ਭਾਸ਼ਾ ਵਿਭਾਗ, ਪੰਜਾਬ

ਭਾਸ਼ਾ ਵਿਭਾਗ, ਪੰਜਾਬ Contact information, map and directions, contact form, opening hours, services, ratings, photos, videos and announcements from ਭਾਸ਼ਾ ਵਿਭਾਗ, ਪੰਜਾਬ, Public & Government Service, Patiala.
(1)

The department established in 1948 under the name of 'Mahekma Punjabi' to look after the literary and cultural tradition of Punjab has taken a huge shape in 1957 under the name of Language Department, Punjab. ਭਾਸ਼ਾ ਵਿਭਾਗ, ਪੰਜਾਬੀ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਪ੍ਰਤੀਬੱਧਤਾ ਨਾਲ ਕਾਰਜ ਕਰ ਰਿਹਾ ਹੈ। ਇਹ ਪੰਜਾਬ ਦਾ ਅਜਿਹਾ ਸਰਕਾਰੀ ਅਦਾਰਾ ਹੈ ਜਿਸ ਵਿਚ ਸਾਹਿਤਕਾਰਾਂ ਦੀ ਕਲਮ ਦਾ ਸਤਿਕਾਰ ਕੀਤਾ ਜਾਂਦਾ ਹੈ। ਪੰਜਾਬੀ ਦੇ ਨਾ

ਲ-ਨਾਲ ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਦੇ ਵਿਕਾਸ ਲਈ ਬਹੁਤ ਸਾਰੀਆਂ ਵਿਕਾਸ ਸਕੀਮਾਂ ਜਿਨ੍ਹਾਂ ਵਿਚ ਪੰਜਾਬੀ ਦੇ ਮਿਆਰੀ ਸਾਹਿਤ ਦਾ ਪ੍ਰਕਾਸ਼ਨ, ਸਾਹਿਤਕਾਰਾਂ ਦਾ ਸਨਮਾਨ, ਬਾਲ ਸਾਹਿਤ, ਬੱਚਿਆਂ ਵਿਚ ਸਾਹਿਤਕ ਰੁਚੀ ਪੈਦਾ ਕਰਨ ਲਈ ਕੁਇਜ਼ ਮੁਕਾਬਲੇ, ਪੰਜਾਬੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਉਣਾ ਸ਼ਾਮਲ ਹੈ। ਭਾਸ਼ਾ ਵਿਭਾਗ ਵੱਲੋਂ ਹੁਣ ਤਕ 1500 ਦੇ ਕਰੀਬ ਟਾਈਟਲ ਜਿਨ੍ਹਾਂ ਵਿਚ ਵਿਸ਼ਵ ਕੋਸ਼, ਕਲਾਸਿਕ ਸਾਹਿਤ ਦਾ ਅਨੁਵਾਦ, ਸਰਵੇ ਪੁਸਤਕਾਂ, ਸ਼ਬਦਾਵਲੀਆਂ, ਰਚਨਾਤਮਕ ਸਾਹਿਤ ਦਾ ਪ੍ਰਕਾਸ਼ਨ ਕੀਤਾ ਜਾਂਦਾ ਹੈ। ਵਿਭਾਗ ਵੱਲੋਂ 4 ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਭਾਸ਼ਾ ਵਿਭਾਗ ਵੱਲੋਂ ਹਰ ਸਾਲ ਵੱਖ-ਵੱਖ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਚ ਆਪਣੀ ਸਾਹਿਤ ਸਿਰਜਨਾ, ਗਾਇਕੀ, ਕਲਾ ਨਾਲ ਯੋਗਦਾਨ ਪਾਉਣ ਵਾਲੀਆਂ ਸਾਹਿਤਕਾਰਾਂ/ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬੀ ਦੇ ਨਾਲ ਨਾਲ ਹਿੰਦੀ, ਸੰਸਕ੍ਰਿਤ ਅਤੇ ਉਰਦੂ ਵਿਚ ‘ਸਰਵੋਤਮ ਸਾਹਿਤ ਨੂੰ ਸਰਵੋਤਮ ਪੁਸਤਕ ਪੁਰਸਕਾਰ` ਨਾਲ ਸਨਮਾਨਿਤ ਕੀਤਾ ਜਾਂਦਾ ਹੈ।ਹਰ ਸਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 01 ਨਵੰਬਰ ਅਰਥਾਤ ਪੰਜਾਬ ਦਿਵਸ ਤੋਂ ਸ਼ੁਰੂਆਤ ਕਰਕੇ ‘ਪੰਜਾਬੀ ਸਪਤਾਹ` ਮਨਾਇਆ ਜਾਂਦਾ ਹੈ।ਜਿਸ ਵਿਚ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਸਾਹਿਤਕ ਗੋਸ਼ਟੀਆਂ ਕਵੀ ਦਰਬਾਰ, ਨਾਟਕ ਮੁਕਾਬਲੇ, ਸਰਵੋਤਮ ਸਾਹਿਤ ਪੁਰਸਕਾਰਾਂ ਦੀ ਵੰਡ ਦੇ ਨਾਲ-ਨਾਲ ਰਾਜ ਪੱਧਰੀ ਕੁਇਜ਼ ਮੁਕਾਬਲੇ ਅਤੇ ਪੰਜਾਬੀ ਸਾਹਿਤ ਸਿਰਜਨ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਜਾਂਦੇ ਹਨ।

ਖੁੱਲ੍ਹਾ ਸੱਦਾ … ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀhttps://shabadmala.org/shabadmala.apk ...
17/08/2026

ਖੁੱਲ੍ਹਾ ਸੱਦਾ …
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਅਜ਼ਾਦੀ ਦਿਵਸਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫਰ ਨੇ ਲਹਿਰਾਇਆ ਕੌਮੀ ਝੰਡਾਭਾਸ਼ਾ ਵਿਭਾਗ ਪੰਜਾਬ ਦੀ ਸ਼ਬਦ...
15/08/2026

ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਅਜ਼ਾਦੀ ਦਿਵਸ
ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫਰ ਨੇ ਲਹਿਰਾਇਆ ਕੌਮੀ ਝੰਡਾ
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

ਭਾਸ਼ਾ ਵਿਭਾਗ ਪੰਜਾਬ ਵੱਲੋਂ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਐਲਾਨਲੁਧਿਆਣਾ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੇ ...
14/08/2026

ਭਾਸ਼ਾ ਵਿਭਾਗ ਪੰਜਾਬ ਵੱਲੋਂ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਦਾ ਐਲਾਨ
ਲੁਧਿਆਣਾ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਨੇ ਜਿੱਤਿਆ
ਪਟਿਆਲਾ 14 ਅਗਸਤ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਮਰਹੂਮ ਸ਼ਾਇਰ ਪਦਮ ਸ੍ਰੀ ਸੁਰਜੀਤ ਪਾਤਰ ਦੀ ਯਾਦ ’ਚ ਸਥਾਪਤ ਕੀਤੇ ਗਏ ਸੁਰਜੀਤ ਪਾਤਰ ਵਿਿਦਆਰਥੀ ਪੁਰਸਕਾਰ ਦਾ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਲੇਠਾ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ ਲਈ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਕੂਲੀ ਵਿਦਿਆਰਥੀ ਸੁਰਖ਼ਾਬ ਦੀ ਪੁਸਤਕ ‘ਵੈਤਰਨੀ’ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਲਈ ਵਿਦਿਆਰਥੀ ਲੇਖਕਾਂ ਤੋਂ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਦੀਆਂ ਪੁਸਤਕਾਂ ਦੀ ਮੰਗ ਕੀਤੀ ਗਈ ਸੀ ਪਰ ਇਸ ਵਾਰ ਸਿਰਫ਼ ਸਾਰੀਆਂ ਹੀ ਪੁਸਤਕਾਂ ਕਵਿਤਾ ਨਾਲ ਸਬੰਧਤ ਸਨ। ਜਿੰਨ੍ਹਾਂ ਦਾ ਵਿਭਾਗ ਵੱਲੋਂ ਮਨੋਨੀਤ ਤਿੰਨ ਮੁਲਾਂਕਣਕਾਰਾਂ ਨੇ ਮੁਲਾਂਕਣ ਕੀਤਾ। ਜਿਸ ਤਹਿਤ ਘੁਢਾਣੀ ਕਲਾਂ (ਲੁਧਿਆਣਾ) ਦੇ ਜੰਮਪਲ ਸੁਰਖ਼ਾਬ ਦੀ ਕਾਵਿ ਪੁਸਤਕ ‘ਵੈਤਰਨੀ’ ਨੂੰ ਸਰਵੋਤਮ ਕਰਾਰ ਦਿੱਤਾ ਗਿਆ। ਇਹ ਪੁਰਸਕਾਰ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੇ ਨਵੰਬਰ ਮਹੀਨੇ ਹੋਣ ਵਾਲੇ ਉਦਘਾਟਨੀ ਸਮਾਗਮ ਦੌਰਾਨ ਸੁਰਖ਼ਾਬ ਨੂੰ ਉਕਤ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਜਿਸ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਵਿਭਾਗੀ ਦੋਸ਼ਾਲਾ ਤੇ ਪਲੇਕ ਸ਼ਾਮਲ ਹੋਵੇਗੀ।
ਸ. ਜ਼ਫ਼ਰ ਨੇ ਕਿਹਾ ਕਿ ਜਿੱਥੇ ਇਹ ਪੁਸਤਕ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਅਤੇ ਵਿਿਦਆਰਥੀ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਾਰ ਦੀ ਪੁਰਸਕਾਰ ਜੇਤੂ ਪੁਸਤਕ ਦੇ ਲੇਖਕ ਦੀ ਮਿਹਨਤ ਤੇ ਸਿਰਜਣ ਪ੍ਰਕਿਰਿਆ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਾਹਿਤ ਸਿਰਜਣਾ ਪ੍ਰਤੀ ਕਿੰਨੀ ਸੁਚੇਤ ਹੈ। ਉਨ੍ਹਾਂ ਸੁਰਖ਼ਾਬ ਨੂੰ ਸ਼ਾਬਾਸ਼ ਦਿੰਦਿਆਾਂ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

14/08/2026

ਨਵਾਂ ਐਲਾਨ…

ਖੁੱਲਾ ਸੱਦਾਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀhttps://shabadmala.org/shabadmala.apk      ...
04/08/2026

ਖੁੱਲਾ ਸੱਦਾ
ਭਾਸ਼ਾ ਵਿਭਾਗ ਪੰਜਾਬ ਦੀ ਸ਼ਬਦਮਾਲਾ ਐਪ ਹੇਠ ਦਿੱਤੇ ਲਿੰਕ ਤੇ ਖੋਲ੍ਹ ਸਕਦੇ ਹੋ ਜੀ
https://shabadmala.org/shabadmala.apk

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

ਭਾਸ਼ਾ ਵਿਭਾਗ, ਪੰਜਾਬ ਦੇ ਨਵੇਂ ਸਾਹਿਤਕ ਤੋਹਫ਼ੇ…. ਵਿਭਾਗ ਦੀ ਵੈਬਸਾਈਟ ਤੇ ਉਪਲਬਧ ਨਵੀਆਂ ਪੁਸਤਕਾਂ… ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ...
30/07/2026

ਭਾਸ਼ਾ ਵਿਭਾਗ, ਪੰਜਾਬ ਦੇ ਨਵੇਂ ਸਾਹਿਤਕ ਤੋਹਫ਼ੇ….
ਵਿਭਾਗ ਦੀ ਵੈਬਸਾਈਟ ਤੇ ਉਪਲਬਧ ਨਵੀਆਂ ਪੁਸਤਕਾਂ…

ਨਵਾਂ ਤੇ ਵਡਮੁੱਲਾ ਸਾਹਿਤ ਪੜ੍ਹਨ ਲਈ ਭਾਸ਼ਾ ਵਿਭਾਗ ਪੰਜਾਬ ਦੀ ਵੈੱਬਸਾਈਟ ਦਾ ਹੇਠ ਦਿੱਤਾ ਲਿੰਕ ਖੋਲ੍ਹੋ ਜੀ…https://bhashavibhagpunjab.org/

Address

Patiala

Website

Alerts

Be the first to know and let us send you an email when ਭਾਸ਼ਾ ਵਿਭਾਗ, ਪੰਜਾਬ posts news and promotions. Your email address will not be used for any other purpose, and you can unsubscribe at any time.

Contact The Organization

Send a message to ਭਾਸ਼ਾ ਵਿਭਾਗ, ਪੰਜਾਬ:

Shortcuts

Share