RMPI Phillaur

RMPI Phillaur Revolutionary Marxist Party of India, Tehsil Phillaur (Jalandhar)

28/08/2026
ਸਾਥੀ ਨਿਰਮਲ ਦਾਸ ਨਹੀਂ ਰਹੇ!ਫਿਲੌਰ: ਇਹ ਖ਼ਬਰ ਬਹੁਤ ਦੁਖੀ ਮਨ ਨਾਲ ਦਿੱਤੀ ਜਾ ਰਹੀ ਹੈ ਕਿ ਫਿਲੌਰ ਵਾਸੀ ਨਿਰਮਲ ਦਾਸ ਦਾ ਕੱਲ੍ਹ ਦੇਹਾਂਤ ਹੋ ਗਿਆ। ...
20/08/2026

ਸਾਥੀ ਨਿਰਮਲ ਦਾਸ ਨਹੀਂ ਰਹੇ!
ਫਿਲੌਰ: ਇਹ ਖ਼ਬਰ ਬਹੁਤ ਦੁਖੀ ਮਨ ਨਾਲ ਦਿੱਤੀ ਜਾ ਰਹੀ ਹੈ ਕਿ ਫਿਲੌਰ ਵਾਸੀ ਨਿਰਮਲ ਦਾਸ ਦਾ ਕੱਲ੍ਹ ਦੇਹਾਂਤ ਹੋ ਗਿਆ। ਅੱਜ ਉਨ੍ਹਾ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਸੂਹਾ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ।

ਝੰਡਾ ਪਾਉਣ ਵੇਲੇ ਆਰ ਐੱਮ ਪੀ ਆਈ ਦੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਫਿਲੌਰ, ਕੁਲਜੀਤ ਫਿਲੌਰ; ਅਮ੍ਰਿਤਪਾਲ ਨੰਗਲ, ਤਰਜਿੰਦਰ ਧਾਲੀਵਾਲ, ਜਸਬੀਰ ਸਿੰਘ ਭੋਲੀ, ਮੱਖਣ ਸੰਗਰਾਮੀ, ਬਲਜੀਤ ਸਿੰਘ ਪੀਤੂ, ਐਡਵੋਕੇਟ ਨਵਜੋਤ ਸਿੰਘ ਸਮਰਾ, ਸੁਰਜੀਤ ਸਿੰਘ, ਐਡਵੋਕੇਟ ਅਜੈ ਫਿਲੌਰ, ਕੁਲਵੰਤ ਸਿੰਘ ਸਮਰਾ, ਗਗਨਦੀਪ ਸਿੰਘ, ਜੱਸਾ ਫਿਲੌਰ, ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼ਰਨਜੀਤ ਨੀਲਾ ਆਦਿ ਹਾਜ਼ਰ ਸਨ।

ਜਰਨੈਲ ਸਿੰਘ ਤੇ ਮਹਿੰਦਰ ਪੱਪੀ ਦੀ ਬਰਸੀ ਮਨਾਈਫਿਲੌਰ, 24 ਜੁਲਾਈ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦ ਜਰਨੈਲ ਸਿੰਘ ਅਤੇ ਸ਼ਹੀਦ ਮਹਿੰਦ...
25/07/2026

ਜਰਨੈਲ ਸਿੰਘ ਤੇ ਮਹਿੰਦਰ ਪੱਪੀ ਦੀ ਬਰਸੀ ਮਨਾਈ
ਫਿਲੌਰ, 24 ਜੁਲਾਈ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ਹੀਦ ਜਰਨੈਲ ਸਿੰਘ ਅਤੇ ਸ਼ਹੀਦ ਮਹਿੰਦਰ ਸਿੰਘ ਪੱਪੀ ਦੀ 37ਵੀਂ ਬਰਸੀ ਮਨਾਈ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਤਹਿਸੀਲ ਸਕੱਤਰ ਡਾ. ਸਰਬਜੀਤ ਮੁਠੱਡਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਉਸ ਵੇਲੇ ਵੀ ਗੋਡੇ ਨਹੀਂ ਟੇਕੇ ਜਦੋਂ ਸਕੂਲ ਦੇ ਬੱਚਿਆਂ ਨੂੰ ਧੱਕੇ ਨਾਲ ਵਰਦੀਆਂ ਪਵਾਈਆਂ ਜਾਂਦੀਆਂ ਸਨ, ਧੱਕੇ ਨਾਲ ਨੰਬਰ ਪਲੇਟਾਂ ਲਿਖਾਈਆਂ ਜਾਂਦੀਆਂ ਹਨ ਅਤੇ ਖ਼ੁਸ਼ੀਆਂ ਦੇ ਪ੍ਰੋਗਰਾਮ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਨ ਦਿੱਤੇ ਜਾਂਦੇ ਸਨ। ਅਜੋਕੇ ਦੌਰ 'ਚ ਵੀ ਧੱਕੇ ਨਾਲ ਲੋਕਾਂ ਦੀ ਆਵਾਜ਼ ਬੰਦ ਕਰਵਾਈ ਜਾ ਰਹੀ ਹੈ, ਲਾਠੀਚਾਰਜ ਕੀਤੇ ਜਾ ਰਹੇ ਹਨ। ਧੱਕੇ ਨਾਲ ਐੱਸ ਆਈ ਆਰ ਦੇ ਨਾਮ ਹੇਠ ਵੋਟਾਂ ਕੱਟੀਆਂ ਜਾ ਰਹੀਆਂ ਹਨ। ਧੱਕੇ ਨਾਲ ਲੋਕਾਂ ਵਿਰੋਧੀ, ਕਿਸਾਨਾਂ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਇਸ ਦਾ ਮੁੱਲ ਹਮੇਸ਼ਾਂ ਤਾਰਨਾ ਪੈਂਦਾ ਹੈ। ਇਸ ਮੌਕੇ ਸ਼ਹੀਦੀ ਲਾਟ ਤੇ ਫੁੱਲ ਮਾਲਾਵਾਂ ਵੀ ਭੇਟ ਕੀਤੀਆਂ ਗਈਆ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਮਾ, ਕੁਲਦੀਪ ਵਾਲੀਆ, ਜਸਬੀਰ ਸਿੰਘ ਭੋਲੀ ਆਦਿ ਵੀ ਹਾਜ਼ਰ ਸਨ।

ਨਵਾਂ ਜ਼ਮਾਨਾ ਦੇ ਪੱਤਰਕਾਰਾਂ ਦਾ ਸ਼ੁਕਰੀਆ
25/07/2026

ਨਵਾਂ ਜ਼ਮਾਨਾ ਦੇ ਪੱਤਰਕਾਰਾਂ ਦਾ ਸ਼ੁਕਰੀਆ

ਪੱਤਰਕਾਰ ਦਾ ਸ਼ੁਕਰੀਆ
25/07/2026

ਪੱਤਰਕਾਰ ਦਾ ਸ਼ੁਕਰੀਆ

ਅਜੀਤ ਦੇ ਪੱਤਰਕਾਰ ਦਾ ਸ਼ੁਕਰੀਆ
25/07/2026

ਅਜੀਤ ਦੇ ਪੱਤਰਕਾਰ ਦਾ ਸ਼ੁਕਰੀਆ

ਜਗ ਬਾਣੀ ਦੇ ਪੱਤਰਕਾਰ ਦਾ ਸ਼ੁਕਰੀਆ!
22/07/2026

ਜਗ ਬਾਣੀ ਦੇ ਪੱਤਰਕਾਰ ਦਾ ਸ਼ੁਕਰੀਆ!

ਦਾ ਟ੍ਰਿਬਿਊਨ ਦੇ ਪੱਤਰਕਾਰ ਦਾ ਸ਼ੁਕਰੀਆ!
22/07/2026

ਦਾ ਟ੍ਰਿਬਿਊਨ ਦੇ ਪੱਤਰਕਾਰ ਦਾ ਸ਼ੁਕਰੀਆ!

Address

Phillaur

Alerts

Be the first to know and let us send you an email when RMPI Phillaur posts news and promotions. Your email address will not be used for any other purpose, and you can unsubscribe at any time.

Shortcuts

Share