Kundan Gogia AAP party

Kundan Gogia AAP party Mayor
Municipal Corporation,Patiala

20/08/2026

ਮਾਨ ਸਰਕਾਰ ਦੇ ਕੰਮਾਂ ਨੇ ਜਿੱਤਿਆ ਕਿਸਾਨ ਭਾਈਚਾਰੇ ਦਾ ਭਰੋਸਾ!

ਨਹਿਰੀ ਪਾਣੀ ਦੇ ਪ੍ਰਬੰਧਾਂ ਤੋਂ ਉਤਸ਼ਾਹ 'ਚ ਹੈ ਕਿਸਾਨ ਭਾਈਚਾਰਾ, ਕਹਿੰਦੇ 2027 'ਚ ਮਾਨ ਸਰਕਾਰ ਹੀ ਦੁਬਾਰਾ ਆਵੇ ਤੇ ਅਸੀਂ ਬੜਾ ਸ਼ੁਕਰ ਕਰਾਂਗੇ

20/08/2026

ਲੋਕ ਆਵਾਜ਼ ਨਹੀਂ, ਲੋਕ ਮਾਰੂ ਪੱਤਰਕਾਰ।

19/08/2026

ਬਜ਼ੁਰਗਾਂ ਦੀ ਆਸਥਾ ਦਾ ਖਿਆਲ ਰੱਖਦਿਆਂ ਉਨ੍ਹਾਂ ਨੂੰ ਤੀਰਥ ਯਾਤਰਾ ਕਰਵਾ ਕੇ CM ਮਾਨ ਇੱਕ ਪੁੱਤ ਹੋਣ ਦਾ ਫ਼ਰਜ਼ ਨਿਭਾ ਰਹੇ ਹਨ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਆਏ ਬਜ਼ੁਰਗਾਂ ਦੀ ਖ਼ੁਸ਼ੀ ਦਾ ਨਹੀਂ ਕੋਈ ਟਿਕਾਣਾ, ਦਿਲੋਂ ਦੇ ਰਹੇ CM ਮਾਨ ਨੂੰ ਦੁਆਵਾਂ।koi

19/08/2026

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਚੌਥਾ - 5 ਸਤੰਬਰ ਤੋਂ ਹੋਣਗੀਆਂ ਸ਼ੁਰੂ!

38 ਕਿਸਮ ਦੇ ਖੇਡ ਮੁਕਾਬਲਿਆਂ ਵਿੱਚ ਤਕਰੀਬਨ 10 ਲੱਖ ਖਿਡਾਰੀ ਲੈਣਗੇ ਹਿੱਸਾ, 3 ਪੀੜ੍ਹੀਆਂ ਦਿਖਾਉਣਗੀਆਂ ਆਪਣਾ ਖੇਡਾਂ ਦਾ ਹੁਨਰ ਅਤੇ ਪੈਰਾ ਖਿਡਾਰੀਆਂ ਦੇ ਵੀ ਹੋਣਗੇ ਮੁਕਾਬਲੇ

ਮਾਨ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ‘ਚ ਹੋਏ ਕ੍ਰਾਂਤੀਕਾਰੀ ਸੁਧਾਰ
18/08/2026

ਮਾਨ ਸਰਕਾਰ ਦੀ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲਾਂ ‘ਚ ਹੋਏ ਕ੍ਰਾਂਤੀਕਾਰੀ ਸੁਧਾਰ

18/08/2026

ਲੋਕਾਂ ਦਾ ਪੈਸਾ ਲੋਕਾਂ ‘ਤੇ ਲਾ ਕੇ ਮਾਨ ਸਰਕਾਰ ਨੇ ਸੜਕਾਂ ਵਾਲ਼ੇ ਵੱਟ ਕੱਢ ਦਿੱਤੇ ਹਨ। ਇਤਿਹਾਸਿਕ ਪ੍ਰੋਜੈਕਟ ਤਹਿਤ ਨਵੀਆਂ ਬਣਾਈਆਂ ਇਹ ਸ਼ਾਨਦਾਰ ਸੜਕਾਂ ਪਿੰਡਾਂ ‘ਚ ਵੀ ਸ਼ਹਿਰਾਂ ਦਾ ਭੁਲੇਖਾ ਪਾਉਂਦੀਆਂ ਹਨ ਅਤੇ ਲੋਕਾਂ ਦਾ ਸੁਰੱਖਿਅਤ ਸਫ਼ਰ ਯਕੀਨੀ ਬਣਾ ਰਹੀਆਂ ਹਨ।

17/08/2026

ਪਿਛਲੀਆਂ ਸਰਕਾਰਾਂ ਨੇ ਬਜ਼ੁਰਗਾਂ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਪਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਮਾਨ ਸਰਕਾਰ ਬਜ਼ੁਰਗਾਂ ਦੀ ਸੇਵਾ ਅਤੇ ਉਨ੍ਹਾਂ ਦੀ ਆਸਥਾ ਦਾ ਖਿਆਲ ਰੱਖ ਰਹੀ ਹੈ। ਤੀਰਥ ਯਾਤਰਾ ਦੇ ਇਸ ਉਪਰਾਲੇ ਲਈ ਲੋਕ ਦੇ ਰਹੇ CM ਮਾਨ ਨੂੰ ਦੁਆਵਾਂ।

11/08/2026

ਜਿਹਨੇ ਸਾਨੂੰ ਰੋਟੀ ਜੋਗਾ ਕੀਤਾ, ਸਾਡੀ ਵੋਟ ਉਹਨੂੰ।

10/08/2026
08/08/2026

ਹੁਣ ਮਾਵਾਂ-ਭੈਣਾਂ ਨੂੰ ਛੋਟੇ-ਮੋਟੇ ਘਰੇਲੂ ਖ਼ਰਚੇ ਲਈ ਕਿਸੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਕਿਉਂਕਿ CM ਮਾਨ ਉਨ੍ਹਾਂ ਨੂੰ ਸਨਮਾਨ ਰਾਸ਼ੀ ਦੇ ਕੇ ਇੱਕ ਭਰਾ ਤੇ ਪੁੱਤ ਹੋਣ ਦਾ ਫਰਜ਼ ਨਿਭਾ ਰਹੇ ਹਨ। ਆਪਣੇ ਪੁੱਤ ਭਗਵੰਤ ਮਾਨ ਵੱਲੋਂ ਕੀਤੀ ਇਸ ਮਦਦ ਲਈ ਦੁਆਵਾਂ ਦਿੰਦੀ ਨਹੀਂ ਥੱਕ ਰਹੀ ਬਜ਼ੁਰਗ ਬੀਬੀ।

Address

Chotti Baradari
Patiala
147001

Telephone

+919815430993

Website

Alerts

Be the first to know and let us send you an email when Kundan Gogia AAP party posts news and promotions. Your email address will not be used for any other purpose, and you can unsubscribe at any time.

Shortcuts

Share