27/06/2026
#ਬਾਦਲ_ਦੀਆਂ_ਗਦਾਰੀਆਂ
ਸ਼ੇਅਰ ਖਿੱਚ ਕੇ ਕਰ ਦਿਉ ਜਰਾ ਤਾਂ ਜੋ ਬਾਦਲਾ ਦੀਆ ਲੀਰਾਂ ਨੂੰ ਪਤਾ ਲੱਗੇ ਉਨਾ ਦੇ ਆਕਾ ਦੇ ਕੰਮ !!
1978 ਵਿੱਚ ਪਹਿਲੀ ਵਾਰ #ਮੁੱਖ ਮੰਤਰੀ ਬਣਦਿਆਂ ਹੀ, ਨਕਲੀ ਨਿਰੰਕਾਰੀ #ਗੁਰਬਚਨੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ #ਬੇਅਦਬੀ ਕਰਵਾਈ,,, ਬੇਅਦਬੀ ਰੋਕਣ ਗਏ 13 ਸਿੰਘ ਸ਼ਹੀਦ ਕਰਵਾਏ,,😡
#ਬਾਦਲ ਦੀ ਪੰਥਕ ਸਰਕਾਰ ਹੁੰਦਿਆਂ ਵੀ ਗੁਰਬਚਨਾਂ ਪੰਜਾਬ ਚੋਂ ਸੇਫ ਦਿੱਲੀ ਪਹੁੰਚ ਗਿਆ,,,🤔
#ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ 84 ਦੇ ਹਮਲੇ ਲਈ ਉਕਸਾਇਆ।😡
84 ਤੋਂ 94 ਤੱਕ ਰਾਤ ਨੂੰ #ਮੁਖਬਰ ਅਤੇ ਦਿਨੇ ਖਾੜਕੂਆਂ ਦੇ #ਭੋਗਾਂ ਤੇ ਜਾਂਦਾ ਰਿਹਾ,, ਦੀ ਕਿਤਾਬ ਗਵਾਹ ਹੈ,,😡
#ਦਰਬਾਰ ਸਾਹਿਬ ਦਾ #ਮਾਡਲ ਤੋੜਨ ਅਤੇ #ਅਟੈਕ ਕਰਵਾਉਣ ਵਾਲੇ #ਅਡਵਾਨੀ, #ਵਾਜਪਾਈ ਦੀ ਪਾਰਟੀ #ਭਾਜਪਾ ਨਾਲ ਸਾਂਝ ਪਾਈ ਅਤੇ 1997 ਵਿੱਚ ਸਾਂਝੀ ਸਰਕਾਰ ਬਣਾਈ।😡
1997 ਵਿੱਚ #ਕਾਲੀ ਸਰਕਾਰ ਆਓਂਣ ਤੋਂ ਪਹਿਲਾਂ, ਪੰਜਾਬ ਵਿੱਚ ਹੋਏ #ਝੂਠੇ ਪੋਲੀਸ ਮੁਕਾਬਲਿਆਂ ਦੀ ਜਾਂਚ ਦਾ ਵਾਅਦਾ ਕੀਤਾ ਪਰ ਮੁੱਖ ਮੰਤਰੀ ਬਣਦਿਆਂ ਹੀ ਸਾਫ #ਮੁੱਕਰ ਗਿਆ ਅਤੇ #ਬੁੱਚੜ ਪੋਲੀਸ ਅਫਸਰਾਂ ਨੂੰ ਉੱਚ ਆਹੁਦਿਆਂ ਨਾਲ ਨਿਵਾਜਿਆ।😡
1997 ਵਿੱਚ ਹੀ #ਭਨਿਆਰਾ ਪਖੰਡੀ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ,, ਉਸ ਨੂੰ ਬਚਾਉਣ ਲਈ, ਉਸਦਾ ਕੇਸ ਅੰਬਾਲਾ ਕੋਰਟ (ਹਰਿਆਣਾ) ਵਿਖੇ ਤਬਦੀਲ ਕਰਵਾਇਆ।😡
5 ਦਸੰਬਰ 1999 ਵਿੱਚ #ਬਾਦਲ ਸਰਕਾਰ ਦੇ ਹੁੰਦਿਆਂ,, ਸਿੱਖ ਜੱਥੇਬੰਦੀਆਂ ਨੇ ਲੁਧਿਆਣੇ ਵਿੱਚ #ਲੈਟਾਂ ਆਲੇ ਪਖੰਡੀ ਦਾ ਸਮਾਗਮ ਰੋਕਿਆ ਤੇ ਪੋਲੀਸ ਨੇ ਸਿੱਖਾਂ ਤੇ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ,, ਕੋਈ ਕਾਰਵਾਈ ਨਹੀਂ ਹੋਈ।😡
#ਅਖੌਤੀ ਨਿਹੰਗ #ਪੂਹਲੇ ਕੋਲੋਂ ਧਾਰਮਿਕ ਅਸਥਾਨਾਂ ਤੇ ਕਬਜੇ ਕਰਵਾਏ ਅਤੇ ਸਿੱਖ ਪਰਿਵਾਰਾਂ ਉੱਤੇ ਅਤਿਆਚਾਰ ਕਰਵਾਇਆ।😡
#ਸ਼੍ਰੋਮਣੀ ਕਮੇਟੀ ਦੇ ਦਸਤਖਤਾਂ ਹੇਠ,, ਗੁਰੂ ਸਾਹਿਬ ਲਈ #ਭੱਦੀ ਸ਼ਬਦਾਵਲੀ ਅਤੇ ਇਤਿਹਾਸਿਕ ਤੋੜ ਮਰੋੜ ਵਾਲੀਆਂ ਕਿਤਾਬਾਂ ਛਪਵਾਈਆਂ।😡
#ਗੁਰੂ ਘਰਾਂ ਨੂੰ ਰੱਜ ਕੇ ਲੁੱਟਿਆ, #ਸੋਨੇ ਦੀਆਂ ਕਹੀਆਂ, #ਦਰਸ਼ਨੀ ਡਿਓੜੀ ਦੇ ਦਰਵਾਜੇ ਅਤੇ ਹੋਰ ਬੇਸ਼ੁਮਾਰ ਕੀਮਤੀ ਵਸਤਾਂ ਗਾਇਬ ਕੀਤੀਆਂ।😡
#ਗੁਰੂ ਘਰਾਂ ਦੀ ਮਾਣ ਮਰਿਯਾਦਾ ਦਾ ਘਾਣ ਕੀਤਾ।😡
#ਨਰੈਣੂ ਮਹੰਤ ਦੇ ਗੁੰਡਿਆਂ ਵਾਂਗ, ਦਰਬਾਰ ਸਾਹਿਬ ਵਿੱਚ ਟਾਸਕ ਫੋਰਸ ਬਣਾਈ।
2007 ਵਿੱਚ ਫੇਰ ਮੁੱਖ ਮੰਤਰੀ ਬਣਦਿਆਂ ਹੀ #ਕੈਪਟਨ ਅਮਰਿੰਦਰ ਸਿੰਘ ਨਾਲ ਸੰਧੀ ਕੀਤੀ ਅਤੇ ਉਸਦੇ ਸਾਰੇ #ਘੋਟਾਲੇ ਖੁਰਦ ਬੁਰਦ ਕੀਤੇ।😡
2007 ਤੋਂ ਲੈ ਕੇ 2017 ਤੱਕ ਪੰਜਾਬ ਨੂੰ #ਬਰਬਾਦ ਕਰਨ ਦੀਆਂ ਸਭ ਹੱਦਾਂ ਪਾਰ ਕਰ ਦਿੱਤੀਆਂ।😡
#ਚਿੱਟਾ, ਸਮੈਕ, ਹੈਰੋਇਨ, ਰੇਤ ਮਾਫੀਆ, ਗੁੰਡਾਗਰਦੀ,, ਜੋ ਮਨ ਵਿੱਚ ਆਇਆ, ਉਹ ਕੀਤਾ।😡
#ਰੋਡਵੇਜ, ਬਿਜਲੀ ਬੋਰਡ ਅਤੇ ਹੋਰ ਸਰਕਾਰੀ ਅਦਾਰਿਆਂ ਤੇ ਸਿੱਧੇ ਅਤੇ ਅਸਿੱਧੇ ਢੰਗ ਨਾਲ ਕਬਜਾ ਕੀਤਾ, #ਪ੍ਰਾਈਵੇਟ ਇੰਡਸਟਰੀ ਵਿੱਚ ਧੱਕੇ ਨਾਲ ਹਿੱਸੇਦਾਰੀਆਂ ਪਾਈਆਂ।😡
2012 ਵਿੱਚ #ਰਾਜੋਆਣਾ ਦੀ ਫਾਂਸੀ ਰੁਕਵਾਉਣ ਦਾ ਡਰਾਮਾਂ ਕੀਤਾ, ਜਿਸ ਵਿੱਚ ਸਿੱਖ ਨੌਜਵਾਨ #ਜਸਪਾਲ ਸਿੰਘ ਗੁਰਦਾਸਪੁਰ ਗੋਲੀ ਕਾਂਡ ਵਿੱਚ ਸ਼ਹੀਦ,, ਗੋਲੀ ਮਾਰਨ ਵਾਲਾ ਅਫਸਰ ਬਾਦਲਾਂ ਦੇ ਰਾਜ ਵਿੱਚ ਹੀ ਬਰੀ ਹੋ ਗਿਆ,, ਉਸ ਦੇ ਰੋਸ ਵਜੋਂ ਜਸਪਾਲ ਸਿੰਘ ਦੇ ਪਿੰਡ ਵੋਟਾਂ ਮੰਗਣ ਗਏ ਅਕਾਲੀਦਲ ਦੇ #ਵਿਧਾਇਕ ਦੇ ਮੂੰਹ ਤੇ ਜਸਪਾਲ ਸਿੰਘ ਦੀ #ਮਾਤਾ ਨੇ ਚੱਪਲ ਵੀ ਮਾਰੀ ਸੀ,, ਪਰ ਬੇਸ਼ਰਮਾਂ ਦੀ ਸਿਹਤ ਕੋਈ ਅਸਰ ਨਹੀ।😡
2012 ਵਿੱਚ #ਪੰਜਵੀਂ ਵਾਰ ਮੁੱਖ ਮੰਤਰੀ ਬਣ ਕੇ,,, ਬਾਦਲ ਨੇ ਆਪਣਾ #ਕਰੂਪ ਚਿਹਰਾ ਪੂਰੀ ਤਰਾਂ ਨਾਲ ਨੰਗਾ ਕਰ ਦਿੱਤਾ,,😡
#ਗੁਰੂ ਗੋਬਿੰਦ ਸਿੰਘ ਜੀ ਨਕਲ ਉਤਾਰਨ ਲਈ ਡੇਰਾ #ਸਿਰਸਾ ਨੂੰ ਪੌਸ਼ਾਕ ਭੇਜੀ,,,😡
ਫਿਰ ਵੋਟਾਂ ਦੀ ਖਾਤਿਰ ਉਸਨੂੰ ਸ਼੍ਰੋਮਣੀ ਕਮੇਟੀ ਦੇ ਖਾਤੇ ਚੋਂ 90 ਲੱਖ ਦੇ #ਇਸ਼ਤਿਹਾਰ ਲਗਵਾ ਕੇ ਬਿਨ ਮੰਗੀ ਮੁਆਫੀ ਦਿੱਤੀ।😡
#ਸੁਮੇਧ ਸੈਣੀ ਵਰਗੇ ਕਾਤਲ ਅਫਸਰ ਨੂੰ DGP ਲਾਇਆ,,😡
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਕੜੇ #ਬੇਅਦਬੀਆਂ ਕਰਵਾਈਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ #ਰੂੜੀਆਂ ਤੇ ਰੋਲਿਆ,,😡
#ਇਨਸਾਫ ਮੰਗਣ ਗਏ ਸਿੱਖਾਂ ਤੇ ਗੋਲੀ ਚਲਾ ਕੇ ਸਿੰਘ ਸ਼ਹੀਦ ਕੀਤੇ,,,😡
#ਬੇਅਦਬੀ ਦੀ ਜਾਂਚ ਨੂੰ ਕੈਪਟਨ #ਅਮਰਿੰਦਰ ਸਿੰਘ ਨਾਲ ਰਲ ਕੇ ਖੁਰਦ ਬੁਰਦ ਕੀਤਾ।😡
#ਬਾਦਲ ਦੇ ਪੰਜ ਵਾਰ ਮੁੱਖ ਮੰਤਰੀ ਕਾਰਜਕਾਲ ਦੌਰਾਨ #ਚਾਰ ਗੋਲੀ ਕਾਂਡ ਹੋਏ, ਚਾਰਾਂ ਵਿੱਚ ਹੀ ਸਿੱਖ ਮਰੇ,,😡
#ਸਾਰੇ ਪੰਜਾਬ ਨੂੰ ਲੁੱਟਣ, ਕੁੱਟਣ ਅਤੇ ਗਰਕ ਕਰਨ ਤੋਂ ਬਾਅਦ,,,🤔
#ਕਿਸਾਨਾਂ ਦੀਆਂ ਜਮੀਨਾਂ #ਖੋਹਣ ਵਾਲਾ ਕੰਮ ਇਹ ਸਿੱਧੇ ਤੌਰ ਤੇ ਨਹੀਂ ਕਰ ਸਕਦਾ ਸੀ,,,🤔
#ਉਹ ਹੁਣ #ਮੋਦੀ ਕੋਲੋਂ ਕਰਵਾ ਦਿੱਤਾ,,,😥