Youth Congress District Tarn Taran

Youth Congress District Tarn Taran Work Hard leads to Success

“ਸੰਸਦ ਰਤਨ’ ਐਵਾਰਡ ਮਿਲਣ ਤੇ ਯੂਥ ਕਾਂਗਰਸ ਪੰਜਾਬ ਦੇ ਜਰਨਲ ਸੈਕਟਰੀ ਹਰਮਨ ਸੇਖੋ ਵੱਲੋ ਪੰਜਾਬ ਦੇ ਹਰਦਿਲ ਅਜੀਜ਼  ਨੇਤਾ ਸਾਬਕਾ ਮੁੱਖਮੰਤਰੀ ਪੰਜਾਬ...
29/07/2025

“ਸੰਸਦ ਰਤਨ’ ਐਵਾਰਡ ਮਿਲਣ ਤੇ ਯੂਥ ਕਾਂਗਰਸ ਪੰਜਾਬ ਦੇ ਜਰਨਲ ਸੈਕਟਰੀ ਹਰਮਨ ਸੇਖੋ ਵੱਲੋ ਪੰਜਾਬ ਦੇ ਹਰਦਿਲ ਅਜੀਜ਼ ਨੇਤਾ ਸਾਬਕਾ ਮੁੱਖਮੰਤਰੀ ਪੰਜਾਬ ਅਤੇ ਮੈਂਬਰ ਪਾਰਲੀਮੈਂਟ ਜਲੰਧਰ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਓਹਨਾ ਦੇ ਗ੍ਰਹਿ ਵਿਖੇ ਮਿਲ ਕੇ ਮੁਬਾਰਕਬਾਦ ਦਿੱਤੀ । Charanjit Singh Channi

ਹਰੀਕੇ ਤੋ ਕਰਿਸ਼ਨ ਸ਼ਾਹ ਆੜਤੀ ਦੇ ਵੱਡੇ ਭਰਾ ਭਾਰਤ ਭੂਸ਼ਨ (ਤੋਤੀ ਸ਼ਾਹ) ਜੀ ਦੇ ਅਕਾਲ ਚਲਾਣਾ ਕਰਨ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।🙏 ਪ੍ਰਮਾ...
28/05/2025

ਹਰੀਕੇ ਤੋ ਕਰਿਸ਼ਨ ਸ਼ਾਹ ਆੜਤੀ ਦੇ ਵੱਡੇ ਭਰਾ ਭਾਰਤ ਭੂਸ਼ਨ (ਤੋਤੀ ਸ਼ਾਹ) ਜੀ ਦੇ ਅਕਾਲ ਚਲਾਣਾ ਕਰਨ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।🙏 ਪ੍ਰਮਾਤਮਾ ਓਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

At Block President S.Gurvail Singh Toot Residence : Manjeet Gill Paramveer Toot
28/05/2025

At Block President S.Gurvail Singh Toot Residence : Manjeet Gill Paramveer Toot

ਦਿੱਲੀ ਜੰਤਰ-ਮੰਤਰ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਉਦੇ ਭਾਨੂ ਚਿੱਬ ਜੀ ਅਤੇ ਰਸ਼ਿੰਦਰ ਮਾਹਰ ਜੀ ਇੰਚਾਰਜ ਪੰਜਾਬ ਯੂਥ ਕਾਂਗਰਸ ਦੇ...
30/03/2025

ਦਿੱਲੀ ਜੰਤਰ-ਮੰਤਰ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਉਦੇ ਭਾਨੂ ਚਿੱਬ ਜੀ ਅਤੇ ਰਸ਼ਿੰਦਰ ਮਾਹਰ ਜੀ ਇੰਚਾਰਜ ਪੰਜਾਬ ਯੂਥ ਕਾਂਗਰਸ ਦੇ ਨਿਰਦੇਸ਼ਾਂ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਨੌਜਵਾਨਾਂ ਨੂੰ "ਨੌਕਰੀ ਦਿਓ, ਜ਼ੰਜੀਰਾਂ ਨਹੀਂ" ਨੂੰ ਲੈ ਕੇ ਸੰਸਦ ਘਿਰਾਓ ਵਿੱਚ ਆਪਣੇ ਸਾਥੀਆਂ ਨਾਲ ਸ਼ਾਮਲ ਹੋਏ ।

ਪੁਲਿਸ ਵੱਲੋਂ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਤਾਨਾਸ਼ਾਹੀ ਦਾ ਸਪਸ਼ਟ ਪ੍ਰਤੀਕ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਤੋਂ...
20/03/2025

ਪੁਲਿਸ ਵੱਲੋਂ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਤਾਨਾਸ਼ਾਹੀ ਦਾ ਸਪਸ਼ਟ ਪ੍ਰਤੀਕ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸ ਤੋਂ ਇਲਾਵਾ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰ ਸਰਕਾਰ ਦੀਆਂ ਖੇਤੀਬਾੜੀ ਨੀਤੀਆਂ ਨੇ ਵੀ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਹ ਦੋਵੇਂ ਸਰਕਾਰਾਂ ਦੇ ਰਵੱਈਏ ਕਿਸਾਨਾਂ ਦੇ ਹੱਕਾਂ ਦੀ ਉਲੰਘਣਾ ਹਨ।


ਕਿਸਾਨ ਸੈਲ ਪੰਜਾਬ ਦੇ ਸਕੱਤਰ ਗੁਰਜੀਤ ਸਿੰਘ ਜੌੜਾ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ਣ ਤੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ।
18/03/2025

ਕਿਸਾਨ ਸੈਲ ਪੰਜਾਬ ਦੇ ਸਕੱਤਰ ਗੁਰਜੀਤ ਸਿੰਘ ਜੌੜਾ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ਣ ਤੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ।

ਸਾਡੇ ਬਹੁਤ ਹੀ ਸਤਿਕਾਰਯੋਗ  ਸ.ਮੁਖਤਿਆਰ ਸਿੰਘ ਜੀ (ਕੋਟਲੀ ਵਾਲੇ) ਕੱਲ੍ਹ ਦੇਰ ਰਾਤ ਨੂੰ ਅਕਾਲ ਚਲਾਣਾ ਕਰਨ ਤੇ ਅੱਜ ਅੰਤਿਮ ਸੰਸਕਾਰ ਮੌਕਾ ।ਪਰਮਾਤਮ...
06/03/2025

ਸਾਡੇ ਬਹੁਤ ਹੀ ਸਤਿਕਾਰਯੋਗ ਸ.ਮੁਖਤਿਆਰ ਸਿੰਘ ਜੀ (ਕੋਟਲੀ ਵਾਲੇ) ਕੱਲ੍ਹ ਦੇਰ ਰਾਤ ਨੂੰ ਅਕਾਲ ਚਲਾਣਾ ਕਰਨ ਤੇ ਅੱਜ ਅੰਤਿਮ ਸੰਸਕਾਰ ਮੌਕਾ ।
ਪਰਮਾਤਮਾ ਕੋਟਲੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

ਪੰਜਾਬ ਕਾਂਗਰਸ ਸ਼ੋਸ਼ਲ ਮੀਡੀਆ ਦੇ ਚੇਅਰਮੈਨ ਗੁਰਤੇਜ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਤਰਨਤਾਰਨ ਅਤੇ ਹਲਕਾ ਸ੍ਰੀ ਖਡੂਰ ਸਾਹ...
06/03/2025

ਪੰਜਾਬ ਕਾਂਗਰਸ ਸ਼ੋਸ਼ਲ ਮੀਡੀਆ ਦੇ ਚੇਅਰਮੈਨ ਗੁਰਤੇਜ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਤਰਨਤਾਰਨ ਅਤੇ ਹਲਕਾ ਸ੍ਰੀ ਖਡੂਰ ਸਾਹਿਬ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ।

ਅੱਜ ਤਾਜ ਹੋਟਲ ਚੰਡੀਗੜ੍ਹ ਵਿੱਚ ਬਹੁਤ ਹੀ ਸਤਿਕਾਰਯੋਗ ਸਮਿਤ ਸਿੰਘ ਮਾਨ (ਹਲਕਾ ਇੰਚਾਰਜ ਅਮਰਗੜ੍ਹ) ਜੀ ਦੇ ਵਿਆਹ ਦੀਆਂ ਪਰਿਵਾਰ ਨੂੰ ਢੇਰ ਸਾਰੀਆਂ ਮ...
04/03/2025

ਅੱਜ ਤਾਜ ਹੋਟਲ ਚੰਡੀਗੜ੍ਹ ਵਿੱਚ ਬਹੁਤ ਹੀ ਸਤਿਕਾਰਯੋਗ ਸਮਿਤ ਸਿੰਘ ਮਾਨ (ਹਲਕਾ ਇੰਚਾਰਜ ਅਮਰਗੜ੍ਹ) ਜੀ ਦੇ ਵਿਆਹ ਦੀਆਂ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ । ਪਰਮਾਤਮਾ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲ੍ਹਾ ਬਖਸ਼ੇ ।

At Wedding Ceremony Dear Brother Sandeep Singh (Bholu ) :Stay Blessed always : Congratulations 🎉
03/03/2025

At Wedding Ceremony Dear Brother Sandeep Singh (Bholu ) :Stay Blessed always : Congratulations 🎉

Congratulations Dear Brother Harpal Sandhu: Stay Blessed always :
03/03/2025

Congratulations Dear Brother Harpal Sandhu: Stay Blessed always :

Address

Sekhon Farm
Patti
143416

Telephone

+919878800084

Website

Alerts

Be the first to know and let us send you an email when Youth Congress District Tarn Taran posts news and promotions. Your email address will not be used for any other purpose, and you can unsubscribe at any time.

Share