Patiala Range Police

Patiala Range Police Official Facebook Account of Patiala Range - . Dial 112/181 for Police assistance.
(1)

06/08/2026

ਅਫ਼ਵਾਹਾਂ ਤੋਂ ਬਚੋ, ਸੱਚ ਦਾ ਸਾਥ ਦਿਓ |

ਇੱਕ ਜ਼ਿੰਮੇਵਾਰ ਨਾਗਰਿਕ ਬਣੋ! ਅਫ਼ਵਾਹਾਂ ਨੂੰ ਰੋਕਣ ਲਈ ਪਹਿਲਾਂ ਤੱਥਾਂ ਦੀ ਪੁਸ਼ਟੀ ਕਰੋ ਅਤੇ ਸਿਰਫ਼ ਸਹੀ ਤੇ ਪ੍ਰਮਾਣਿਤ ਜਾਣਕਾਰੀ ਹੀ ਅੱਗੇ ਸਾਂਝੀ ਕਰੋ।

𝐀𝐯𝐨𝐢𝐝 𝐑𝐮𝐦𝐨𝐫𝐬, 𝐒𝐭𝐚𝐧𝐝 𝐰𝐢𝐭𝐡 𝐭𝐡𝐞 𝐓𝐫𝐮𝐭𝐡!

Be a responsible citizen! Stop the spread of rumors by verifying facts first, and share only accurate, verified information.

06/08/2026

ਫਿਸ਼ਿੰਗ ਘੁਟਾਲਿਆਂ ਤੋਂ ਸਾਵਧਾਨ ਰਹੋ!

ਫਿਸ਼ਿੰਗ ਇੱਕ ਕਿਸਮ ਦੀ ਸਾਈਬਰ ਧੋਖਾਧੜੀ ਹੈ, ਜਿਸ ਵਿੱਚ ਸਾਈਬਰ ਠੱਗ ਨਕਲੀ ਈਮੇਲਾਂ, ਸੁਨੇਹਿਆਂ ਜਾਂ ਵੈੱਬਸਾਈਟਾਂ ਰਾਹੀਂ ਤੁਹਾਨੂੰ ਗੁਮਰਾਹ ਕਰਕੇ ਤੁਹਾਡੇ ਪਾਸਵਰਡ, OTP ਜਾਂ ਬੈਂਕਿੰਗ ਜਾਣਕਾਰੀ ਵਰਗੀ ਸੰਵੇਦਨਸ਼ੀਲ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।

🔒 ਸਚੇਤ ਰਹੋ। ਕਲਿੱਕ ਕਰਨ ਤੋਂ ਪਹਿਲਾਂ ਪੁਸ਼ਟੀ ਕਰੋ।

📞 ਐਮਰਜੈਂਸੀ ਦੀ ਸਥਿਤੀ ਵਿੱਚ 112 'ਤੇ ਕਾਲ ਕਰੋ।

𝐁𝐞𝐰𝐚𝐫𝐞 𝐨𝐟 𝐏𝐡𝐢𝐬𝐡𝐢𝐧𝐠 𝐒𝐜𝐚𝐦𝐬!

Phishing is a type of cyber fraud where criminals use fake emails, messages, or websites to trick you into revealing sensitive information such as passwords, OTPs, or banking details.

🔒 Stay alert. Verify before you click.

📞 In an emergency, call 112.

06/08/2026
Lost phones. Happy owners. DSP Rajpura Team recovered 15 lost mobile phones and reunited them with their rightful owners...
06/08/2026

Lost phones. Happy owners.

DSP Rajpura Team recovered 15 lost mobile phones and reunited them with their rightful owners.

🚨 ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਸੰਗਰੂਰ ਪੁਲਿਸ ਵੱਲੋਂ ਇੱਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 60 ਕਿਲੋ ...
06/08/2026

🚨 ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਸੰਗਰੂਰ ਪੁਲਿਸ ਵੱਲੋਂ ਇੱਕ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 60 ਕਿਲੋ ਭੁੱਕੀ ਚੂਰਾ ਪੋਸਤ ਅਤੇ ਇੱਕ ਕਾਰ ਬਰਾਮਦ ਕੀਤੀ ਗਈ।

🚨 Under the ongoing campaign, arrested an individual with the recovery 60 kilograms of Poppy Husk along with a car from his possession

05/08/2026

ਤਰਨਤਾਰਨ ਪੁਲਿਸ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦਿਆਂ BSF ਪੰਜਾਬ ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਇੱਕ MP-09 ਰਾਈਫਲ ਅਤੇ ਸੱਤ ਆਧੁਨਿਕ ਪਿਸਤੌਲ (4 ਗਲੌਕ, 2 ਜ਼ਿਗਾਨਾ ਅਤੇ 1 ਬੇਰੇਟਾ) ਜ਼ਬਤ ਕਰਕੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਰਾਮਦ ਹਥਿਆਰਾਂ ਦੀ ਖੇਪ ਸਰਹੱਦ ਪਾਰ ਬੈਠੇ ਦੇਸ਼ ਵਿਰੋਧੀ ਤੱਤਾਂ ਨੇ ਗੈਂਗਸਟਰ ਨੈੱਟਵਰਕਾਂ ਨਾਲ ਮਿਲ ਕੇ ਨਿਸ਼ਾਨਾ ਬਣਾ ਕੇ ਕਤਲ ਕਰਨ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਤੇ ਭਾਈਚਾਰਕ ਸਾਂਝ ਭੰਗ ਕਰਨ ਦੇ ਮਕਸਦ ਨਾਲ ਭੇਜੀ ਸੀ।

ਇਸ ਸਬੰਧੀ ਐਫ.ਆਈ.ਆਰ. ਦਰਜ ਕਰਕੇ ਪਿਛਲੇ ਅਤੇ ਅਗਲੇ ਸਬੰਧ ਸਥਾਪਤ ਕਰਨ, ਨੈੱਟਵਰਕ ਦੇ ਸਾਰੇ ਮੈਂਬਰਾਂ ਦੀ ਪਛਾਣ ਕਰਨ ਅਤੇ ਤਸਕਰੀ ਰੈਕੇਟ ਵਿੱਚ ਸ਼ਾਮਲ ਵਿਦੇਸ਼-ਅਧਾਰਤ ਹੈਂਡਲਰਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਰਹੀ ਹੈ।

ਪੰਜਾਬ ਪੁਲਿਸ ਸਰਹੱਦ ਪਾਰ ਅੱਤਵਾਦ ਅਤੇ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਅਤੇ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, Tarn Taran Police, 𝐢𝐧 𝐚 𝐣𝐨𝐢𝐧𝐭 𝐨𝐩𝐞𝐫𝐚𝐭𝐢𝐨𝐧 𝐰𝐢𝐭𝐡 𝐁𝐒𝐅 𝐏𝐮𝐧𝐣𝐚𝐛, 𝐬𝐞𝐢𝐳𝐞𝐬 𝐨𝐧𝐞 𝐌𝐏-𝟎𝟗 𝐫𝐢𝐟𝐥𝐞 𝐚𝐧𝐝 𝐬𝐞𝐯𝐞𝐧 𝐬𝐨𝐩𝐡𝐢𝐬𝐭𝐢𝐜𝐚𝐭𝐞𝐝 𝐩𝐢𝐬𝐭𝐨𝐥𝐬 (𝟒 𝐆𝐥𝐨𝐜𝐤, 𝟐 𝐙𝐢𝐠𝐚𝐧𝐚 & 𝟏 𝐁𝐞𝐫𝐞𝐭𝐭𝐚) 𝐚𝐧𝐝 𝐚𝐩𝐩𝐫𝐞𝐡𝐞𝐧𝐝𝐬 𝐨𝐧𝐞 𝐚𝐜𝐜𝐮𝐬𝐞𝐝.

Preliminary investigation reveals that the recovered arms consignment was sent by anti-national elements operating from across the border in connivance with gangster networks for targeted killings and to disrupt peace and communal harmony in .

An FIR has been registered and further investigation is underway to establish backward and forward linkages, identify all members of the network, and trace the foreign-based handlers involved in the smuggling racket.

Punjab Police remains steadfast in its commitment to dismantling cross-border terror and organised crime networks and ensuring the safety, security, and peace of the people of Punjab.

05/08/2026

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਅਤੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ, 10 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਥਾਣਾ ਘਰਿੰਡਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਅਗਲੇ ਅਤੇ ਪਿਛਲੇ ਸਬੰਧ ਸਥਾਪਤ ਕਰਨ, ਸ਼ਾਮਲ ਸਾਰੇ ਸਹਿਯੋਗੀਆਂ ਦੀ ਪਛਾਣ ਕਰਨ ਅਤੇ ਪੂਰੀ ਸਪਲਾਈ ਲੜੀ ਨੂੰ ਖਤਮ ਕਰਨ ਲਈ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਨਸ਼ਾ ਤਸਕਰੀ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਆਪਣੀ ਵਚਨਬੱਧਤਾ 'ਤੇ ਅਡੋਲ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐑𝐮𝐫𝐚𝐥 𝐏𝐨𝐥𝐢𝐜𝐞 𝐫𝐞𝐜𝐨𝐯𝐞𝐫𝐬 𝟏𝟎 𝐊𝐠 𝐨𝐟 𝐇𝐞𝐫𝐨𝐢𝐧, 𝐚𝐫𝐫𝐞𝐬𝐭𝐬 𝐭𝐰𝐨 𝐚𝐜𝐜𝐮𝐬𝐞𝐝, 𝐚𝐧𝐝 𝐝𝐞𝐚𝐥𝐬 𝐚 𝐬𝐢𝐠𝐧𝐢𝐟𝐢𝐜𝐚𝐧𝐭 𝐛𝐥𝐨𝐰 𝐭𝐨 𝐭𝐡𝐞 𝐭𝐫𝐚𝐧𝐬-𝐛𝐨𝐫𝐝𝐞𝐫 𝐧𝐚𝐫𝐜𝐨𝐭𝐢𝐜𝐬 𝐬𝐮𝐩𝐩𝐥𝐲 𝐧𝐞𝐭𝐰𝐨𝐫𝐤.

An FIR has been registered at PS Gharinda, , under the NDPS Act. Further investigation is underway to establish forward and backward linkages, identify all associates involved, and dismantle the entire supply chain.

Punjab Police remains steadfast in its commitment to dismantling drug trafficking networks and making Punjab a safe and drug-free state.

Patiala Police (PS Patran) arrested 7 women and 1 man for their alleged involvement under the Immoral Traffic (Preventio...
04/08/2026

Patiala Police (PS Patran) arrested 7 women and 1 man for their alleged involvement under the Immoral Traffic (Prevention) Act. Legal action has been initiated as per law.

Address

IGP, Patiala Range, Opp. Circuit House, Bardari Gardens, Patiala
Patiala
147001

Alerts

Be the first to know and let us send you an email when Patiala Range Police posts news and promotions. Your email address will not be used for any other purpose, and you can unsubscribe at any time.

Contact The Organization

Send a message to Patiala Range Police:

Shortcuts

Share