Aam Aadmi party Phillaur

Aam Aadmi party Phillaur aam Aadmi party Phillaur

27/02/2026

ਇਮਾਨਦਾਰੀ ਅਤੇ ਸੱਚਾਈ ਅੱਗੇ ਦਮ ਤੋੜ ਗਈ ਭਾਜਪਾ ਦੀ ਝੂਠ ਤੇ ਬਦਲਾਖੋਰੀ ਦੀ ਰਾਜਨੀਤੀ❗

ਫ਼ਰਜ਼ੀ ਸ਼ਰਾਬ ਘੁਟਾਲਾ ਮਾਮਲੇ 'ਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ ਦਿੱਤੀ ਕਲੀਨ ਚਿੱਟ।



#सबसे_ईमानदार_केजरीवाल

✨ ॥ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ॥ ✨ਫਿਲੌਰ ਦੀ ਪਵਿੱਤਰ ਧਰਤੀ 'ਤੇ ਮਨਾਏ ਜਾ ਰਹੇ ਇਸ ਪਾਵਨ ਦਿਹਾੜੇ ਦੀਆਂ ...
29/01/2026

✨ ॥ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ॥ ✨
ਫਿਲੌਰ ਦੀ ਪਵਿੱਤਰ ਧਰਤੀ 'ਤੇ ਮਨਾਏ ਜਾ ਰਹੇ ਇਸ ਪਾਵਨ ਦਿਹਾੜੇ ਦੀਆਂ ਸਮੂਹ ਦੇਸ਼-ਵਿਦੇਸ਼ ਵੱਸਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ।

Congratulations 🎉🎉
16/01/2026

Congratulations 🎉🎉

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ ਸਾਡੇ ਦੇਸ਼ ਦੇ ਬੁਨਿਆਦੀ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਦੇਸ਼ ...
06/12/2025

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ ਸਾਡੇ ਦੇਸ਼ ਦੇ ਬੁਨਿਆਦੀ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਸੰਵਿਧਾਨਕ ਤੌਰ ‘ਤੇ ਬਰਾਬਰੀ ਦਾ ਹੱਕ ਦਿਵਾਉਣ ਲਈ ਜੀਵਨ ਭਰ ਸੰਘਰਸ਼ ਕੀਤਾ। ਅੱਜ ਬਾਬਾ ਸਾਹਿਬ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਪ੍ਰਣਾਮ ਕਰਦਾ ਹਾਂ।

13 ਸਾਲ ਦੀ ਹੋਈ AAP ਅੱਜ ਦੇ ਦਿਨ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਬਣੀ ਸੀ HAPPY BIRTHDAY AAP
26/11/2025

13 ਸਾਲ ਦੀ ਹੋਈ AAP
ਅੱਜ ਦੇ ਦਿਨ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਬਣੀ ਸੀ
HAPPY BIRTHDAY AAP

ਤਰਨਤਾਰਨ ਰੋਡ ਸ਼ੋਅ 6 ਨਵੰਬਰ 2025
06/11/2025

ਤਰਨਤਾਰਨ ਰੋਡ ਸ਼ੋਅ 6 ਨਵੰਬਰ 2025


ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੀ ਵੱਖ-ਵੱਖ ਜ਼ਿਲ੍ਹਿਆਂ ‘ਚ ਅੱਜ ਤੋਂ ਸ਼ੁਰੂਆਤ...
04/11/2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦੀ ਵੱਖ-ਵੱਖ ਜ਼ਿਲ੍ਹਿਆਂ ‘ਚ ਅੱਜ ਤੋਂ ਸ਼ੁਰੂਆਤ।

ਸ਼ਹਿਰ ਗੁਰਾਇਆ ਨੂੰ ਵੱਡੀ ਸੌਗਾਤ
31/10/2025

ਸ਼ਹਿਰ ਗੁਰਾਇਆ ਨੂੰ ਵੱਡੀ ਸੌਗਾਤ

29/10/2025

ਮਾਨਯੋਗ ਪਿ੍ੰਸੀਪਲ ਪੇ੍ਮ ਕੁਮਾਰ ਜੀ ਹਲਕਾ ਇੰਚਾਰਜ ਫਿਲੌਰ ਜੀ ਦਾ ਬੜਾ ਪਿੰਡ ਦੇ ਲੋਕਾਂ ਵਲੋਂ ਕੋਟਿਨ ਕੋਟਿ ਧੰਨਵਾਦ ਹੈ ਜੀ ।
🙏🙏🙏🙏

29/10/2025

ਮਾਨਯੋਗ ਪਿ੍ੰਸੀਪਲ ਪੇ੍ਮ ਕੁਮਾਰ ਜੀ ਹਲਕਾ ਇੰਚਾਰਜ ਫਿਲੌਰ ਜੀ ਦਾ ਬੜਾ ਪਿੰਡ ਦੇ ਲੋਕਾਂ ਵੱਲੋਂ ਧੰਨਵਾਦ ਕੀਤਾ

Address

Phillaur

Telephone

+918146017122

Website

Alerts

Be the first to know and let us send you an email when Aam Aadmi party Phillaur posts news and promotions. Your email address will not be used for any other purpose, and you can unsubscribe at any time.

Contact The Organization

Send a message to Aam Aadmi party Phillaur:

Share