱਤਰ ਦੇਣ ਆਏ , ਬੱਚਿਆਂ ਦੇ ਅੰਦਰ ਦਾ ਉਤਸ਼ਾਹ ਦੇਖ ਕੇ ਮਨ ਨੂੰ ਸਕੂਨ ਮਿਲਿਆ, ਇਨ੍ਹਾਂ ਬੱਚਿਆਂ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ ਜੋ ਕਿ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਪ੍ਰੇਰਿਤ ਕਰਦੇ ਹਨ, ਸਾਨੂੰ ਸਾਰਿਆਂ ਨੂੰ ਹੀ ਆਪਣੇ ਬੱਚਿਆਂ ਨੂੰ ਚਾਹੇ ਕਿਸੇ ਵੀ ਧਰਮ ਚ ਹੋਈਏ, ਧਾਰਮਿਕ ਜਾਂ ਸਮਾਜਿਕ ਕਾਰਜਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਸਾਡੇ ਦੇਸ਼। ਦੇ ਭਵਿੱਖ ਨੂੰ ਬੁਰਾਈਆਂ ਤੋਂ ਬਚਾਇਆ ਜਾ ਸਕੇ ।🙏🏼🙏🏼

Sawinder Kaur Dhanju
President Nagar Panchayat

Devigarh

01/09/2026
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਦੀਆਂ ਸਮੂਹ ਮਾਨਵਤਾ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🏼 ਗੁਰੂ ਮਹਾਰਾਜ ਸਰਬੱ...
30/08/2026

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਦੀਆਂ ਸਮੂਹ ਮਾਨਵਤਾ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🏼 ਗੁਰੂ ਮਹਾਰਾਜ ਸਰਬੱਤ ਦਾ ਭਲਾ ਕਰਨ

28/08/2026

ਗੁਰੂ ਲਾਧੋ ਰੇ ਬਾਬਾ ਬਕਾਲੇ
ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।

27/08/2026

ਕੀ ਖਿਆਲ ਆ ਸੱਜਣੋ

Address

Patiala

Alerts

Be the first to know and let us send you an email when Aap Sawinder Kaur dhanju Devigarh district president woman wing patiala posts news and promotions. Your email address will not be used for any other purpose, and you can unsubscribe at any time.

Shortcuts

Share