Darvesh pind

Darvesh pind it is small village situated on phagwara-nakodar road 7 km from phagwara.

25/04/2026

ਦਰਬਾਰ ਪੀਰ ਪ੍ਰਾਣੀਆ ਬਾਬਾ ਜੁੰਮੇ ਸ਼ਾਹ ਜੀ ਦਰਵੇਸ਼ ਪਿੰਡ ਵਿਖੇ ਬਾਬਾ ਚੁੱਪ ਸ਼ਾਹ ਜੀ ਦੀ ਪਹਿਲੀ ਬਰਸੀ 4 ਮਈ ਸ਼ਾਮ ਨੂੰ ਅਤੇ 5 ਮਈ ਦਿਨ ਨੂੰ ਮਨਾਈ ਜਾਵੇਗੀ ਸਮੂਹ ਸੰਗਤਾਂ ਨੂੰ ਬੇਨਤੀ ਹੈਂ ਇਸ ਮੌਕੇ ਤੇ ਦਰਸ਼ਨ ਦੇ ਕੇ ਰੌਣਕ ਵਧਾਓ ਜੀ 🙏🏻।

14/04/2026

ਸਾਡੇ ਵੀਰ ਦਲਜੀਤ ਸਿੰਘ ਰਾਜੂ ਦੇ ਮਾਤਾ ਸਰਦਾਰਨੀ ਕੁਲਦੀਪ ਕੌਰ ਜੀ ਕੁੱਝ ਦਿਨ ਪਹਿਲਾ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਅੰਤਿਮ ਅਰਦਾਸ ਮਿਤੀ 15-04-2026 ਨੂੰ ਗੁਰਦੁਆਰਾ ਸਿੰਘ ਸਭਾ ਦਰਵੇਸ਼ ਪਿੰਡ ਵਿਖੇ ਦੁਪਹਿਰ ੧੨ ਵਜੇ ਤੋਂ ੨ ਵਜੇ ਤੱਕ ਹੋਵੇਗੀ🙏🏻।

Address

Darvesh Pind P. O-jaggat Pur Jattan
Phagwara
144402

Alerts

Be the first to know and let us send you an email when Darvesh pind posts news and promotions. Your email address will not be used for any other purpose, and you can unsubscribe at any time.

Share