06/08/2026
ਸਾਉਣ ਦੇ ਮਹੀਨੇ ਦੀਆਂ ਰੰਗੀਨ ਤੀਆਂ ਦਾ ਤਿਉਹਾਰ
ਕੱਲ ਹਲਕਾ ਘਨੌਰ ਦੇ ਪਿੰਡ ਕੁੱਥਾਖੇੜੀ ਵਿਖੇ ਤੀਆਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਭਰਿਆ ਇਹ ਖੂਬਸੂਰਤ ਸਮਾਗਮ ਬਹੁਤ ਹੀ ਯਾਦਗਾਰੀ ਸੀ।
ਇਹ ਸਮਾਗਮ ਪਿੰਡ ਕੁੱਥਾਖੇੜੀ ਦੀ ਸਾਬਕਾ ਸਰਪੰਚ ਬੀਬੀ ਰਾਜਵਿੰਦਰ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਹਰਪ੍ਰੀਤ ਕੌਰ ਅਤੇ ਸ. ਗੁਰਧਿਆਨ ਸਿੰਘ ਕੁੱਥਾਖੇੜੀ ਵੱਲੋਂ ਕਰਵਾਇਆ ਗਿਆ। ਆਪ ਸਭ ਦਾ ਬਹੁਤ ਧੰਨਵਾਦ ।🙏