Mothiyan wali sarkar

Mothiyan wali sarkar Contact information, map and directions, contact form, opening hours, services, ratings, photos, videos and announcements from Mothiyan wali sarkar, Government Official, Patiala.

05/12/2025
05/12/2025

ਕੇਦਰ ਸਰਕਾਰ ਆਈ ਭਾਈ ਅੰਮ੍ਰਿਤਪਾਲ ਸਿੰਘ MP ਦੀ ਰਿਹਾਈ ਦੇ ਹੱਕ । ਹੁਣ ਸਭ ਕੁਝ ਪੰਜਾਬ ਸਰਕਾਰ ਦੇ ਹੱਥ ਵੱਸ। ਪਰ ਬੰਦੀ ਸਿੰਘਾ ਦੀ ਰਿਹਾਈ ਲਈ ਕੇਦਰ ਨੇ ਧਾਰੀ ਲੰਮੀ ਚੁੱਪੀ ???
❤️likefollowme …………… 🚩 .

09/11/2025

ਕੰਧ ਟੱਪ ਕੇ ਨਿਸਾਨ ਸਾਹਿਬ ਦੇ ਕਰਨੇ ਪੇਦੈ ਸੀ ਦਰਸਨ । ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਹਾਰਪਾਤ ਗੁਰਦਵਾਰਾ ਮੋਤੀ ਬਾਗ ਪਟਿਆਲਾ ਨੂੰ NIS ਨਾਲ ਲੰਮੀ ਜਦੋ ਜਿਹਦ ਬਾਦ ਦਰਸਨ ਕਰਦ ਦਾ ਮੋਕਾ ਮਿਲਿਆ

ਲੁੱਟ ਦੀਆ ਸਰਕਾਰਾ
02/11/2025

ਲੁੱਟ ਦੀਆ ਸਰਕਾਰਾ

16/06/2025

ਲੋਕਾ ਦੇ ਮੁੱਦੇ ॥ਹਾਦਸਿਆ ਦਾ ਗੜ ਮੈਣ ਸੇਰਮਾਜਰਾ ਚੋਕ॥ ਐਟਰੀ ਪਟਿਆਲਾ ਸਹਿਰ ਦੀ Natioanl Highway 07 ਬੰਠਿਡਾ TO ਚੰਡੀਗੜ ਸੜਕ ॥ ਸਰਕਾਰ ਤੇ ਪ੍ਹਸਾਸਨ ਕੁੰਬ ਕਰਨੀ ਨੀਦ ਚ ਪਿੰਡ ਮੈਣ ਤੇ ਸੇਰਮਾਜਚਾ ਚੋਕ ਤੇ ਹਰ ਰੋਜ਼ ਵਾਪਰਦੇ ਨੇ ਹਾਦਸੇ ॥
ਨਾ ਫਲਾਈਓਵਰ, ਨਾ ਅੰਡਰਪਾਸ ਨਾ ਲਾਲ ਬੱਤੀ ॥ ਲੋਕ ਜਾਨ ਜੋਖਮ ’ਚ ਪਾ ਕੇ ਕਰਦੇ ਨੇ ਸੜਕ ਪਾਰ।
ਇਹ ਲਾਪਰਵਾਹੀ ਨਹੀਂ, ਸਰਕਾਰਾ ਦੀ ॥ ਜਾਨ ਨਾਲ ਖੇਡ ਕੇ ਕਰਨੀ ਪੈਦੀ ਸੜਕ ਪਾਰ ॥ ਕੋਣ ਹੈ ਜਿੰਮੇਵਾਰ ???

Address

Patiala

Website

Alerts

Be the first to know and let us send you an email when Mothiyan wali sarkar posts news and promotions. Your email address will not be used for any other purpose, and you can unsubscribe at any time.

Share