DDC online

DDC online Daily Dharaledar for authentic views and reviews

Dr.Satinder Mohan Singh (Editor)
(1)

03/06/2026

ਭਾਰਤੀ ਕਿਸਾਨ ਯੂਨੀਅਨ ਤੇ ਵਰਕਰਾਂ ਨੇ ਕੇਂਦਰ ਸਰਕਾਰ ਦੀ ਲੋਕ ਵਿਰੋਧੀਆਂ ਨੀਤੀ ਦੇ ਵਿਰੋਧ ਵਿੱਚ ਬੀਜੇਪੀ ਦਾ ਪੁਤਲਾ ਫੂ/ਕਿ/ਆ।

03/06/2026

ਬੱਸ ਵਿੱਚ ਹੰਗਾਮਾ! ਦੋ ਮਹਿਲਾਵਾਂ ਨੇ ਕੰਡਕਟਰ ਦਾ ਚਾੜਿਆ ਕੁਟਾਪਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਬਿਲਾਸਪੁਰ ਵਿੱਚ ਇੱਕ ਬੱਸ ਅੰਦਰ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਦੋ ਮਹਿਲਾਵਾਂ ਅਤੇ ਬੱਸ ਕੰਡਕਟਰ ਵਿਚਾਲੇ ਤਿੱਖੀ ਬਹਿਸ ਹੋ ਗਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੋਵਾਂ ਧਿਰਾਂ ਵਿਚਾਲੇ ਗਰਮਾਗਰਮ ਤਕਰਾਰ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੌਰਾਨ ਮੌਕੇ 'ਤੇ ਮੌਜੂਦ ਲੋਕ ਵੀ ਇਕੱਠੇ ਹੋ ਗਏ। ਵਿਵਾਦ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜ ਗਈ ਹੈ। ਪ੍ਰਸ਼ਾਸਨ ਜਾਂ ਟਰਾਂਸਪੋਰਟ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।

03/06/2026

ਬੱਸਾਂ ਦੀ ਟੱਕਰ ਕਾਰਨ ਮਚੀ ਤਬਾਹੀ, 7 ਲੋਕਾਂ ਦੀ ਦਰਦਨਾਕ ਮੌ/ਤ

03/06/2026

ਬਟਾਲਾ ਦੇ ਆਈਲੈਟਸ ਸੈਂਟਰ ਤੇ ਰੈਸਟੋਰੈਂਟ ਬਾਜ਼ਾਰ 'ਚ ਸਰੇਆਮ ਹੋਈ ਫਾਇਰਿੰਗ

03/06/2026

ਸੁਖਪਾਲ ਖਹਿਰਾ ਭਗਵੰਤ ਮਾਨ ਨੂੰ ਮੁੜ ਹੋਇਆ ਸਿਧਾ
ਖਹਿਰਾ ਨੇ ਝਾੜੂ ਕੀਤਾ ਤੀਲਾ-ਤੀਲਾ, ਇੰਝ ਕੱਸਿਆ ਤੰਜ

03/06/2026

ਕਲਾਨੌਰ ਦੇ ਹਸਪਤਾਲ 'ਚ ਧਮਾਕਾ
ਅਗਿਆਤ ਨੌਜਵਾਨ ਵਿਸਫੋਟਕ ਸੁੱਟ ਕੇ ਫਰਾਰ

03/06/2026

ਗੱਬਰ ਦੇ ਗੜ੍ਹ ਵਿੱਚ ਵੱਡਾ ਕਾਂਡ!

ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਅੰਬਾਲਾ ਕੈਂਟ ਸਥਿਤ SDM ਕੰਪਲੈਕਸ ਦੀ ਪਾਰਕਿੰਗ ਵਿੱਚ ਵੱਡਾ ਹੰਗਾਮਾ ਸਾਹਮਣੇ ਆਇਆ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੰਬਰ ਦੀ ਇੱਕ ਕਾਰ ਵਿੱਚੋਂ ਸਾਰਾ ਸਮਾਨ ਗਾਇਬ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਵਾਹਨ ਮਾਲਕ ਵੱਲੋਂ 40,000 ਰੁਪਏ ਦਾ ਚਲਾਨ ਭਰਨ ਦੇ ਬਾਵਜੂਦ ਆਰਟੀਓ ਦਫ਼ਤਰ ਦੇ ਕਰਮਚਾਰੀ ਨਾ ਤਾਂ ਕਾਰ ਦੀਆਂ ਚਾਬੀਆਂ ਦੇ ਸਕੇ ਅਤੇ ਨਾ ਹੀ ਕੋਈ ਤਸੱਲੀਬਖ਼ਸ਼ ਜਵਾਬ ਦਿੱਤਾ।

ਪੀੜਤ ਪੱਖ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਮਾਮਲੇ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਉਨ੍ਹਾਂ ਨੂੰ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਦੇ ਚੱਕਰ ਕਟਵਾਏ।

ਹੁਣ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ।


03/06/2026

ਪਟਿਆਲਾ ਵਾਪਸੀ ਦੌਰਾਨ ਨਵੇਂ ਬੱਸ ਅੱਡੇ ਨੇੜੇ ਹਾਦਸਾਗ੍ਰਸਤ ਵਿਅਕਤੀ ਮਿਲੇ ਜਿਨਾ ਨੂੰ ਮੌਕੇ 'ਤੇ ਮੁੱਢਲੀ ਸਹਾਇਤਾ (First Aid) ਮੁਹੱਈਆ ਕਰਵਾਈ ਅਤੇ ਆਪਣੀ ਨਿੱਜੀ ਗੱਡੀ ਰਾਹੀਂ ਤੁਰੰਤ Rajindra Hospital ਵਿਖੇ ਭਰਤੀ ਕਰਵਾਇਆ,ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਖ਼ਾਸ ਕਰਕੇ ਰਾਤ ਦੇ ਸਮੇਂ ਵਾਹਨ ਚਲਾਉਂਦੇ ਹੋਏ ਪੂਰੀ ਸਾਵਧਾਨੀ ਵਰਤੋ,ਤੇਜ਼ ਰਫ਼ਤਾਰ ਤੋਂ ਬਚੋ ਅਤੇ ਆਪਣੇ ਕਾਰ ਵਿੱਚ First Aid ਜਰੂਰ ਰੱਖੋ।

03/06/2026

ਡਾ. ਬਲਬੀਰ ਸਿੰਘ ਨੇ ਹਾਦਸਾਗ੍ਰਸਤ ਲੋਕਾਂ ਨੂੰ ਦਿੱਤੀ ਮੁੱਢਲੀ ਸਹਾਇਤਾ
ਆਪਣੀ ਗੱਡੀ ਰਾਹੀਂ ਕਰਵਾਇਆ ਭਰਤੀ

02/06/2026

Bhagwant Mann ਜੀ ਆਹ ਦੇਖੋ ਹਲਕੇ ਸਨੌਰ ਦੇ ਪਿੰਡ ਬੱਤੀ ਦੇ ਮੌਜੂਦਾ ਸਰਪੰਚ ਦਾ ਤੁਹਾਡੇ ਰਾਜ ਵਿੱਚ ਹਾਲ...
ਭਗਵੰਤ ਮਾਨ ਜੀ ਆਹ ਦੇਖੋ ਤੁਹਾਡੇ ਲਾਏ ਇੰਚਾਰਜ ਦੇ ਹਲਕੇ ਦਾ ਲੋਕਾਂ ਦਾ ਹਾਲ
ਕੀ ਇਸੇ ਨੂੰ ਤੁਸੀਂ ਲਾਅ ਐਂਡ ਆਰਡਰ ਦੀ ਚੰਗੀ ਸਥਿਤੀ ਕਹਿੰਦੇ ਹੋ????

Address

Patiala
147001

Alerts

Be the first to know and let us send you an email when DDC online posts news and promotions. Your email address will not be used for any other purpose, and you can unsubscribe at any time.

Contact The Organization

Send a message to DDC online:

Share