Punjab study group 2016-17

Punjab study group 2016-17 Contact information, map and directions, contact form, opening hours, services, ratings, photos, videos and announcements from Punjab study group 2016-17, Government Official, Patiala.

10/05/2016
09/05/2016

Study group page

1 like = 1 prayਢਿੱਲੋਂ
28/08/2013

1 like = 1 pray

ਢਿੱਲੋਂ

ਆਜ਼ਾਦੀ ਦਿਵਸ ਤੇ ਵਿਸੇਸ਼ -ਆਜ਼ਾਦੀ ਜਿਸਮਾਂ ਦੀ ਨਹੀ ..ਰੂਹਾਂ ਦੀ ਹੁੰਦੀ ਹੈ ਜਨਾਬ ..ਲਖਾਂ ਕੁੜੀਆਂ ਨਿੱਤ ਕੁਖ ਚ ਕਤਲ ਕਰ ਦਿੱਤੀਆਂ ਜਾਣ,ਨਵ ਜੰਮੀ...
15/08/2013

ਆਜ਼ਾਦੀ ਦਿਵਸ ਤੇ ਵਿਸੇਸ਼ -

ਆਜ਼ਾਦੀ ਜਿਸਮਾਂ ਦੀ ਨਹੀ ..ਰੂਹਾਂ ਦੀ ਹੁੰਦੀ ਹੈ ਜਨਾਬ ..

ਲਖਾਂ ਕੁੜੀਆਂ ਨਿੱਤ ਕੁਖ ਚ ਕਤਲ ਕਰ ਦਿੱਤੀਆਂ ਜਾਣ,ਨਵ ਜੰਮੀਆਂ ਧੀਆਂ ਸੁੱਟ ਦਿੱਤੀਆਂ ਜਾਣ ....
ਓਹ ਆਜ਼ਾਦੀ ਨਹੀ ਹੁੰਦੀ ..

ਜੇ ਸਿਰਫ .. ਰਾਜਧਾਨੀ ਚ ਝੰਡੇ ਝੁੱਲਦੇ ਦੇਖ ਕੇ
ਤੁਹਾਨੂ ਲਗਦਾ ਤੁਸੀਂ ਆਜ਼ਾਦ ਹੋ ਗਏ ਹੋ ..
ਤਾਂ ਇਹ ਭੁੱਲ ਹੈ ਤੁਹਾਡੀ ..

ਸਿਰ ਚੁੱਕ ਕੇ ਪਰੇਡ ਵਿਚ ਤੁਰਦੇ ਰੰਗਰੂਟਾਂ ਨੂ ਦੇਖ ਕੇ ਜ ਤੁਹਾਨੂ ਲਗਦਾ ਤੁਸੀਂ ਸੇਫ ਹੋ ...

ਤਾਂ ਇਹੇ ਭੁੱਲ ਹੈ ਤੁਹਾਡੀ ..

ਵੱਡੀਆਂ ਵੱਡੀਆਂ ਡਿਗਰੀਆਂ ਲੇਕੇ ਵੀ...
ਜੇ ਨੋਜਵਾਨੀ ਨੇ ਚੋਂਕੀਦਾਰੀ ਹੀ ਕਰਨੀ ਹੈ ..
ਤਾਂ ਮੈ ਆਜ਼ਾਦ ਨਹੀ ਹਾਲੇ..

ਅੱਜ ਵੀ ਜੇ ਸਚ੍ ਬੋਲਣ ਤੇ ਕਿਸੇ ਨੂੰ ਜੇਲ ਵਿਚ ਸੁੱਟ ਦਿੱਤਾ ਜਾਂਦਾ ਹੈ ..
ਮੈਂ ਆਜ਼ਾਦ ਨਹੀ ਹੋਇਆ..
.ਜੇ ਰਾਜਧਾਨੀ ਵਿਚ ਵਿਚ ਇਕ ਕੁੜੀ ਕੋਹ ਕੋਹ ਕੇ ਮਾਰ ਦਿੱਤੀ ਜਾਂਦੀ ਹੈ..

ਤਾਂ ਮੈ ਆਜ਼ਾਦ ਨਹੀ ਹਾਂ

ਘਰ ਘਰ ਜਾਕੇ ਰੋਟੀ ਲਈ ਤਰਲੇ ਮਾਰ ਰਹੇ ਜਵਾਕਾਂ ਵੱਲ ਦੇਖ ਲਵੋ .ਆਜ਼ਾਦੀ ਯਾਦ ਨਹੀ ਰਹਿਣੀ ..

ਸਿੱਖਾ ਨੂੰ ਚੁਰਾਸੀ ਦਾ ਇਨਸਾਫ ਨਹੀ ਮਿਲਿਆ
ਕੀ ਆ ਹੈ ਅਜਾਦੀ....

ਆਜ਼ਾਦੀ ਦੀਆਂ ਮੁਬਾਰਕਾਂ ਦੇਣ ਵਾਲੇਓ ..
ਥੋਨੂ ਸੁਮੱਤ ਮਿਲੇ ..
ਹਾਂ ਅਸੀਂ ਆਜ਼ਾਦ ਹੋ ਗਏ ਆਂ

ਗੁਲਾਮੀ ਮੁਬਾਰਕ ..!

ਢਿੱਲੋਂ

Hello Everybody - Please Share This Picture, The child in this picture is lost from Saturday Night,at Golden Templeshare...
09/06/2013

Hello Everybody - Please Share This Picture, The child in this picture is lost from Saturday Night,at Golden Temple

share more as u can
plzzzzzzzz help this child

★★ Dhιℓℓση ★★

kon kon agree a mere nal....★★ Dhιℓℓση ★★
04/06/2013

kon kon agree a mere nal....

★★ Dhιℓℓση ★★

REST IN PEACE ------ SARABJIT SINGHਮਰੇ ਦਾ ਹੁਣ ਅਫਸੋਸ ਕਰੇ, ਸਭ ਰਲੀਆਂ ਮਿਲੀਆਂ ਭੇਡਾਂ ਨੇ,.ਇਨਸਾਨ ਦੇ ਹਥ ਵੱਸ ਕੁਝ ਵੀ ਨੀ, ਇਹ ਕਿਸਮਤ ਦ...
02/05/2013

REST IN PEACE ------ SARABJIT SINGH

ਮਰੇ ਦਾ ਹੁਣ ਅਫਸੋਸ ਕਰੇ, ਸਭ ਰਲੀਆਂ ਮਿਲੀਆਂ ਭੇਡਾਂ ਨੇ,.
ਇਨਸਾਨ ਦੇ ਹਥ ਵੱਸ ਕੁਝ ਵੀ ਨੀ, ਇਹ ਕਿਸਮਤ ਦੀਆਂ ਹੀ ਖੇਡਾਂ ਨੇ,.
ਮੁਲਕਾਂ ਦੇ ਰੌਲੇ ਝਗੜੇ ਚ, ਇਨਸਾਨ ਕਿਓਂ ਪਿਸ ਪਿਸ ਮਰ ਰਿਹਾ ਹੈ,.
ਕਿਓਂ ਆਪਣੇ ਹੀ ਇਹ ਲੋਕਾਂ ਦਾ, ਨਿੱਤ ਜਿਓਣਾ ਦੁਰ੍ਬਰ ਕਰ ਰਿਹਾ ਹੈ,. ,.

mare da hun afsos kare, sab raliya-miliya bheda ne,.
insaan de hath-vass kuj v nahi, eh kismat diya kheda ne,.
mulkaa de role jhagre ch, insaan kyu pis-2 mar reha hai,.
kyu apne he eh loka da, nit jiuna-durbar ho reha hai,. ,.


Dhιℓℓση

ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ l ਪੰਜਾਬੀ ਗਾਇਕੀ ਕੇ ਐਸ ਮੱਖਣ ਜੀ ਨੇ ਅੱਜ ਅਮ੍ਰਿਤ ਛਕ ਲਿਆ ਆ ਜੀ ਤੇ ਅੱਜ ਤੋਂ ਕੁਲਦੀਪ ਸਿੰਘ ਖਾਲਸਾ ਜੀ ਬਣ ...
13/04/2013

ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ l ਪੰਜਾਬੀ ਗਾਇਕੀ ਕੇ ਐਸ ਮੱਖਣ ਜੀ ਨੇ ਅੱਜ ਅਮ੍ਰਿਤ ਛਕ ਲਿਆ ਆ ਜੀ ਤੇ ਅੱਜ ਤੋਂ ਕੁਲਦੀਪ ਸਿੰਘ ਖਾਲਸਾ ਜੀ ਬਣ ਗਏ ਨੇ l
ਕਮਾਲ ਕਰਤੀ ਬਾਈ ਨੇ, ਜਿਓੂਂਦਾ ਰਹਿ ਮੱਖਣਾ ਜਵਾਨੀਆਂ ਮਾਣ l ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ ll
ਮੈਨੂੰ ਲੱਗਦਾ ਚ ਇਹ ਪਹਿਲਾ ਗਾਇਕ ਆ ਜੀਹਨੇ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੰਘ ਸਜਿਆ l ਜਿਓੂਂਦਾ ਰਹਿ ਬਾਈ, ਵਾਹਿਗੁਰੂ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਣ l
★★ ਢਿੱਲੋਂ ★★

bollywood di actress di pic te 1000-1000 likes a jande ..Par Gursikh sikh kudi di pic koi like nai krda ..Why ? ? ? ? ha...
09/04/2013

bollywood di actress di pic te 1000-1000 likes a jande ..

Par Gursikh sikh kudi di pic koi like nai krda ..

Why ? ? ? ?

hai kise kol time pic like te share karn da ??

Waheguru Ji Ka Khalsa
Waheguru Ji Ki Fateh....

Hσηєу Dhιℓℓση

jehre Veer Holi Khelde Ne Ohna Nu Meri Dono Hath Jod K Benti Hai K Kise V Raah Jandi Kudi Nu Is Tarha Rang Pa K Preshan ...
27/03/2013

jehre Veer Holi Khelde Ne Ohna Nu Meri Dono Hath Jod K Benti Hai K Kise V Raah Jandi Kudi Nu Is Tarha Rang Pa K Preshan Na Karo !!

Is Photo Vich Jo Eh Munde Kar Rahe Ne !!

Ki Eh Hai Sada Virsa__????

Dhee Bhen Di Rakheya Ta Ki Karni Hai Asi Ohna Naal Bad-Salooki Kar Rahe Ha Os Kudi Di Ki Haalat Hougi Jis Naal Munde Eh Harkat Kar Rahe Ne Ser Neewa Ho Janda Sharam Naal Eh Dekh K Main Ik Baar Fir To Sab Nu Benti Karanga K Is Tarha Di Harkat Koi Na Karo !!

Rab To Darro___Kudiya Da Satkaar Karo !!

Je Main Kuj Galt Keha Hove Tan Maff Karna !!


♥ Dhιℓℓση

Kyu chete aundi na jo diti 'BHAGATSINGH' ne QurbaniBs chete reh gaye Tommy dianshartan te Anak Armaani....     "ਪਰਣਾਮ ਸ਼ਹ...
23/03/2013

Kyu chete aundi na jo diti 'BHAGAT
SINGH' ne Qurbani
Bs chete reh gaye Tommy dian
shartan te Anak Armaani....

"ਪਰਣਾਮ ਸ਼ਹੀਦਾ ਨੂੰ"

ਮੱਝ ਛੱਪੜ ਚੋਂ,,,,,,ਜਨਾਨੀ ਪੇਕੇ ਚੋਂ,,,,,,Sharabi ਠੇਕੇ ਚੋਂ,,,,,ਤੇ VEHLE facebook ਚੋਂ,,,,,,ਕੱਢਣੇ ਬਹੁਤ ਔਖੇ ਨੇ….!
22/03/2013

ਮੱਝ ਛੱਪੜ ਚੋਂ,,,,,,ਜਨਾਨੀ ਪੇਕੇ ਚੋਂ,,,,,,

Sharabi ਠੇਕੇ ਚੋਂ,,,,,

ਤੇ VEHLE facebook ਚੋਂ,,,,,,

ਕੱਢਣੇ ਬਹੁਤ ਔਖੇ ਨੇ….!

Address

Patiala

Website

Alerts

Be the first to know and let us send you an email when Punjab study group 2016-17 posts news and promotions. Your email address will not be used for any other purpose, and you can unsubscribe at any time.

Share