24/11/2021
ਅੱਜ S.O.I ਮਾਲਵਾ ਜ਼ੋਨ-5 ਵੱਲੋਂ ਜੋਨਲ ਪ੍ਰਧਾਨ ਕਰਨਵੀਰ ਸਿੰਘ ਕ੍ਰਾਂਤੀ ਦੀ ਅਗਵਾਈ ਵਿੱਚ CM ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਖੇ ਪਹੁੰਚਣ ਤੇ ਬੇਰੋਜਗਾਰੀ , ਸਕੌਲਰਸ਼ਿਪ ਘੁਟਾਲਾ,ਯੂਨੀਵਰਸਿਟੀ ਦੇ ਮਾੜੇ ਵਿੱਤੀ ਹਾਲਾਤਾਂ ਅਤੇ ਕਾਂਗਰਸ ਸਰਕਾਰ ਦੇ ਝੂਠੇ ਵਾਅਦਿਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੋਰਾਨ ਲਾਲੀ ਅੰਟਾਲ,ਖੁਸ਼ਵਿੰਦਰ ਖਰੋਡ, ਹੈਰੀ ਮਿੱਤਲ,ਮੁਹੰਮਦ ਅਜਮਲ,ਅਨੂੰਪਿੰਦਰਜੀਤ ਸਿੱਧੂ,ਪਰਮਵੀਰ ਰੂਪਰਾਏ, ਐਮੀ,ਮੋਨਟੀ ਗਰੋਵਰ,ਨਪਿੰਦਰ ਸੋਹੀ, ਸਿਮਰਨ ਪਟਿਆਲਵੀ,ਰਮਨ ਸਾਂਗਲ,ਲਵੀ ਸੰਧੂ,ਗੁਰੀ ਸਨੋਰ ਵੀ ਮੌਜੂਦ ਰਹੇ।