Ekamjot Kaur Environmental Activist

Ekamjot Kaur Environmental Activist Contact information, map and directions, contact form, opening hours, services, ratings, photos, videos and announcements from Ekamjot Kaur Environmental Activist, Nature Preserve, Patiala.

Young Environmentalist, So far More than 12000 Tree Planted & Maintained, Asia & India Book of Records Holder, State & Governor Awardee, Green Girl Awardee, Awarded the Name " Guardian of Trees " by Forest Department, Patiala.

ਮਿਹਨਤ ਤੇ ਦੇਖਭਾਲ 🌺     ゚     Amandeep Singh  Ekamjot Kaur Environmental Activist  fans
14/03/2026

ਮਿਹਨਤ ਤੇ ਦੇਖਭਾਲ 🌺

゚ Amandeep Singh Ekamjot Kaur Environmental Activist fans

 fans Amandeep Singh Ekamjot Kaur Environmental Activist
15/02/2026

fans Amandeep Singh Ekamjot Kaur Environmental Activist

After School Duty 👍 ਸਕੂਲ ਤੋਂ ਬਾਅਦ ਆਪਣੀ ਜਿੰਮੇਵਾਰੀ ਨਿਭਾਉਂਦੀ ਬੇਟੀ ਏਕਮਜੋਤ ਕੌਰ (ਵਾਤਾਵਾਰਣ ਕਾਰਜਕਰਤਾ, ਸਮਾਜ ਸੇਵਕਾ) । ਜੇਕਰ ਆਪਾਂ ਆਪ...
03/02/2026

After School Duty 👍 ਸਕੂਲ ਤੋਂ ਬਾਅਦ ਆਪਣੀ ਜਿੰਮੇਵਾਰੀ ਨਿਭਾਉਂਦੀ ਬੇਟੀ ਏਕਮਜੋਤ ਕੌਰ (ਵਾਤਾਵਾਰਣ ਕਾਰਜਕਰਤਾ, ਸਮਾਜ ਸੇਵਕਾ) । ਜੇਕਰ ਆਪਾਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਦੇ ਹਾਂ ਤਾਂ ਸ਼ਹਿਰ ਵੀ ਸਾਡਾ ਆਪਣਾ ਹੈ। ਇਸ ਨੂੰ ਵੀ ਸਾਫ਼ ਰੱਖਣਾ ਸਾਡੀ ਜਿੰਮੇਵਾਰੀ ਹੈ। ਗੀਲੇ ਅਤੇ ਸੁਕੇ ਕੂੜੇ ਨੂੰ ਹਮੇਸ਼ਾਂ ਅਲੱਗ ਅਲੱਗ ਰੱਖੋ ਜਿਸ ਨਾਲ ਦੋਵੇਂ ਰੀਸਾਈਕਲ ਹੋ ਸਕੇ। ਜਿਨਾਂ ਹੋ ਸਕੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘਟਾਇਆ ਜਾਵੇ।

Amandeep Singh fans Nature Lover EKAM

ਸਕੂਲ ਦੀ ਛੁੱਟੀ ਤੋਂ ਬਾਅਦ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕੂੜਾ ਪ੍ਰਬੰਧਨ ਸਬੰਧੀ ਸ਼ਹਿਰਵਾਸੀਆਂ ਨੂੰ ਜਾਗਰੂਕ ਕਰਦੀ ਹੋਈ ਬੇਟੀ ਏਕਮਜੋਤ ਕੌਰ...
31/01/2026

ਸਕੂਲ ਦੀ ਛੁੱਟੀ ਤੋਂ ਬਾਅਦ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕੂੜਾ ਪ੍ਰਬੰਧਨ ਸਬੰਧੀ ਸ਼ਹਿਰਵਾਸੀਆਂ ਨੂੰ ਜਾਗਰੂਕ ਕਰਦੀ ਹੋਈ ਬੇਟੀ ਏਕਮਜੋਤ ਕੌਰ (ਵਾਤਾਵਾਰਣ ਕਾਰਜਕਰਤਾ, ਏਸ਼ੀਆ ਅਤੇ ਇੰਡੀਆ ਬੁੱਕ ਆਫ ਰਿਕਾਰਡ ਧਾਰਕ,ਸਟੇਟ ਅਤੇ ਗਵਰਨਰ ਐਵਾਰਡੀ) ।

fans

ਮੇਰੇ ਵੱਲੋਂ ਗਿਟਕਾਂ ਤੋਂ ਤਿਆਰ ਕੀਤੇ ਜਾਮਨ ਅਤੇ ਅਰਜਨ ਦੇ ਬੂਟੇ। ਇਹਨਾਂ ਬੂਟਿਆਂ ਤੋਂ ਇਲਾਵਾ ਅਮਲਤਾਸ, ਜੰਡ, ਸੁਖਚੈਨ,ਨਿੰਮ,ਪਿੱਪਲ ਸੁਹਾਜਣਾ, ਇਮ...
03/01/2026

ਮੇਰੇ ਵੱਲੋਂ ਗਿਟਕਾਂ ਤੋਂ ਤਿਆਰ ਕੀਤੇ ਜਾਮਨ ਅਤੇ ਅਰਜਨ ਦੇ ਬੂਟੇ। ਇਹਨਾਂ ਬੂਟਿਆਂ ਤੋਂ ਇਲਾਵਾ ਅਮਲਤਾਸ, ਜੰਡ, ਸੁਖਚੈਨ,ਨਿੰਮ,ਪਿੱਪਲ ਸੁਹਾਜਣਾ, ਇਮਲੀ ਆਦਿ ਦੇ ਲੱਗਭਗ 3000 ਤੋਂ ਵੱਧ ਬੂਟੇ ਤਿਆਰ ਕੀਤੇ ਗਏ ਹਨ। ਇਸ ਸਾਲ ਆਉਣ ਵਾਲੇ ਸੀਜਨ ਦੌਰਾਨ ਜੋ ਸੱਜਣ ਇਹਨਾਂ ਨੂੰ ਲਗਾ ਕੇ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਲੈਣਗੇ ਉਹਨਾਂ ਨੂੰ ਵੰਡੇ ਜਾਣਗੇ। fans



ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਵਿੱਚ ਬੇਟੀ ਏਕਮ ਨੂੰ  ਗੁਰਦੁਆਰਾ ਸ੍ਰੀ ਹੋਤੀ ਮਰਦਾਨ ,ਚਰਨ ਬਾਗ਼ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜ...
31/12/2025

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਵਿੱਚ ਬੇਟੀ ਏਕਮ ਨੂੰ ਗੁਰਦੁਆਰਾ ਸ੍ਰੀ ਹੋਤੀ ਮਰਦਾਨ ,ਚਰਨ ਬਾਗ਼ ਵਿੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਿਤੇ ਉਪਦੇਸ਼ " ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ " ਤੇ ਚੱਲਦੇ ਹੋਏ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। fans



ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਲੱਕੀ ਧਾਲੀਵਾਲ ਨਾਲ ਮੁਲਾਕਾਤ ਹੋਈ। ਉਹਨਾਂ ਨੂੰ ਜਦੋਂ ਬੇਟੀ ਵੱਲੋਂ ਕੀਤੀ ਜਾਂਦੀ ਸਮਾਜ ਸੇਵਾ ਬਾਰੇ...
25/12/2025

ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਲੱਕੀ ਧਾਲੀਵਾਲ ਨਾਲ ਮੁਲਾਕਾਤ ਹੋਈ। ਉਹਨਾਂ ਨੂੰ ਜਦੋਂ ਬੇਟੀ ਵੱਲੋਂ ਕੀਤੀ ਜਾਂਦੀ ਸਮਾਜ ਸੇਵਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਬੇਟੀ ਦੀ ਬੁਹਤ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। fans

02/11/2025

ਏਕਮਜੋਤ ਕੌਰ (ਸਟੇਟ ਅਤੇ ਗਵਰਨਰ ਐਵਾਰਡੀ ਏਸ਼ੀਆ ਅਤੇ ਇੰਡੀਆ ਬੁੱਕ ਆਫ ਰਿਕਾਰਡ ਧਾਰਕ) ਵੱਲੋਂ ਆਪਣੇ ਹੱਥੀਂ ਲਗਾਏ ਗਏ ਜੰਗਲ ਵਿੱਚ ਮੋਰ 🦚 ਦੇਖ ਕੇ ਬਹੁਤ ਖੁਸ਼ੀ ਹੋਈ। ਜਦੋਂ ਤੋਂ ਬੂਟਿਆਂ ਤੇ ਫ਼ਲ ਲੱਗਣ ਲੱਗੇ ਹਨ ਉਦੋਂ ਤੋਂ ਹੀ ਪੰਛੀ ਆਉਣ ਲੱਗੇ ਹਨ। ਇਸ ਜੰਗਲ ਵਿੱਚ ਤਕਰੀਬਨ 70 ਕਿਸਮ ਦੇ ਵੱਖ ਵੱਖ ਤਰ੍ਹਾਂ ਦੇ ਮੈਡੀਸਨ, ਵਿਰਾਸਤੀ ਅਤੇ ਫ਼ਲਾਂ ਦੇ ਰੁੱਖ ਲੱਗੇ ਹੋਏ ਹਨ । #ਰੁੱਖਹੈਤਾਂਮਨੁੱਖਹੈ #ਇੱਕਰੁੱਖਕਈਜ਼ਿੰਦਗੀ fans

ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਖਾਵਾਂ ਵਾਤਾਵਰਣ ਦੇਣਾ ਸਾਡੇ ਹੱਥ ਵਿੱਚ ਹੈ। ਇਸ ਵਿੱਚ ਹਰੇਕ ਦੇ ਸਹਿਯੋਗ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਕ...
01/11/2025

ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਖਾਵਾਂ ਵਾਤਾਵਰਣ ਦੇਣਾ ਸਾਡੇ ਹੱਥ ਵਿੱਚ ਹੈ। ਇਸ ਵਿੱਚ ਹਰੇਕ ਦੇ ਸਹਿਯੋਗ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਕੁੱਝ ਸਮੇਂ ਵਿੱਚ ਪੰਜਾਬ ਮਾਰੂਥਲ ਬਣ ਜਾਵੇਗਾ। Nature Lover EKAM #ਰੁੱਖਹੈਤਾਂਮਨੁੱਖਹੈ fans #ਇੱਕਰੁੱਖਕਈਜ਼ਿੰਦਗੀ

 What is National vigilance Week?During the week, several functions will be organised to create awareness against the co...
30/10/2025


What is National vigilance Week?
During the week, several functions will be organised to create awareness against the corrupt practices. Every year, Vigilance Awareness Week is observed in the last week of October in which is the birthday of Bharat Ratna Sardar Vallabhbhai Patel falls in. Nature Lover EKAM fans

Our Planet is Precious & Only We Can Save It 🌎  fans Nature Lover EKAM
01/05/2025

Our Planet is Precious & Only We Can Save It 🌎 fans Nature Lover EKAM

Address

Patiala
147001

Telephone

+919023321113

Website

Alerts

Be the first to know and let us send you an email when Ekamjot Kaur Environmental Activist posts news and promotions. Your email address will not be used for any other purpose, and you can unsubscribe at any time.

Contact The Organization

Send a message to Ekamjot Kaur Environmental Activist:

Share