Kansal Foundation

Kansal Foundation Kansal Foundation organizes Seminars, Medical or Health Check-up Camps, Tree Plantation and Many More Projects for the welfare of the Society

11/07/2026

Bharatiya Janata Party (BJP) BJP Punjab

Team Kansal➡️ਭਾਜਪਾ ਨੇਤਾ ਗੁਰਵਿੰਦਰ ਕਾਂਸਲ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਸਾਦਗੀ, ਲੋਕਾਂ ਨਾਲ ਨਿਰੰਤਰ ਜੁੜਾਅ ਅਤੇ ਜਨਸੇਵਾ ਦੀ ਭਾਵਨਾ ਨ...
03/07/2026

Team Kansal➡️

ਭਾਜਪਾ ਨੇਤਾ ਗੁਰਵਿੰਦਰ ਕਾਂਸਲ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਸਾਦਗੀ, ਲੋਕਾਂ ਨਾਲ ਨਿਰੰਤਰ ਜੁੜਾਅ ਅਤੇ ਜਨਸੇਵਾ ਦੀ ਭਾਵਨਾ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਇਹੀ ਵਜ੍ਹਾ ਹੈ ਕਿ ਅੱਜ ਉਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਕੁਝ ਲੋਕਾਂ ਨੂੰ ਬੇਚੈਨ ਕਰ ਰਹੀ ਹੈ।
ਗੁਰਵਿੰਦਰ ਕਾਂਸਲ ਦੇ ਲਗਾਏ ਗਏ ਪੋਸਟਰਾਂ ਨੂੰ ਪਾੜਣਾ ਇਸ ਗੱਲ ਦਾ ਸਬੂਤ ਹੈ ਕਿ ਵਿਰੋਧੀ ਉਨ੍ਹਾਂ ਦੀ ਵਧਦੀ ਚੜ੍ਹਤ ਅਤੇ ਲੋਕਾਂ ਵਿੱਚ ਮਿਲ ਰਹੇ ਪਿਆਰ ਤੋਂ ਘਬਰਾਏ ਹੋਏ ਹਨ। ਪਰ ਯਾਦ ਰੱਖੋ, ਪੋਸਟਰ ਪਾੜੇ ਜਾ ਸਕਦੇ ਹਨ, ਲੋਕਾਂ ਦੇ ਦਿਲਾਂ ਵਿੱਚ ਬਣੀ ਜਗ੍ਹਾ ਨਹੀਂ।
ਇਹ ਨਕਾਰਾਤਮਕ ਹਰਕਤਾਂ ਸਿਰਫ਼ ਇਹ ਦਰਸਾਉਂਦੀਆਂ ਹਨ ਕਿ ਇੱਕ ਨਵਾਂ ਅਤੇ ਮਜ਼ਬੂਤ ਨੇਤ੍ਰਿਤਵ ਲੋਕਾਂ ਦਾ ਭਰੋਸਾ ਜਿੱਤ ਰਿਹਾ ਹੈ। ਗੁਰਵਿੰਦਰ ਕਾਂਸਲ ਲੋਕਾਂ ਦੀ ਸੇਵਾ ਅਤੇ ਵਿਕਾਸ ਦੇ ਰਾਹ 'ਤੇ ਪਹਿਲਾਂ ਨਾਲੋਂ ਵੀ ਵੱਧ ਦ੍ਰਿੜਤਾ ਨਾਲ ਅੱਗੇ ਵਧਦੇ ਰਹਿਣਗੇ।
ਲੋਕਾਂ ਦਾ ਸਾਥ ਹੀ ਸਭ ਤੋਂ ਵੱਡੀ ਤਾਕਤ ਹੈ, ਅਤੇ ਇਹ ਤਾਕਤ ਕਿਸੇ ਪੋਸਟਰ ਨੂੰ ਪਾੜ ਕੇ ਖਤਮ ਨਹੀਂ ਕੀਤੀ ਜਾ ਸਕਦੀ।

ਪੋਸਟਰ ਫਾੜ ਦੋਗੇ ਪਰ, ਲੋਕਾਂ ਦੇ ਦਿਲ ਚੋਂ ਕਿਵੇਂ ਕੱਢੋਗੇ?

01/07/2026



Bharatiya Janata Party (BJP) BJP Punjab

15/06/2026

Bharatiya Janata Party (BJP) BJP Punjab Kewal Singh Dhillon Gurvinder Kansal

     Bharatiya Janata Party (BJP) BJP Punjab Gurvinder Kansal Kewal Singh Dhillon
01/06/2026



Bharatiya Janata Party (BJP) BJP Punjab Gurvinder Kansal Kewal Singh Dhillon

Ek Umeed NGO ਅਤੇ Kansal Foundation ਵੱਲੋਂ ਅਰਿਆ ਸਕੂਲ ਵਿੱਖੇ ਬੱਚਿਆਂ ਨੂੰ Tiffin, Water Bottle ਅਤੇ Geometry Box ਦਿੱਤੇ ਗਏ।     ...
29/05/2026

Ek Umeed NGO ਅਤੇ Kansal Foundation ਵੱਲੋਂ ਅਰਿਆ ਸਕੂਲ ਵਿੱਖੇ ਬੱਚਿਆਂ ਨੂੰ Tiffin, Water Bottle ਅਤੇ Geometry Box ਦਿੱਤੇ ਗਏ।



Bharatiya Janata Party (BJP) BJP Punjab

20/05/2026



Bharatiya Janata Party (BJP) BJP Punjab

11/05/2026



Gurvinder Kansal

ਅੱਜ ਕਾਂਸਲ ਫਾਊਂਡੇਸ਼ਨ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਪਟਿਆਲਾ ਦਿਹਾਤੀ ਦੇ ਪਿੰਡ ਕਾਠਮੱਠੀ ਵਿੱਖੇ ਸ. ਗੁਰਮਿੰਦਰ ਸਿੰਘ ਜੀ ਦੇ ਸਹਯੋਗ ਨ...
03/05/2026

ਅੱਜ ਕਾਂਸਲ ਫਾਊਂਡੇਸ਼ਨ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਪਟਿਆਲਾ ਦਿਹਾਤੀ ਦੇ ਪਿੰਡ ਕਾਠਮੱਠੀ ਵਿੱਖੇ ਸ. ਗੁਰਮਿੰਦਰ ਸਿੰਘ ਜੀ ਦੇ ਸਹਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੌਰਾਨ ਲਗਭਗ 98 ਲੋੜਵੰਦਾ ਨੇ ਕੈਂਪ ਦਾ ਲਾਭ ਲਿਆ।



Bharatiya Janata Party (BJP) BJP Punjab

Address

#52, Puda Enclave 2, Rajpura Colony
Patiala
147002

Opening Hours

Monday 9:30am - 5pm
Tuesday 9:30am - 5pm
Wednesday 9:30am - 5pm
Thursday 9:30am - 5pm
Friday 9:30am - 5pm
Saturday 9:30am - 5pm

Alerts

Be the first to know and let us send you an email when Kansal Foundation posts news and promotions. Your email address will not be used for any other purpose, and you can unsubscribe at any time.

Shortcuts

Share

Category