Volunteers for Social Justice

Volunteers for Social Justice We are a voluntary organisation based in Punjab, India fighting to end slavery, caste and gender discrimination, child labour and landlessness.

VSJ are a self help organisation, who, through recourse to the established national laws and conventions of India, strive to provide assistance to those whose rights are being curtailed. Since our inception we have been providing intensive support to bonded labourers and have released over 30,000! We are continuing to rescue labourers in debt bo***ge situations as well as providing them with rehabilitation so that they may not fall back into it.

Four migrant brick kiln bonded labourers rescued from District Moga
12/01/2026

Four migrant brick kiln bonded labourers rescued from District Moga

25 migrant brick kiln bonded labourers rescued from District Fazilka.
09/01/2026

25 migrant brick kiln bonded labourers rescued from District Fazilka.

10/12/2025

VSJ rescued 17 bonded labourers from State of Haryana.

Eight brick kiln bonded labourers rescued from District Bathinda.
16/10/2025

Eight brick kiln bonded labourers rescued from District Bathinda.

ਮਿਤੀ:- 01/10/2025 ਨੂੰ ਪਿੰਡ ਮੋਜੋਵਾਲ ਤਹਿਸੀਲ ਜੀਰਾ ਵਿਚ M/s ਫਰਿੰਡਸ ਬਰਿਕ ਕੀਲਨ ਕੰਪਨੀ ਉੱਪਰ ਉੱਤਰ ਪ੍ਰਦੇਸ ਦੇ ਪਰਿਵਾਰ ਦੀ ਇਕ ਬੱਚੀ ਜੋ ਕ...
04/10/2025

ਮਿਤੀ:- 01/10/2025 ਨੂੰ ਪਿੰਡ ਮੋਜੋਵਾਲ ਤਹਿਸੀਲ ਜੀਰਾ ਵਿਚ M/s ਫਰਿੰਡਸ ਬਰਿਕ ਕੀਲਨ ਕੰਪਨੀ ਉੱਪਰ ਉੱਤਰ ਪ੍ਰਦੇਸ ਦੇ ਪਰਿਵਾਰ ਦੀ ਇਕ ਬੱਚੀ ਜੋ ਕਿ ਢਾਈ ਮਹੀਨੇ ਦੀ ਸੀ ਉਸ ਉਪਰ ਟਰੈਕਟਰ ਚੜਨ ਦਾ ਮਾਮਲਾ ਸਾਹਮਣੇ ਆਇਆ| ਢਾਈ ਮਹੀਨੇ ਦੀ ਬੱਚੀ ਛਾਂ ਵਿਚ ਸੋਂ ਰਹੀ ਸੀ ਅਤੇ ਉਸਦੇ ਮਾਤਾ ਪਿਤਾ ਇੱਟਾ ਦੀ ਪਥੇਰ ਕਰ ਰਹੇ ਸਨ|ਭੱਠੇ ਉਪਰ ਕੱਚੀ ਭਰਾਈ ਦਾ ਕੰਮ ਕਰਦੇ ਟਰੈਕਟਰ ਚਾਲਕ ਨੇ ਬੱਚੀ ਨੂੰ ਟਰੈਕਟਰ ਨਾਲ ਕੁੱਚਲ ਦਿੱਤਾ ਹੈ ਇਸ ਸੰਬੰਧੀ ਬੱਚੀ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਅਤੇ ਐਫ. ਆਈ. ਆਰ. ਦਰਜ਼ ਕਰਵਾ ਕੇ ਬੱਚੀ ਦੀ ਮ੍ਰਿਤਕ ਦੇਹ ਅਤੇ ਉਸਦੇ ਪਰਿਵਾਰ ਨੂੰ ਉੱਤਰ ਪ੍ਰਦੇਸ਼ ਭੇਜ ਦਿੱਤਾ ਗਿਆ|

HRD's trainning at Bathinda.
21/09/2025

HRD's trainning at Bathinda.

03/09/2025

ਜਿਲਾ ਤਰਨਤਾਰਨ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕਾ ਦੇ ਮਕਾਨਾ ਦੀਆ ਛੱਤਾ ਡਿੱਗ ਪਈਆ।

ਜਿਲਾ ਮਾਨਸਾ ਵਿੱਚ ਬਰਸਾਤ ਦੋਰਾਨ ਡਿੱਗੇ ਮਕਾਨ
03/09/2025

ਜਿਲਾ ਮਾਨਸਾ ਵਿੱਚ ਬਰਸਾਤ ਦੋਰਾਨ ਡਿੱਗੇ ਮਕਾਨ

ਨਰੇਗਾ ਵਰਕਰਜ਼ ਯੂਨੀਅਨ ਦੇ ਸਹਿਯੋਗ ਨਾਲ ਜਿਲਾ ਮਾਨਸਾ ਵਿੱਚ ਕਿਰਤੀਆਂ ਨੂੰ ਹੱਕਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
19/08/2025

ਨਰੇਗਾ ਵਰਕਰਜ਼ ਯੂਨੀਅਨ ਦੇ ਸਹਿਯੋਗ ਨਾਲ ਜਿਲਾ ਮਾਨਸਾ ਵਿੱਚ ਕਿਰਤੀਆਂ ਨੂੰ ਹੱਕਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

"ਵੀ.ਐਸ. ਜੇ."  ਨੂੰ ਮਾਣ ਹੈ ਕਿ ਉਹਨਾ ਦੇ  ਇੰਪਲਾਈ ਰਹੇ ਐਡਵੋਕੇਟ ਜਗਜੀਵਨ ਸਿੰਘ ਨੇ  ਸਕਾਟਲੈਂਡ ਵਿੱਚ ਸਕਾਟਿਸ਼ ਸੋਲਿਸਿਟਰ ਅਤੇ ਨੋਟਰੀ ਪਬਲਿਕ ਵ...
15/08/2025

"ਵੀ.ਐਸ. ਜੇ." ਨੂੰ ਮਾਣ ਹੈ ਕਿ ਉਹਨਾ ਦੇ ਇੰਪਲਾਈ ਰਹੇ ਐਡਵੋਕੇਟ ਜਗਜੀਵਨ ਸਿੰਘ ਨੇ ਸਕਾਟਲੈਂਡ ਵਿੱਚ ਸਕਾਟਿਸ਼ ਸੋਲਿਸਿਟਰ ਅਤੇ ਨੋਟਰੀ ਪਬਲਿਕ ਵਜੋਂ ਅਧਿਕਾਰਤ ਤੌਰ 'ਤੇ ਯੋਗਤਾ ਹਾਸਲ ਕੀਤੀ। ਐਡਵੋਕੇਟ ਜਗਜੀਵਨ ਸਿੰਘ ਵੱਲੋ ਗੁਲਾਮੀ ਦਾ ਜੀਵਨ ਜੀਅ ਰਹੇ ਸੈਂਕੜੇ ਬੰਧੂਆ ਮਜਦੂਰਾ ਨੂੰ ਰਿਹਾਅ ਕਰਵਾਇਆ ।"ਵੀ.ਐਸ.ਜੇ."ਦੀ ਸਾਰੀ ਟੀਮ ਐਡਵੋਕੇਟ ਜਗਜੀਵਨ ਸਿੰਘ ਨੂੰ ਵਧਾਈ ਦਿੰਦੀ ਹੈ ਅਤੇ ਉਨ੍ਹਾ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੀ ਹੈ।

ਨਰੇਗਾ ਵਰਕਰਜ਼ ਯੂਨੀਅਨ ਦੇ ਸਹਿਯੋਗ ਨਾਲ ਪਿੰਡਾ ਵਿੱਚ ਕਿਰਤੀਆਂ ਨੂੰ ਹੱਕਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
06/08/2025

ਨਰੇਗਾ ਵਰਕਰਜ਼ ਯੂਨੀਅਨ ਦੇ ਸਹਿਯੋਗ ਨਾਲ ਪਿੰਡਾ ਵਿੱਚ ਕਿਰਤੀਆਂ ਨੂੰ ਹੱਕਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

10 Bonded Labourers rescued from poultry farm in District Malerkotla.
04/08/2025

10 Bonded Labourers rescued from poultry farm in District Malerkotla.

Address

Qilla Road
Phillaur
144410

Alerts

Be the first to know and let us send you an email when Volunteers for Social Justice posts news and promotions. Your email address will not be used for any other purpose, and you can unsubscribe at any time.

Contact The Organization

Send a message to Volunteers for Social Justice:

Share

Category