Sukhmani Dastar Bandi

Sukhmani Dastar Bandi ਸਾਡੇ ਲਈ ਸਰਦਾਰੀ ਪਹਿਲਾਂ,,,, ਦੁਨੀਆ-ਦਾਰੀ ਬਾਅਦ ਚ

20/08/2026

🎥 PART 6 | Pagg Tying Tutorial 👑🔥

Part 1 ਤੋਂ Part 5 ਤੱਕ ਪੱਗ ਦੇ ਲੜਾਂ ਦੀ Setting ਸਮਝਣ ਤੋਂ ਬਾਅਦ ਹੁਣ ਵਾਰੀ ਹੈ ਸੱਜੇ ਪਾਸੇ ਵਾਲੇ ਲੜਾਂ ਦੀ!

ਇਸ Part ਵਿੱਚ ਮੈਂ Briefly Explain ਕਰ ਰਿਹਾ ਹਾਂ ਕਿ ਸੱਜੇ ਪਾਸੇ ਉੱਪਰੋਂ ਆਉਂਦੇ ਲੜ ਕਿਵੇਂ ਆਉਣੇ ਚਾਹੀਦੇ ਨੇ, ਉਹਨਾਂ ਦੀ Position ਕਿੱਥੇ ਹੋਣੀ ਚਾਹੀਦੀ ਹੈ ਅਤੇ ਪੱਗ ਦੀ Overall Shape ਨਾਲ ਉਹਨਾਂ ਦਾ Balance ਕਿਵੇਂ Maintain ਕਰਨਾ ਹੈ। 👑

ਇੱਕ Perfect Pagg ਲਈ ਹਰ ਲੜ ਦੀ Position, Flow ਤੇ Setting ਬਹੁਤ Matter ਕਰਦੀ ਹੈ। 🔥

ਜੇ ਤੁਸੀਂ ਪੱਗ ਬੰਨਣੀ Step-by-Step ਤੇ Proper Technique ਨਾਲ ਸਿੱਖਣਾ ਚਾਹੁੰਦੇ ਹੋ, ਤਾਂ ਇਸ ਪੂਰੀ Series ਨੂੰ Part by Part Follow ਕਰੋ। ❤️

👉 Part 1 ਤੋਂ Part 6 ਤੱਕ ਜ਼ਰੂਰ ਵੇਖੋ।
👉 PART 7 ਲਈ Follow ਕਰਨਾ ਨਾ ਭੁੱਲੋ! 🔥

🎓 Sukhmani Dastar Bandi
Professional Turban Training Since 2004

📍 Near Railway Crossing, Khera Road, Phagwara, Punjab
📞 Contact: 9815749987

📲 Instagram:
📘 Facebook: Sukhmani Dastar Bandi
▶️ YouTube: Sukhmani Dastar Bandi

06/08/2026

Part 1 ਤੋਂ ਬਾਅਦ ਹੁਣ ਵਾਰੀ ਹੈ ਦੂਜੇ ਲੜ੍ਹ ਦੀ।

ਇਸ ਵੀਡੀਓ ਵਿੱਚ ਸਿੱਖੋ:
✅ ਦੂਜੇ ਲੜ੍ਹ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ।
✅ ਦੂਜਾ ਲੜ੍ਹ ਸਹੀ ਤਰੀਕੇ ਨਾਲ ਕਿਵੇਂ ਰੱਖਣਾ ਹੈ।
✅ ਸਾਫ਼ ਅਤੇ ਸੋਹਣੀ ਫਿਨਿਸ਼ ਲਈ ਧਿਆਨ ਰੱਖਣ ਵਾਲੀਆਂ ਗੱਲਾਂ।

ਜੇ ਤੁਸੀਂ ਦਸਤਾਰ ਬੰਨਣੀ ਸਿੱਖਣਾ ਚਾਹੁੰਦੇ ਹੋ, ਤਾਂ ਇਸ ਸੀਰੀਜ਼ ਦਾ ਹਰ Part ਜ਼ਰੂਰ ਵੇਖੋ।

📍 Sukhmani Dastar Bandi
🎓 Professional Turban Training Since 2004
📩 DM for Training & Bookings
9815749987

Address

Khera Road
Phagwara
144401

Alerts

Be the first to know and let us send you an email when Sukhmani Dastar Bandi posts news and promotions. Your email address will not be used for any other purpose, and you can unsubscribe at any time.

Shortcuts

Share