Mukta-Municipal councillor

Mukta-Municipal councillor social service

06/08/2026

ਤੀਆਂ ਦਾ ਤਿਉਹਾਰ
ਰਾਮ ਨਗਰ
ਵਾਰਡ 29

22/07/2026
21/07/2026

ਮਿਤੀ 21-07-2026
ਤੀਰਥ ਯਾਤਰਾ ਲਈ ਦੂਜੀ ਬਸ ਰਵਾਨਾ
ਵਾਰਡ 29




Block 4Booth no 6,7,52Villages- Dhnoura, Dhanouri and Kathmatthi Booth level meetings with Sakhis and Women Wing By Mada...
21/07/2026

Block 4
Booth no 6,7,52
Villages- Dhnoura, Dhanouri and Kathmatthi
Booth level meetings with Sakhis and Women Wing
By Madam Mukta Gupta,Jatinder Kaur SK, Block Co ordinator Satinder Kaur and Village Co ordinators(Rajinder Kaur, Gurpreet Kaur,Rajdeep Kaur and Harpreet Kaur)

18/07/2026

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਠਾਨਕੋਟ ਵਿਖੇ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ ‘ਚ ਕੀਤੀ ਸ਼ਿਰਕਤ

👉🏻 ਕਿਹਾ, ਜਿਨ੍ਹਾਂ ਮਾਵਾਂ-ਭੈਣਾਂ ਦੀ ਸਨਮਾਨ ਰਾਸ਼ੀ ਨਹੀਂ ਆਈ, 1 ਅਗਸਤ ਨੂੰ ਉਨ੍ਹਾਂ ਦੇ ਫ਼ੋਨਾਂ ‘ਤੇ ਹੋਵੇਗੀ ਟੂੰ-ਟੂੰ
👉🏻 ਪੰਜਾਬ ‘ਚ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਆਇਆ ਹੈ, ਜਿਸ ‘ਤੇ ਨਹੀਂ ਕੋਈ ਭ੍ਰਿਸ਼ਟਾਚਾਰ ਦਾ ਦੋਸ਼

ਅੱਜ ਹਲਕਾ ਵਿਖੇ ਵਿਧਾਇਕ ਦੇਵ ਮਾਨ ਜੀ ਅਤੇ ਜੋਨ ਇੰਚਾਰਜ ਵੀਰਪਾਲ ਕੌਰ ਚਹਿਲ ਜੀ ਦੇ ਨਾਲ ਬਲੋਕ ਪ੍ਰਧਾਨਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ,ਜਿਸ ਵਿ...
15/07/2026

ਅੱਜ ਹਲਕਾ ਵਿਖੇ ਵਿਧਾਇਕ ਦੇਵ ਮਾਨ ਜੀ ਅਤੇ ਜੋਨ ਇੰਚਾਰਜ ਵੀਰਪਾਲ ਕੌਰ ਚਹਿਲ ਜੀ ਦੇ ਨਾਲ ਬਲੋਕ ਪ੍ਰਧਾਨਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ,ਜਿਸ ਵਿੱਚ ਪਾਰਟੀ ਦੀ ਨੀਤੀਆਂ ਦਾ ਵਿਸਥਾਰ ਵਿੱਚ ਵਰਨਨ ਕੀਤਾ ਗਿਆ ਅਤੇ ਮਹਿਲਾ ਵਿੰਗ ਦੀ ਮਹੱਤਤਾ ਨੂੰ ਦੇਖਦੇ ਹੋਏ ਬਲੋਕ ਪ੍ਰਧਾਨ ਭੈਣਾਂ ਨੂੰ ਡੱਟ ਕੇ ਮੈਦਾਨ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਗਿਆ l
ਜਿਲਾ ਪ੍ਰਧਾਨ
ਮੁਕਤਾ ਗੁਪਤਾ



15/07/2026

CM ਮਾਨ ਦੇ ਉਪਰਾਲਿਆਂ ਸਦਕਾ ਖੇਤਾਂ ‘ਚ ਨਹਿਰੀ ਪਾਣੀ ਪਹੁੰਚਣਾ, ਕਿਸਾਨੀ ਦੇ ਨਵੇਂ ਦੌਰ ਨੂੰ ਦਰਸਾਉਂਦਾ ਹੈ। ਪਹਿਲੀ ਵਾਰ ਖੇਤਾਂ ਨੂੰ ਨਹਿਰੀ ਪਾਣੀ ਮਿਲਣ ‘ਤੇ ਕਿਸਾਨਾਂ ਦੇ ਇਹ ਹੱਸਦੇ ਚਿਹਰੇ ਇਨ੍ਹਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਣ ਦੀ ਖ਼ੁਸ਼ੀ ਦਾ ਪ੍ਰਗਟਾਵਾ ਹੈ।

Address

Patiala
147002

Website

Alerts

Be the first to know and let us send you an email when Mukta-Municipal councillor posts news and promotions. Your email address will not be used for any other purpose, and you can unsubscribe at any time.

Shortcuts

Share

Category