Village Bhagupur

Village Bhagupur Bhagupur with population of approximately 2500, is located near Patti on the road of Bhikhiwind to Harike. For grocery, there are about 4 shops available.

Closer villages to Bhagupur are Sangwa, Assal, Thakkarpura, Bahmanni Walla, JoytiShah, Sabhra, Cheema, Barwala, Saidoon, Jorr Singh wala...
The majority of population are Aulakhs, Deo, and Mands. It has a Government Secondary school, Government Dispensary, Water tank, three Gurudwara Sahib and one peer's kabar(Baba Choor Shah Walli). One of the three Gurudwaras is historical Gurudwara Sahib of Sha

eed Baba Bir Singh Ji. In village's boundary, there is a fill up station from petrol and diesel. Bhagupur used to had two big water pools, but only one is left in present time. Most of the village streets are floored with bricks but still some of them are not in good shape.

Langar Sewa Baba Buddha Ji at Bhagupur
08/10/2022

Langar Sewa Baba Buddha Ji at Bhagupur

17/03/2021
https://youtu.be/A8eaUyexVKMGOG ਵਲੋਂ ਮਿਸ਼ਨ ਫਤਿਹ ਤਹਿਤ  ਜਾਗਰੂਕ ਰੈਲੀ ਕਢੀ ਵੱਧ ਤੋਂ ਵੱਧ  Share ਕਰੋ
16/06/2020

https://youtu.be/A8eaUyexVKM
GOG ਵਲੋਂ ਮਿਸ਼ਨ ਫਤਿਹ ਤਹਿਤ ਜਾਗਰੂਕ ਰੈਲੀ ਕਢੀ
ਵੱਧ ਤੋਂ ਵੱਧ Share ਕਰੋ

ਜੀੳ ਜੀ ਵੱਲੋਂ ਕੱਢੀ ਗਈ ਕੋਰੋਨਾ ਜਾਗਰੂਕ ਰੈਲੀ ਅਤੇ ਵੰਡੇ ਗਏ ਮਾਸਕ

ਪਿੰਡ ਭਗੂਪੁਰ ਮੇਲੇ ਦੌਰਾਨ  ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ "ਬੇਟੀ ਪੜਾਓ ਬੇਟੀ ਬਚਾਓ"  ਤਹਿਤ ਜਿਓਜੀ ਵਲੋਂ ਗੋਦ ਲਈ ਹੋਈ  ਲੜਕੀਆਂ ਦੀ ਕਬੱਡੀ...
03/06/2019

ਪਿੰਡ ਭਗੂਪੁਰ ਮੇਲੇ ਦੌਰਾਨ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ "ਬੇਟੀ ਪੜਾਓ ਬੇਟੀ ਬਚਾਓ" ਤਹਿਤ ਜਿਓਜੀ ਵਲੋਂ ਗੋਦ ਲਈ ਹੋਈ ਲੜਕੀਆਂ ਦੀ ਕਬੱਡੀ ਦੀ ਟੀਮ ਦਾ ਮੈਚ ਕਰਵਾਇਆ ਗਿਆ ਜਿਸ ਦੌਰਾਨ ਜਿਓਜੀ ਟੀਮ ਜੇਤੂ ਰਹੀ

ਹਰੀਕੇ ਭਿੱਖੀਵਿੰਡ ਸੜਕ ਬਨਾਉਣ ਲਈ ਠੇਕੇਦਾਰ ਵਲੋਂ ਸੜਕ ਦੇ ਦੋਨੋ ਪਾਸੇ ਮਿਟੀ ਪੁਟੀ ਗਈ ਸੀ ਤੇ ਫਿਰ ਕਿਸੇ ਕਾਰਨ ਕਰਕੇ ਕੰਮ ਬੰਦ ਹੋ ਗਿਆ ਸੀ ਲੇਕਿਨ...
17/04/2019

ਹਰੀਕੇ ਭਿੱਖੀਵਿੰਡ ਸੜਕ ਬਨਾਉਣ ਲਈ ਠੇਕੇਦਾਰ ਵਲੋਂ ਸੜਕ ਦੇ ਦੋਨੋ ਪਾਸੇ ਮਿਟੀ ਪੁਟੀ ਗਈ ਸੀ ਤੇ ਫਿਰ ਕਿਸੇ ਕਾਰਨ ਕਰਕੇ ਕੰਮ ਬੰਦ ਹੋ ਗਿਆ ਸੀ ਲੇਕਿਨ ਪਿੰਡ ਭਗੂਪੁਰ ਨੂੰ ਜਾਣ ਵਾਲੇ ਰਸਤੇ ਤੇ ਮਹੀਨੇ ਤੋਂ ਮਿੱਟੀ ਪਈ ਸੀ ਹਰ ਆਉਣ ਜਾਣ ਵਾਲੇ ਨੂੰ ਮੁਸ਼ਕਿਲ ਹੁੰਦੀ ਸੀ ਜੋ ਅੱਜ ਪਿੰਡ ਦੇ ਕੁਝ ਸੱਜਣਾ ਵਲੋਂ ਮਿੱਟੀ ਚੁੱਕ ਦਿਤੀ ਗਈ ਜੋ ਹਰ ਰਾਹੀਂ ਨੂੰ ਆਉਣਾ ਜਾਣਾ ਸੌਖਾ ਹੋ ਗਿਆ

09/10/2017
Baba Bir Singh Ji
08/05/2017

Baba Bir Singh Ji

Yaadgari gate saheed gurwinder singh under construction
06/02/2017

Yaadgari gate saheed gurwinder singh under construction

03/07/2016

Bhagupur School

Address

Bhagupur
Patti
143416

Telephone

+919779664949

Website

Alerts

Be the first to know and let us send you an email when Village Bhagupur posts news and promotions. Your email address will not be used for any other purpose, and you can unsubscribe at any time.

Share