Kanti Mohan Muthada

Kanti Mohan Muthada Contact information, map and directions, contact form, opening hours, services, ratings, photos, videos and announcements from Kanti Mohan Muthada, Social service, Phillaur.

04/06/2024

ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਪੀੜ੍ਹਤ ਪਰਿਵਾਰ ਨੂੰ ਇਨਸਾਫ ਲਈ ਮ੍ਰਿਤਕ ਦੀ ਲਾਸ਼ ਨਾਲ ਲੈ ਕੇ ਨੂੰ ਫਿਲੌਰ ‘ਚ ਰੋਸ ਮਾਰਚ 5 ਜੂਨ ਨੂੰ ਸਵੇਰੇ 8 ਵਜੇ

26/11/2022
05/02/2022

Prime Asia Tv ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਪੂਰੀ ਦੁਨੀਆ ਦੇ ਲੋਕਾਂ ਤੱਕ ਪਹੁੰਚਾਈ

ਪਿੰਡ ਮੁਠੱਡਾ ਕਲਾਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪਿੰਡ ਵਿੱਚ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਮੰਗ ਪੱਤਰ ਦੇਣ ਦੀ ਤਿਆਰੀ ...
04/02/2022

ਪਿੰਡ ਮੁਠੱਡਾ ਕਲਾਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪਿੰਡ ਵਿੱਚ ਵੋਟਾਂ ਮੰਗਣ ਆਉਣ ਵਾਲੇ ਲੀਡਰਾਂ ਨੂੰ ਮੰਗ ਪੱਤਰ ਦੇਣ ਦੀ ਤਿਆਰੀ : ਕਾਂਤੀ ਮੋਹਨ (ਸਰਪੰਚ ਮੁਠੱਡਾ ਕਲਾਂ)

16/12/2021

ਆਟਾ ਦਾਲ ਸਕੀਮ ਦੇ ਕੱਟੇ ਰਾਸ਼ਨ ਕਾਰਡ ਬਹਾਲ ਕਰਾਉਣ ਤੇ ਨਵੇਂ ਨਾਮ ਦਰਜ ਕਰਾਉਣ ਲਈ ਧਰਨਾ ਪ੍ਰਦਸ਼ਨ
ਮਿਤੀ : 17 ਦਸੰਬਰ
ਦਿਨ : ਸ਼ੁੱਕਰਵਾਰ
ਸਮਾਂ : 10 ਵਜੇ ਸਵੇਰੇ
ਸਥਾਨ : ਫੂਡ ਸਪਲਾਈ ਦਫ਼ਤਰ ਨੇੜੇ ਸੂਜੀ ਮਿੱਲ ਅਕਲਪੁਰ ਰੋਡ ਫਿਲੌਰ
ਅਪੀਲ : ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਜਿਨਾ ਦੇ ਨੀਲੇ ਕਾਰਡ ਨਹੀ ਬਣਾਏ ਜਾ ਰਹੇ ਉਹ ਫੂਡ ਸਪਲਾਈ ਦਫ਼ਤਰ ਨੇੜੇ ਸੂਜੀ ਮਿੱਲ ਅਕਲਪੁਰ ਰੋਡ, ਫਿਲੌਰ ਪਹੁਚੋ ਜੀ।
ਵੱਲੋ : ਸੰਰਪਚ ਕਾਂਤੀ ਮੋਹਨ ਮੁਠੱਡਾ ਅਤੇ ਸਮੂਹ ਗ੍ਰਾਮ ਪੰਚਾਇਤ ਮੁਠੱਡਾ ਕਲਾਂ (9888391923)

19/11/2021
ਪਿੰਡ ਮੁਠੱਡਾ ਕਲਾਂ ਵਿਖੇ ਚੌਥਾ ਅੱਖਾਂ ਦਾ ਮੁਫ਼ਤ ਚੈਕਅੱਪ ਕੈੰਪ ਮਿਤੀ 20 ਨਵੰਬਰ 2021, ਦਿਨ ਸ਼ਨੀਵਾਰ
19/11/2021

ਪਿੰਡ ਮੁਠੱਡਾ ਕਲਾਂ ਵਿਖੇ ਚੌਥਾ ਅੱਖਾਂ ਦਾ ਮੁਫ਼ਤ ਚੈਕਅੱਪ ਕੈੰਪ ਮਿਤੀ 20 ਨਵੰਬਰ 2021, ਦਿਨ ਸ਼ਨੀਵਾਰ

Address

Phillaur

Website

Alerts

Be the first to know and let us send you an email when Kanti Mohan Muthada posts news and promotions. Your email address will not be used for any other purpose, and you can unsubscribe at any time.

Share

Category