Mahant Harwinder Singh Khanoura

Mahant Harwinder Singh Khanoura President congress committee patiala. Ex.Chairman Of Water Resources And Development Punjab.

06/03/2025
26/02/2025
ਡਾ ਸ਼ੇਰ ਸਿੰਘ ਘੁੰਡਰ (ਸਰਪੰਚ ਘੁੰਡਰ) ਵੱਲੋਂ ਗ੍ਰਹਿ ਪ੍ਰਵੇਸ਼ ਦੀ ਖੁਸ਼ੀ ਵਿੱਚ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਪਹੁੰਚ ਕਿ ਹਾਜ...
23/02/2025

ਡਾ ਸ਼ੇਰ ਸਿੰਘ ਘੁੰਡਰ (ਸਰਪੰਚ ਘੁੰਡਰ) ਵੱਲੋਂ ਗ੍ਰਹਿ ਪ੍ਰਵੇਸ਼ ਦੀ ਖੁਸ਼ੀ ਵਿੱਚ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਪਹੁੰਚ ਕਿ ਹਾਜਰੀ ਲਗਵਾਈ ਸਮੂਹ ਪਰਿਵਾਰ ਨੂੰ ਨਵੇਂ ਘਰ ਦੀ ਮੁਬਾਰਕਬਾਦ ਦਿੱਤੀ।
Sher Singh

ਵਿਧਾਨ ਸਭਾ ਹਲਕਾ ਬਾਦਲੀ (ਦਿੱਲੀ) ਦੇ ਜ਼ੋਨ ਨੰ-22 ਦੇ ਵੱਖ ਵੱਖ ਬੂਥਾਂ ਵਿੱਚ ਸ ਦਰਬਾਰਾ ਸਿੰਘ ਬਨਵਾਲਾ, ਸ੍ਰੀ ਨਰੇਸ ਦੁਗਲ ਜ਼ਿਲ੍ਹਾ ਪ੍ਰਧਾਨ (ਸ਼...
30/01/2025

ਵਿਧਾਨ ਸਭਾ ਹਲਕਾ ਬਾਦਲੀ (ਦਿੱਲੀ) ਦੇ ਜ਼ੋਨ ਨੰ-22 ਦੇ ਵੱਖ ਵੱਖ ਬੂਥਾਂ ਵਿੱਚ ਸ ਦਰਬਾਰਾ ਸਿੰਘ ਬਨਵਾਲਾ, ਸ੍ਰੀ ਨਰੇਸ ਦੁਗਲ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਸ੍ਰੀ ਵਿਨੋਦ ਭਟਨਾਗਰ ਨਾਲ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਵੋਟਰਾਂ ਨੂੰ ਹਲਕਾ ਬਾਦਲੀ ਤੋ ਕਾਂਗਰਸੀ ਉਮੀਦਵਾਰ ਸ੍ਰੀ ਦੇਵੇਂਦਰ ਯਾਦਵ ਜੀ ਦੇ ਹੱਕ ਵਿੱਚ ਵੋਟ ਦੀ ਅਪੀਲ ਕੀਤੀ ਗਈ।

ਹਰਵਿੰਦਰ ਸਿੰਘ ਖਨੌੜਾ
ਪ੍ਰਧਾਨ ਜਿਲਾ ਕਾਂਗਰਸ ਕਮੇਟੀ
ਪਟਿਆਲਾ
Indian National Congress
Indian National Congress - Delhi
Indian National Congress - Punjab
Rahul Gandhi
Mallikarjun Kharge - President
Sonia Gandhi
Priyanka Gandhi Vadra
Qazi Nizamuddin
Devender Yadav
Amarinder Singh Raja Warring
Partap Singh Bajwa
Captain Sandeep Singh Sandhu
Dr. Dharamvira Gandhi



ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸ੍ਰੀ ਦੇਵੇਂਦਰ ਯਾਦਵ ਜੀ ਦੇ ਹਲਕਾ ਬਾਦਲੀ ਵਿਖੇ ਉਹਨ...
27/01/2025

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸ੍ਰੀ ਦੇਵੇਂਦਰ ਯਾਦਵ ਜੀ ਦੇ ਹਲਕਾ ਬਾਦਲੀ ਵਿਖੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ।
DCC RURAL,URBAN,& HALKA SHUTRANA
Indian National Congress
Indian National Congress - Delhi
Indian National Congress - Punjab
Rahul Gandhi
Mallikarjun Kharge - President
Sonia Gandhi
Priyanka Gandhi Vadra
Devendra Yadav
Qazi Nizamuddin
Amarinder Singh Raja Warring
Partap Singh Bajwa
Captain Sandeep Singh Sandhu
Dr. Dharamvira Gandhi






ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸ੍ਰੀ ਦੇਵੇਂਦਰ ਯਾਦਵ ਜੀ ਦੇ ਹਲਕਾ ਬਾਦਲੀ ਵਿਖੇ ਉਹਨ...
23/01/2025

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸ੍ਰੀ ਦੇਵੇਂਦਰ ਯਾਦਵ ਜੀ ਦੇ ਹਲਕਾ ਬਾਦਲੀ ਵਿਖੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ।
DCC RURAL,URBAN,& HALKA SHUTRANA
Indian National Congress
Indian National Congress - Punjab
Rahul Gandhi
Mallikarjun Kharge - President
Sonia Gandhi
Priyanka Gandhi Vadra
Devendra Yadav
Qazi Nizamuddin
Amarinder Singh Raja Warring
Partap Singh Bajwa
Captain Sandeep Singh Sandhu






ਪਿੰਡ ਦਿੱਤੂਪੁਰ ਜੱਟਾਂ ਵਿਖੇ ਪਿਛਲੇ ਦਿਨੀਂ ਤਿੰਨ ਨੌਜਵਾਨਾਂ ਇੰਦਰਜੋਤ ਸਿੰਘ ਟਿਵਾਣਾ,ਹਰਦੀਪ ਸਿੰਘ ਟਿਵਾਣਾ ਅਤੇ ਕਮਲਪ੍ਰੀਤ ਸਿੰਘ ਸਾਨੂੰ ਸਦੀਵੀ ਵ...
19/01/2025

ਪਿੰਡ ਦਿੱਤੂਪੁਰ ਜੱਟਾਂ ਵਿਖੇ ਪਿਛਲੇ ਦਿਨੀਂ ਤਿੰਨ ਨੌਜਵਾਨਾਂ ਇੰਦਰਜੋਤ ਸਿੰਘ ਟਿਵਾਣਾ,ਹਰਦੀਪ ਸਿੰਘ ਟਿਵਾਣਾ ਅਤੇ ਕਮਲਪ੍ਰੀਤ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅੱਜ ਉਨਾਂ ਦੀ ਅੰਤਿਮ ਅਰਦਾਸ ਵਿੱਚ ਗੁਰੂਦੁਆਰਾ ਸਾਹਿਬ ਦਿੱਤੂਪੁਰ ਵਿਖੇ ਸ਼ਾਮਿਲ ਹੋ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਆਈ ਹੋਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇੰਨਾਂ ਨੋਜਵਾਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Address

Khanoura Nabha Patiala
Patiala
147202

Telephone

+919781770001

Website

Alerts

Be the first to know and let us send you an email when Mahant Harwinder Singh Khanoura posts news and promotions. Your email address will not be used for any other purpose, and you can unsubscribe at any time.

Share

Category