20/11/2025
ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਪਿੰਡ ਲੰਗ ਲਈ 350 ਸਾਲਾਂ ਸ਼ਹੀਦੀ ਸਮਾਗਮਾ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ ਗੁਰੂ ਘਰ ਨੂੰ ਬਹੁਤ ਵੱਡੀ ਸੌਗਾਤ ਮਿਲਣ ਜਾ ਰਹੀ ਹੈ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ Bhagwant Mann ਵੱਲੋਂ ਪਿੰਡ ਲੰਗ ਲਈ 50 ਲੱਖ ਦੀ ਗ੍ਰਾਂਟ ਦਾ ਚੈੱਕ ਲੈਣ ਸਮੇਂ ਦੀ ਤਸਵੀਰ
ਜਥੇਦਾਰ ਹਰਬੰਸ ਸਿੰਘ ਲੰਗ, ਬਾਬਾ ਬਲਦੇਵ ਸਿੰਘ, ਜਗਦੀਸ ਸਿੰਘ ਲੰਗ,ਗੁਰਦੀਪ ਸਿੰਘ,ਬਲਬੀਰ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਮਸਤ ਖਾਨ , ਗੁਰਮੇਲ ਕੋਰ, ਗੁਰਮੀਤ ਕੋਰ